cm channis big announcement Archives - Daily Post Punjabi

CM ਚੰਨੀ ਦਾ ਐਲਾਨ – ‘ਨਿੱਜੀ ਸਕੂਲਾਂ ਦੀ ਖੈਰ ਨਹੀਂ, 10ਵੀਂ ਤੱਕ ਪੰਜਾਬੀ ਨਾ ਪੜ੍ਹਾਉਣ ਵਾਲਿਆਂ ਦੀ ਮਾਨਤਾ ਹੋਵੇਗੀ ਰੱਦ’
ਵੀਰਵਾਰ ਨੂੰ CM ਚੰਨੀ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਅਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। CM ਚੰਨੀ ਨੇ ਕਿਹਾ ਕਿ ਪੰਜਾਬ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਨਾ ਪੜ੍ਹਾਉਣ ਵਾਲੇ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ।

cm channis big announcement

ਉਨ੍ਹਾਂ ਕਿਹਾ ਕਿ ਇਸ ਲਈ ਕਾਨੂੰਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਾਰੇ ਜਨਰਲ ਕੈਟਾਗਰੀ ਦੇ ਕਾਲਜ ਵਿਦਿਆਰਥੀਆਂ ਨੂੰ ਵਜੀਫਾ ਮਿਲੇਗਾ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਸਿਰਫ਼ ਐਸਸੀ ਬੱਚਿਆਂ ਨੂੰ ਹੀ ਵਰਦੀਆਂ ਮਿਲਦੀਆਂ ਸਨ। ਪਰ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਰ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਵਰਦੀਆਂ ਮਿਲਣਗੀਆਂ।

ਇਹ ਵੀ ਪੜ੍ਹੋ : CM ਚੰਨੀ ਵੱਲੋਂ ਰਿਪੋਰਟ ਕਾਰਡ ਜਾਰੀ, ਬੋਲੇ- ‘ਪੰਜਾਬ ‘ਚ ਸਭ ਤੋਂ ਸਸਤੀ ਹੋਈ ਬਿਜਲੀ, ਇਸ ਤਾਰੀਖ਼ ਤੋਂ ਅੱਧੇ ਹੋ ਜਾਣੇ ਬਿੱਲ’

CM ਚੰਨੀ ਨੇ ਕਿਹਾ ਮੈਂ ਇੱਕ ਲੱਖ ਨੀਲੇ ਕਾਰਡ ਬਣਵਾ ਰਿਹਾ ਹਾਂ, ਇਸ ਲਈ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। 3.70 ਲੱਖ ਉਸਾਰੀ ਕਿਰਤੀਆਂ ਨੂੰ 3100 ਰੁਪਏ ਦਾ ਸ਼ਗਨ ਭੇਜਿਆ ਹੈ। ਉਨ੍ਹਾਂ ਦੇ ਖਾਤੇ ‘ਚ 98.74 ਕਰੋੜ ਰੁਪਏ ਭੇਜੇ ਗਏ ਹਨ। ਇਸ ਦੌਰਾਨ ਖਜ਼ਾਨੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖ਼ਜ਼ਾਨਾ ਮੇਰਾ ਬਾਪ ਦਾ ਨਹੀਂ ਹੈ। ਇਸ ਲਈ ਮੈ ਲੋਕਾਂ ਵਿੱਚ ਵੰਡ ਰਿਹਾ ਹਾਂ, ਪਰ ਵਿਰੋਧੀਆਂ ਨੂੰ ਤਕਲੀਫ਼ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post CM ਚੰਨੀ ਦਾ ਐਲਾਨ – ‘ਨਿੱਜੀ ਸਕੂਲਾਂ ਦੀ ਖੈਰ ਨਹੀਂ, 10ਵੀਂ ਤੱਕ ਪੰਜਾਬੀ ਨਾ ਪੜ੍ਹਾਉਣ ਵਾਲਿਆਂ ਦੀ ਮਾਨਤਾ ਹੋਵੇਗੀ ਰੱਦ’ appeared first on Daily Post Punjabi.