CM Channi big annoucement Archives - Daily Post Punjabi

CM ਚੰਨੀ ਦਾ ਐਲਾਨ, 1 ਰੁ: ਲੈ ਕੇ ਆਟੋ ਚਾਲਕਾਂ ਦੇ ਪਿਛਲੇ ਜੁਰਮਾਨੇ ਹੋਣਗੇ ਮੁਆਫ, ਪੁਲਿਸ ਦੇ ਡੰਡੇ ‘ਤੇ ਵੀ ਲਾਵਾਂਗੇ ਬੈਨ!
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾ ਗਈ ਹੈ। ਜਿੱਥੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਮੋਗਾ ਦੌਰੇ ‘ਤੇ ਹਨ ਤੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ CM ਚੰਨੀ ਵਰਕਰਾਂ ਦੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਆਟੋ ਚਾਲਕਾਂ ਲਈ ਵੱਡਾ ਐਲਾਨ ਕੀਤਾ ਗਿਆ।

CM Channi big annoucement

ਦਰਅਸਲ, ਲੁਧਿਆਣਾ ਵਿੱਚ ਮੁੱਖ ਮੰਤਰੀ ਚੰਨੀ ਮਜ਼ਦੂਰਾਂ ਦੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਗਿੱਲ ਰੋਡ ’ਤੇ ਸਥਿਤ ਦਾਣਾ ਮੰਡੀ ਪਹੁੰਚੇ ਸਨ। ਇਸ ਦੌਰਾਨ ਰਸਤੇ ਵਿੱਚ ਉਹ ਆਪਣੇ ਕਾਫਲੇ ਨੂੰ ਗਿੱਲ ਰੋਡ ਨੇੜੇ ਰੋਕ ਕੇ ਕੁਝ ਦੇਰ ਲਈ ਆਟੋ ਐਸੋਸੀਏਸ਼ਨ ਦੇ ਦਫ਼ਤਰ ਪਹੁੰਚੇ । ਜਿੱਥੇ ਉਨ੍ਹਾਂ ਨੇ ਆਟੋ ਚਾਲਕਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਅਤੇ ਉਨ੍ਹਾਂ ਲਈ ਰਾਹਤਾਂ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਸੁੱਟਣ ਵਾਲੇ ਗਰੁੱਪ ਕੈਪਟਨ ਅਭਿਨੰਦਨ ‘ਵੀਰ ਚੱਕਰ’ ਨਾਲ ਸਨਮਾਨਿਤ

ਮੁੱਖ ਮੰਤਰੀ ਨੇ ਆਟੋ ਚਾਲਕਾਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁਰਾਣੇ ਜੁਰਮਾਨੇ ਸਿਰਫ਼ ਇੱਕ ਰੁਪਏ ਅਦਾ ਕਰਕੇ ਮੁਆਫ਼ ਕੀਤੇ ਜਾਣਗੇ । ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇਗਾ ਕਿ ਆਟੋ ਚਾਲਕਾਂ ‘ਤੇ ਪੁਲਿਸ ਦਾ ਡੰਡਾ ਨਾ ਚੱਲੇ। ਇਸ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

CM Channi big annoucement

ਇਸ ਤੋਂ ਅੱਗੇ ਚੰਨੀ ਨੇ ਆਟੋ ਚਾਲਕਾਂ ਨੂੰ ਕਿਹਾ ਕਿ ਉਹ ਵੀ ਅਨੁਸ਼ਾਸਨ ਵਿੱਚ ਰਹਿਣ । ਸ਼ਹਿਰ ਵਿੱਚ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਸੜਕਾਂ ‘ਤੇ ਇੱਕ ਪੀਲੀ ਲਾਈਨ ਲਗਾਈ ਜਾਵੇਗੀ, ਇਸ ਲਾਈਨ ਦੇ ਵਿਚਕਾਰ ਹੀ ਆਟੋ ਚੱਲਣਗੇ। ਜਿਸ ਨਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ । ਇਸ ਤੋਂ ਅੱਗੇ CM ਚੰਨੀ ਨੇ ਕਿਹਾ ਕਿ ਸਰਕਾਰ ਆਮ ਆਦਮੀ ਦੀ ਹੈ ਅਤੇ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post CM ਚੰਨੀ ਦਾ ਐਲਾਨ, 1 ਰੁ: ਲੈ ਕੇ ਆਟੋ ਚਾਲਕਾਂ ਦੇ ਪਿਛਲੇ ਜੁਰਮਾਨੇ ਹੋਣਗੇ ਮੁਆਫ, ਪੁਲਿਸ ਦੇ ਡੰਡੇ ‘ਤੇ ਵੀ ਲਾਵਾਂਗੇ ਬੈਨ! appeared first on Daily Post Punjabi.