CM Channi explanation Archives - Daily Post Punjabi

CM ਚੰਨੀ ਨੇ ‘ਭੱਈਏ’ ਪੰਜਾਬ ‘ਚ ਨਾ ਵੜਨ ਦੇਣ ਦੇ ਬਿਆਨ ਤੋਂ ਮਾਰੀ ਪਲਟੀ, ਕਿਹਾ- ‘ਆਪ ਵਾਲਿਆਂ ਨੂੰ ਕਿਹਾ ਸੀ’
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ CM ਚੰਨੀ ਨੇ ਬੀਤੇ ਦਿਨ ਪ੍ਰਿਯੰਕਾ ਗਾਂਧੀ ਨਾਲ ਰੂਪਨਗਰ ਵਿੱਚ ਚੋਣ ਪ੍ਰਚਾਰ ਦੌਰਾਨ ਬਿਆਨ ਦਿੰਦਿਆਂ ਕਿਹਾ ਸੀ ਕਿ ਯੂਪੀ, ਬਿਹਾਰ, ਦਿੱਲੀ ਦੇ ‘ਭੱਈਆਂ’ ਨੂੰ ਪੰਜਾਬ ਵਿੱਚ ਨਾ ਆਉਣ ਦਿਓ। ਇਸ ਬਿਆਨ ਤੋਂ CM ਚੰਨੀ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

CM Channi explanation

ਇਸ ਮੌਕੇ ਸੀਐਮ ਚੰਨੀ ਨੇ ਇਸ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਲਈ ਬਾਹਰੀ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਸਾਡੇ ਆਪਣੇ ਹਨ ਤੇ ਪੰਜਾਬ ਵੀ ਉਨ੍ਹਾਂ ਦਾ ਆਪਣਾ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਪਰਵਾਸੀ ਮਜ਼ਦੂਰਾਂ ਬਾਰੇ ਕੁਝ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਬਾਹਰੀ ਲੋਕਾਂ ਬਾਰੇ ਕਿਹਾ ਜਿਹੜੇ ਸੱਤਾ ਵਿੱਚ ਆ ਕੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ‘ਦੀਪ ਸਿੱਧੂ ਦੀ ਮੌਤ ਭਾਵੇਂ ਸਾਜ਼ਿਸ਼ ਹੋਵੇ ਜਾਂ ਹਾਦਸਾ ਪਰ ਜ਼ਿੰਮੇਵਾਰ ਸਰਕਾਰ ਦੀ ਖਰਾਬ ਵਿਵਸਥਾ’: ਭਾਈ ਰਣਜੀਤ ਸਿੰਘ

ਦੱਸ ਦੇਈਏ ਕਿ ਸੀ.ਐੱਮ. ਚੰਨੀ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ ਇਕੱਠੇ ਹੋ ਜਾਓ ਪੰਜਾਬੀਓ। ਯੂਪੀ-ਬਿਹਾਰ ਦੇ, ਦਿੱਲੀ ਦੇ ਭੱਈਏ ਇੱਥੇ ਆ ਕੇ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਫਟਕਣ ਵੀ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਪ੍ਰਿਯੰਕਾ ਗਾਂਧੀ ਪੰਜਾਬਣ ਹੈ। ਪੂਰੀ ਤਾਕਤ ਨਾਲ ਇੱਕ ਪਾਸੇ ਹੋ ਜਾਓ ਪੰਜਾਬੀਓ, ਯੂਪੀ ਦੇ, ਬਿਹਾਰ ਦੇ ਦਿੱਲੀ ਦੇ ਭੱਈਏ ਜੋ ਪੰਜਾਬ ਵਿੱਚ ਆ ਕੇ ਰਾਜ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੜਨ ਨਹੀਂ ਦਿਆਂਗੇ।

ਵੀਡੀਓ ਲਈ ਕਲਿੱਕ ਕਰੋ -:

“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”

The post CM ਚੰਨੀ ਨੇ ‘ਭੱਈਏ’ ਪੰਜਾਬ ‘ਚ ਨਾ ਵੜਨ ਦੇਣ ਦੇ ਬਿਆਨ ਤੋਂ ਮਾਰੀ ਪਲਟੀ, ਕਿਹਾ- ‘ਆਪ ਵਾਲਿਆਂ ਨੂੰ ਕਿਹਾ ਸੀ’ appeared first on Daily Post Punjabi.