CM Bhagwant mann inaugurate Archives - Daily Post Punjabi

CM ਭਗਵੰਤ ਮਾਨ ਅੱਜ ਹੋਮੀ ਭਾਭਾ ਕੈਂਸਰ ਹਸਪਤਾਲ ਦੇ IPD ਦਾ ਕਰਨਗੇ ਉਦਘਾਟਨ
CM ਭਗਵੰਤ ਮਾਨ ਵੀਰਵਾਰ ਨੂੰ ਮੋਹਾਲੀ ਦੇ ਨਿਊ ਨਿਊ ਚੰਡੀਗੜ੍ਹ ਸਥਿਤ ਮੁੱਲਾਂਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ IPD ਦਾ ਉਦਘਾਟਨ ਕਰਨਗੇ। ਇਸ ਦੇ ਲਈ ਉਹ ਹਸਪਤਾਲ ਪਹੁੰਚਣਗੇ । ਪੰਜਾਬ ਸਰਕਾਰ ਅਨੁਸਾਰ ਉਹ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਯਤਨਸ਼ੀਲ ਹਨ।

CM Bhagwant mann inaugurate

ਗੌਰਤਲਬ ਹੈ ਕਿ 10 ਮਹੀਨੇ ਪਹਿਲਾਂ ਅਗਸਤ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਪੀਐਮ ਮੋਦੀ ਨੇ ਇਸ ਹਸਪਤਾਲ ਨੂੰ ਦੇਸ਼ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਦਾ ਪ੍ਰਤੀਬਿੰਬ ਦੱਸਿਆ ਸੀ। ਪੰਜਾਬ ਅਤੇ ਹਰਿਆਣਾ ਸਮੇਤ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਇਸ ਕੇਂਦਰ ਦਾ ਲਾਭ ਮਿਲੇਗਾ।

ਇਹ ਵੀ ਪੜ੍ਹੋ: ਕੈਨੇਡਾ ‘ਚ ਗੈਂਗ.ਸਟਰ ਕਰਨਵੀਰ ਸਿੰਘ ਦੀ ਹੱਤਿਆ, ਕਾਰ ‘ਚੋਂ ਉਤਰਦੇ ਹੀ ਹਮਲਾਵਰਾਂ ਨੇ ਕੀਤੀ ਫਾਇਰਿੰਗ

ਦੱਸ ਦੇਈਏ ਕਿ 600 ਕਰੋੜ ਦੀ ਲਾਗਤ ਨਾਲ ਬਣੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਮਰੱਥਾ 300 ਬੈੱਡਾਂ ਦੀ ਹੈ । ਇਸ ਵਿੱਚ ਸਰਜੀਕਲ ਓਕੋਲੋਜੀ, ਮੈਡੀਕਲ ਓਕੋਲੋਜੀ, ਰੇਡੀਏਸ਼ਨ ਓਕੋਲੋਜੀ, ਪ੍ਰੀਵੈਨਟਿਵ ਓਕੋਲੋਜੀ, ਐਨਸਥੀਸੀਆ ਦੀ OPD ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ । ਇਸ ਤੋਂ ਇਲਾਵਾ MRI, CT, ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਆਦਿ ਵਰਗੀਆਂ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ । ਸੈਂਟਰ ਵਿੱਚ ਬਾਇਓਪਸੀ ਅਤੇ ਸੁਪਰਫਿਸ਼ੀਅਲ ਸਰਜਰੀ ਦੇ ਲਈ ਕੀਮੋਥੈਰੇਪੀ ਤੇ ਮਾਮੂਲੀ OT ਦੇ ਲਈ ਡੇਅ ਕੇਅਰ ਦੀ ਸਹੂਲਤ ਵੀ ਹੈ। ਇਸ ਨਾਲ ਪੰਜਾਬ ਸਮੇਤ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਕੈਂਸਰ ਦਾ ਇਲਾਜ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post CM ਭਗਵੰਤ ਮਾਨ ਅੱਜ ਹੋਮੀ ਭਾਭਾ ਕੈਂਸਰ ਹਸਪਤਾਲ ਦੇ IPD ਦਾ ਕਰਨਗੇ ਉਦਘਾਟਨ appeared first on Daily Post Punjabi.

ਪੰਜਾਬ ‘ਚ ਹੁਣ ਆਨਲਾਈਨ ਤੇ ਸਸਤੀ ਵਿਕੇਗੀ ਰੇਤ, CM ਮਾਨ ਨੇ 16 ਖੱਡਾਂ ਦਾ ਕੀਤਾ ਉਦਘਾਟਨ
ਪੰਜਾਬ ਵਿੱਚ ਰੇਤ ਹੁਣ ਆਨਲਾਈਨ ਮਿਲੇਗੀ । ਸੀਐੱਮ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸਿਆ ਕਾਦਰਬਖਸ਼ ਵਿੱਚ ਰੇਤ ਖੱਡ ਦਾ ਉਦਘਾਟਨ ਕੀਤਾ । ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ 16 ਰੇਤ ਖੱਡਾਂ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ । ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਖੱਡਿਆਂ ਦੀ ਗਿਣਤੀ 50 ਤੱਕ ਕਰ ਦਿੱਤੀ ਜਾਵੇਗੀ । ਮਾਨ ਦੇ ਨਾਲ ਮਾਈਨਿੰਗ ਗੁਰਮਿਤ ਮੀਤ ਹੇਅਰ ਵੀ ਮੌਜੂਦ ਸੀ । ਰੇਤ ਦੀ ਸਾਈਟ ‘ਤੇ ਜੋ ਰੇਤ 9.50 ਰੂਏ ਪ੍ਰਤੀ ਕਿਊਬਿਕ ਫ਼ੀਟ ਨਿਰਧਾਰਤ ਕੀਤੇ ਗਏ ਸਨ ਉਨ੍ਹਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਤਾ ਗਿਆ ਹੈ।

CM Bhagwant mann inaugurate

CM ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਰੇਤ ਮਾਫੀਆ ਨੂੰ ਖਤਮ ਕਰਨਗੇ। ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹਈਆ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਚੋਣਾਂ ਤੋਂ ਪਹਿਲਾਂ ਵਾਅਦੇ ਨਹੀਂ ਗਰੰਟੀਆਂ ਦਿੱਤੀਆਂ ਸੀ, ਜਿਨ੍ਹਾਂ ਨੂੰ ਪੂਰੇ ਕੀਤਾ ਜਾ ਰਿਹਾ ਹੈ। ਪਹਿਲਾਂ ਬਿਜਲੀ ਦੀ ਗਾਰੰਟੀ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੱਡਿਆਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ, ਇਨ੍ਹਾਂ ‘ਤੇ ਜੇਸੀਬੀ ਜਾਂ ਟਿੱਪਰ ਮਾਫੀਆ ਆਦਿ ਨਹੀਂ ਚੱਲੇਗਾ। ਇਹ ਲੋਕਾਂ ਦਾ ਪੰਜਾਬ ਹੈ, ਲੋਕ ਖੁਦ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਆਓ ਤੇ ਖੁਦ ਰੇਤ ਸਾਢੇ 5 ਰੁਪਏ ਫੁੱਟ ਦੇ ਹਿਸਾਬ ਨਾਲ ਲੈ ਕੇ ਜਾਓ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

CM ਮਾਨ ਨੇ ਕਿਹਾ ਕਿ ਆਨਲਾਈਨ ਚੈੱਕ ਕਰ ਕੇ ਲੋਕ ਆਪਣੇ ਨਜ਼ਦੀਕ ਖੱਡ ਦੇਖ ਸਕਦੇ ਹਨ। ਲੋਕ ਆਪਣਾ ਵਾਹਨ ਲੈ ਕੇ ਆਓ, ਉਸ ਵਿੱਚ ਰੇਤ ਲੋਡ ਕਰ ਕੇ ਲੈਜਾਓ। ਇਹ ਪੁਰਾਣ ਤਰੀਕਾ ਹੈ, ਜਿਸਨੂੰ ਅੱਜ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਪਾਰਦਰਸ਼ੀ ਢੰਗ ਰੇਤ ਨਿਕਲੇਗੀ। ਟਰੈਕਟਰ ਦਾ ਨੰਬਰ ਤੇ ਆਰਡਰ ਨੂੰ ਨੰਬਰ ਐਪ ‘ਤੇ ਚੜੇਗਾ। ਕਿਸ ਖੱਡ ਤੋਂ ਰੇਤ ਭਰੀ ਹੈ ਤੇ ਕਿੰਨੇ ਫੁੱਟ ਭਰੀ ਹੈ, ਪੂਰਾ ਰਿਕਾਰਡ ਰਹੇਗਾ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੱਡਾਂ ਖੁੱਲ੍ਹੀਆਂ ਰਹਿਣਗੀਆਂ।

CM Bhagwant mann inaugurate

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੇਤ ਭਰਨ ਆਉਣ ਵਾਲੇ ਲੋਕ ਸੁਰੱਖਿਆ ਦੇ ਤਹਿਤ ਡਬਲ ਟਾਇਰ ਵਾਲੀ ਟਰਾਲੀ ਲੈ ਕੇ ਆਓ ਤਾਂ ਜੋ ਟਰਾਲੀ ਪਲਟ ਨਾ ਜਾਵੇ। ਉੱਥੇ ਹੀ ਰੇਤ ਦੇ ਉੱਤੇ ਤਿਰਪਾਲ ਪਾਉਣੀ ਜ਼ਰੂਰੀ ਹੈ। ਸ਼ਾਮ ਦੇ ਸਮੇਂ ਖੱਡ ਬੰਦ ਰਹੇਗੀ, ਤਾਂ ਜੋ ਰੇਤ ਚੋਰੀ ਨਾ ਹੋ ਸਕੇ। ਰੇਤ ਦੀ ਚੋਰੀ ਕਰਨ ਵਾਲੇ ਲੋਕ ਰਾਤ ਦੇ ਸਮੇਂ ਰੇਤ ਚੋਰੀ ਕਰ ਲੈਂਦੇ ਹਨ, ਇਸ ਕਾਰਨ 24 ਘੰਟੇ ਪੁਲਿਸ ਦੀ ਪੇਟਰੋਲਿੰਗ ਰਹੇਗੀ। ਇੱਥੇ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਲਗਾਤਾਰ ਅਧਿਕਾਰੀ ਚੈੱਕ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬ ‘ਚ ਹੁਣ ਆਨਲਾਈਨ ਤੇ ਸਸਤੀ ਵਿਕੇਗੀ ਰੇਤ, CM ਮਾਨ ਨੇ 16 ਖੱਡਾਂ ਦਾ ਕੀਤਾ ਉਦਘਾਟਨ appeared first on Daily Post Punjabi.