CM channi in Bias Archives - Daily Post Punjabi

ਡੇਰਾ ਬਿਆਸ ਪਹੁੰਚੇ CM ਚੰਨੀ, ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ ਤੇ ਲਿਆ ਅਸ਼ੀਰਵਾਦ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਮਿਸ਼ਨ ਮਾਝਾ ਲਈ ਨਿਕਲੇ ਹਨ। ਇਸ ਵਿਚਾਲੇ ਉਹ ਡੇਰਾ ਬਿਆਸ ਪਹੁੰਚੇ। ਜਿੱਥੇ ਉਨ੍ਹਾਂ ਨੇ ਡੇਰਾ ਮੁਖੀ ਨਾਲ ਵੀ ਮੁਲਾਕਾਤ ਕੀਤੀ ਹੈ। ਇਨ੍ਹਾਂ ਦੋਹਾਂ ਵਿਚਾਲੇ ਤਕਰੀਬਨ ਇੱਕ ਘੰਟੇ ਤੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡੇਰਾ ਮੁਖੀ ਤੋਂ ਆਸ਼ਿਰਵਾਦ ਵੀ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ CM ਚੰਨੀ ਭੈਣੀ ਸਾਹਿਬ ਵੀ ਗਏ ਸਨ। ਜਿੱਥੇ ਉਨ੍ਹਾਂ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਨਾਲ ਮੁਲਾਕਾਤ ਕੀਤੀ ਸੀ।

CM channi in Bias

CM ਨੇ ਦੱਸਿਆ ਕਿ ਡੇਰਾ ਰਾਧਾ ਸਵਾਮੀ ਬਿਆਸ ਵੱਲੋਂ 5 ਏਕੜ ਜਗ੍ਹਾ ਵਿੱਚ ਇੱਕ ਸਬ-ਤਹਿਸੀਲ ਬਣਾਈ ਹੈ, ਜਿਸਦਾ ਉਦਘਾਟਨ ਉਨ੍ਹਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਬ-ਤਹਿਸੀਲ ਲਈ ਡੇਰਾ ਮੁਖੀ ਦਾ ਬਹੁਤ ਧੰਨਵਾਦੀ ਹਾਂ। ਸਿਆਸੀ ਗੱਲਬਾਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੰਤਾਂ ਨਾਲ ਸਿਆਸੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਸੰਤਾਂ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਹੈ।

ਇਹ ਵੀ ਪੜ੍ਹੋ: ਤੇਲੰਗਾਨਾ ਦੇ CM ਦਾ ਵੱਡਾ ਐਲਾਨ- ਅੰਦੋਲਨ ਦੇ 750 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣਗੇ 3-3 ਲੱਖ ਰੁਪਏ

ਇਸ ਤੋਂ ਇਲਾਵਾ ਉਨ੍ਹਾਂ ਨੇ ਦੀਨਾਨਗਰ ਦਾ ਵੀ ਦੌਰਾ ਕੀਤਾ। CM ਚੰਨੀ ਨੇ ਇਸ ਦੌਰੇ ਦੌਰਾਨ ਗੁਰਦਸਪੂਰ ਵਿੱਚ ਖੰਡ ਮਿੱਲ ਦੀ ਸਮਰੱਥਾ ਵਧਾਉਣ ਵਾਲੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਡੇਰਾ ਬਿਆਸ ਪਹੁੰਚੇ CM ਚੰਨੀ, ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ ਤੇ ਲਿਆ ਅਸ਼ੀਰਵਾਦ appeared first on Daily Post Punjabi.