CM Kejriwal on Oxygen Crisis Archives - Daily Post Punjabi

ਆਕਸੀਜਨ ਕਿੱਲਤ ‘ਤੇ ਬੋਲੇ ਕੇਜਰੀਵਾਲ, ਕਿਹਾ- ਜੇਕਰ ਅਸੀਂ ਵੱਖ-ਵੱਖ ਰਾਜਾਂ ‘ਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ
CM Kejriwal on Oxygen Crisis: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਵਿਚਾਲੇ ਦੇਸ਼ ਦੇ ਕੁਝ ਰਾਜਾਂ ਵਿੱਚ ਆਕਸੀਜਨ ਦੀ ਭਾਰੀ ਕਮੀ ਹੈ। ਦਿੱਲੀ ਵੀ ਇਨ੍ਹਾਂ ਰਾਜਾਂ ਵਿੱਚੋਂ ਇੱਕ ਹੈ। ਇਸੇ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਆਕਸੀਜਨ ਦਾ ਕੋਟਾ ਵਧਾਉਣ ਲਈ ਕੇਂਦਰ ਸਰਕਾਰ ਅਤੇ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ । ਦਿੱਲੀ ਸਰਕਾਰ ਦੇ ਅਨੁਮਾਨਾਂ ਅਨੁਸਾਰ ਯੂਟੀ ਨੂੰ ਪ੍ਰਤੀ ਦਿਨ 700 ਟਨ ਆਕਸੀਜਨ ਦੀ ਜਰੂਰਤ ਹੁੰਦੀ ਸੀ। ਕੇਂਦਰ ਨੇ ਇਸ ਤੋਂ ਪਹਿਲਾਂ 378 ਟਨ ਨਿਰਧਾਰਤ ਕੀਤਾ ਸੀ, ਪਰ ਹੁਣ ਇਸ ਨੂੰ ਵਧਾ ਕੇ 480 ਟਨ ਕਰ ਦਿੱਤਾ ਗਿਆ ਹੈ । ਨਾਲ ਹੀ ਕੇਜਰੀਵਾਲ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਮਿਲ ਕੇ ਕੋਰੋਨਾ ਸੰਕਟ ਨਾਲ ਲੜਨ ਦੀ ਬੇਨਤੀ ਕੀਤੀ ਹੈ।

CM Kejriwal on Oxygen Crisis

ਸੀਐਮ ਕੇਜਰੀਵਾਲ ਨੇ ਕਿਹਾ, “ਕੇਂਦਰ ਸਰਕਾਰ ਆਕਸੀਜਨ ਦਾ ਕੋਟਾ ਤੈਅ ਕਰਦੀ ਹੈ । ਦਿੱਲੀ ਵਿੱਚ ਆਕਸੀਜਨ ਨਹੀਂ ਬਣਦੀ ਹੈ, ਸਾਰੀ ਆਕਸੀਜਨ ਬਾਹਰਲੇ ਰਾਜਾਂ ਤੋਂ ਆਉਂਦੀ ਹੈ । ਉਨ੍ਹਾਂ ਵਿੱਚੋਂ ਕੁਝ ਰਾਜ ਸਰਕਾਰਾਂ ਨੇ ਉਨ੍ਹਾਂ ਕੰਪਨੀਆਂ ਨੂੰ ਦਿੱਲੀ ਦੇ ਕੋਟੇ ਦੀ ਆਕਸੀਜਨ ਭਿਜਵਾਉਣੀ ਬੰਦ ਕਰਵਾ ਦਿੱਤੀ ਹੈ। ਰਾਜਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਕੋਟੇ ਦੀ ਵਰਤੋਂ ਵੀ ਕਰਾਂਗੇ, ਦਿੱਲੀ ਦੇ ਟਰੱਕ ਨਹੀਂ ਜਾਣ ਦੇਵਾਂਗੇ ।ਮੈਂ ਕੇਂਦਰ ਸਰਕਾਰ ਅਤੇ ਦਿੱਲੀ ਹਾਈ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਉਨ੍ਹਾਂ ਨੇ ਪਿਛਲੇ ਦੋ-ਤਿੰਨ ਦਿਨਾਂ ਵਿੱਚ ਸਾਡੀ ਬਹੁਤ ਮਦਦ ਕੀਤੀ।”

CM Kejriwal on Oxygen Crisis

ਕੇਜਰੀਵਾਲ ਨੇ ਅੱਗੇ ਕਿਹਾ, “ਸਾਡਾ ਆਕਸੀਜਨ ਕੋਟਾ ਵਧਿਆ ਹੈ, ਬਹੁਤ ਸਾਰੀ ਆਕਸੀਜਨ ਉੜੀਸਾ ਤੋਂ ਆਉਣੀ ਹੈ। ਵਧੇ ਹੋਏ ਕੋਟੇ ਦੀ ਆਕਸੀਜਨ ਨੂੰ ਦਿੱਲੀ ਪਹੁੰਚਣ ਵਿੱਚ ਕੁਝ ਦਿਨ ਲੱਗਣਗੇ, ਅਸੀਂ ਜਹਾਜ਼ ਰਾਹੀਂ ਆਕਸੀਜਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ । ਇਹ ਬਹੁਤ ਵੱਡੀ ਆਫ਼ਤ ਹੈ , ਜੇ ਅਸੀਂ ਇਸ ਵਿੱਚ ਹਰਿਆਣਾ, ਪੰਜਾਬ, ਤਾਮਿਲਨਾਡੂ, ਗੁਜਰਾਤ, ਪੱਛਮੀ ਬੰਗਾਲ ਵਿੱਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ, ਇਸ ਸਮੇਂ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਹੈ। ਜੇਕਰ ਦਿੱਲੀ ਵਿੱਚ ਜਰੂਰਤ ਤੋਂ ਜ਼ਿਆਦਾ ਆਕਸੀਜਨ ਹੋਵੇਗੀ ਤਾਂ ਅਸੀਂ ਦੂਸਰੇ ਰਾਜਾਂ ਨੂੰ ਦੇਵਾਂਗੇ।”

ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 24,638 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਸੰਖਿਆ ਵੱਧ ਕੇ 9 ਲੱਖ 30 ਹਜ਼ਾਰ 179 ਹੋ ਗਈ । 249 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 12,887 ਹੋ ਗਈ ਹੈ । ਰਾਜਧਾਨੀ ਵਿੱਚ ਲਾਗ ਦੀ ਦਰ 31.28 ਪ੍ਰਤੀਸ਼ਤ ਹੈ, ਜਿਸਦਾ ਮਤਲਬ ਹੈ ਕਿ ਹਰ ਤੀਜੇ ਨਮੂਨੇ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ।

ਇਹ ਵੀ ਦੇਖੋ: ਪੈਸੇ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਬਾਅਦ ‘ਚ, ਨਹੀਂ ਦੇਖਿਆ ਹੋਣਾ ਅਜਿਹਾ ਕੰਸਲਟੈਂਟ, ਤੁਸੀਂ ਵੀ ਹੋ ਜਾਵੋਗੇ ਹੈਰਾਨ !

The post ਆਕਸੀਜਨ ਕਿੱਲਤ ‘ਤੇ ਬੋਲੇ ਕੇਜਰੀਵਾਲ, ਕਿਹਾ- ਜੇਕਰ ਅਸੀਂ ਵੱਖ-ਵੱਖ ਰਾਜਾਂ ‘ਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ appeared first on Daily Post Punjabi.