cm channi on sidhu resignation Archives - Daily Post Punjabi

ਸਿੱਧੂ ਦੇ ਅਸਤੀਫੇ ‘ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ – ‘ਇਕੱਠੇ ਬੈਠ ਕਰਾਂਗੇ ਮਸਲਾ ਹੱਲ’
ਨਵਜੋਤ ਸਿੰਘ ਸਿੱਧੂ ਦੇ ਅਚਾਨਕ ਅਸਤੀਫੇ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇੱਕ ਤੋਂ ਬਾਅਦ ਇੱਕ ਹਰ ਵੱਡੇ ਆਗੂ ਦਾ ਬਿਆਨ ਸਾਹਮਣੇ ਆ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਮੀਟਿੰਗ ਕੀਤੀ ਹੈ।

cm channi on sidhu resignation

ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਬਿਜਲੀ ਦੇ ਬਿੱਲ ਮੁਆਫ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿੱਧੂ ਬਾਰੇ ਉੱਠ ਰਹੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਮੁੱਖ ਮੰਤਰੀ ਨੇ ਮੰਨਿਆ ਕਿ ਸਿੱਧੂ ਦੇ ਅਸਤੀਫੇ ਨਾਲ ਮਾਹੌਲ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬੈਠ ਕੇ ਸਿੱਧੂ ਨਾਲ ਗੱਲ ਕਰਾਂਗਾ ਅਤੇ ਮਾਮਲਾ ਹੱਲ ਕਰਾਂਗਾ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਪੁੱਛੇ ਗਏ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦਾ ਮੁਖੀ ਪ੍ਰਧਾਨ ਹੁੰਦਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਪਹਿਲਾ CM ਚੰਨੀ ਨੇ AAP ਦੇ ਸਭ ਤੋਂ ਵੱਡੇ ਚੋਣ ਵਾਅਦੇ ਦਾ ਉਡਾਇਆ ‘ਫਿਊਜ਼’ !

ਪਰਿਵਾਰ ਵਿੱਚ ਬੈਠ ਕੇ ਸਮੱਸਿਆ ਹੱਲ ਹੋ ਜਾਂਦੀ ਹੈ, ਸਿੱਧੂ ਸਾਹਿਬ ਨਾਲ ਫੋਨ ‘ਤੇ ਗੱਲਬਾਤ ਹੋਈ ਹੈ। ਪਾਰਟੀ ਸਰਵਉੱਚ ਹੈ, ਵਿਚਾਰਧਾਰਾ ਸਰਵਉੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਗਲਤੀ ਹੋਈ ਹੈ ਤਾਂ ਤੁਸੀਂ ਦੱਸੋ। ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀਂ ਹੈ। ਅਸੀਂ ਬੈਠ ਕੇ ਗੱਲਬਾਤ ਰਹੀ ਸਮੱਸਿਆ ਖਤਮ ਕਰਾਂਗੇ।

ਇਹ ਵੀ ਦੇਖੋ : ਵੱਡੀ ਖ਼ਬਰ: ਸਿੱਧੂ ਦੇ ਅਸਤੀਫੇ ‘ਤੇ CM ਚੰਨੀ ਦਾ ਐਕਸ਼ਨ, ਹਾਈਕਮਾਨ ਨੇ ਸੌਂਪੀ ਸੀ ਜਿੰਮੇਵਾਰੀ , ਦੇਖੋ ਹੋਰ ਕੀਤੇ ਵੱਡੇ…

The post ਸਿੱਧੂ ਦੇ ਅਸਤੀਫੇ ‘ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ – ‘ਇਕੱਠੇ ਬੈਠ ਕਰਾਂਗੇ ਮਸਲਾ ਹੱਲ’ appeared first on Daily Post Punjabi.