cm kejriwal Archives - Daily Post Punjabi

ਤਿਹਾੜ ਜੇਲ੍ਹ ਤੋਂ ਨਿਕਲੇ ਦਿੱਲੀ ਦੇ CM ਕੇਜਰੀਵਾਲ, ਬਾਹਰ ਨਿਕਲ ਆਪ ਵਰਕਰਾਂ ਨੂੰ ਕੀਤਾ ਸੰਬੋਧਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 50 ਦਿਨ ਤਿਹਾੜ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਅੰਤ੍ਰਿਮ ਜ਼ਮਾਨਤ ‘ਤੇ ਬਾਹਰ ਆ ਗਏ। ਬਾਹਰ ਨਿਕਲਦੇ ਹੀ ਉਹ ਕਾਰ ‘ਚ ਬੈਠ ਗਿਆ ਅਤੇ ਉਥੇ ਮੌਜੂਦ ਲੋਕਾਂ ਦਾ ਸਵਾਗਤ ਕੀਤਾ ਅਤੇ ਸਿੱਧਾ ਘਰ ਲਈ ਰਵਾਨਾ ਹੋ ਗਿਆ।

ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਤਿਹਾੜ ਜੇਲ੍ਹ ਦੇ ਬਾਹਰ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰ ਮੌਜੂਦ ਸਨ। ਤਿਹਾੜ ਤੋਂ ਨਿਕਲਣ ਤੋਂ ਬਾਅਦ ਕੇਜਰੀਵਾਲ ਕਾਰ ‘ਚ ਬੈਠ ਕੇ ਸਿੱਧੇ ਘਰ ਲਈ ਰਵਾਨਾ ਹੋਏ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੇਲ ਤੋਂ ਨਿਕਲਣ ਤੋਂ ਬਾਅਦ ਕੇਜਰੀਵਾਲ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਕੋਈ ਸੰਦੇਸ਼ ਦੇਣਗੇ ਪਰ ਉਹ ਬਿਨਾਂ ਕੁਝ ਕਹੇ ਸਿੱਧੇ ਘਰ ਚਲੇ ਗਏ।

ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹੇਠਲੀ ਅਦਾਲਤ ਤੋਂ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਦੇ ਕਾਗਜ਼ ਤਿਆਰ ਕੀਤੇ ਗਏ ਅਤੇ ਉਹ ਤਿਹਾੜ ਜੇਲ੍ਹ ਪਹੁੰਚੇ। ਜਿਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਮੁੱਖ ਮੰਤਰੀ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਦੂਜੇ ਪਾਸੇ ਸੀਐਮ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਆਪਣੇ ਪਤੀ ਨੂੰ ਲੈਣ ਤਿਹਾੜ ਜੇਲ੍ਹ ਵਿੱਚ ਸੀ। ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜੇਲ੍ਹ ਦੇ ਬਾਹਰ ਇਕੱਠੇ ਹੋਏ। ਤਿਹਾੜ ਜੇਲ੍ਹ ਦੇ ਬਾਹਰ ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਕੌਂਸਲਰ ਵੀ ਨਜ਼ਰ ਆਏ।

ਅਰਵਿੰਦ ਕੇਜਰੀਵਾਲ ਵਰਕਰਾਂ ਵਿਚਕਾਰ ਪਹੁੰਚੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਰਿਆਂ ਵਿਚਕਾਰ ਹਾਂ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਉਹ ਸਵੇਰੇ 11 ਵਜੇ ਹਨੂੰਮਾਨ ਜੀ ਦੇ ਮੰਦਰ ਜਾਣਗੇ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੀਐਮ

ਇਹ ਵੀ ਪੜ੍ਹੋ : ‘ਸਮਾਜ ਲਈ ਖ਼ਤਰਾ ਨਹੀਂ ਹਨ ਕੇਜਰੀਵਾਲ’, ਜਾਣੋ ਅੰਤਰਿਮ ਜ਼ਮਾਨਤ ਦਿੰਦੇ ਕੀ-ਕੀ ਕਿਹਾ ਸੁਪਰੀਮ ਕਰੋਟ ਨੇ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਸੀਐਮ ਮਾਨ ਦਿੱਲੀ ਏਅਰਪੋਰਟ ਤੋਂ ਸਿੱਧੇ ਤਿਹਾੜ ਜੇਲ੍ਹ ਲਈ ਰਵਾਨਾ ਹੋ ਗਏ ਹਨ। ਉਹ ਕੁਝ ਸਮੇਂ ਵਿੱਚ ਪਹੁੰਚ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਤਿਹਾੜ ਤੋਂ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਆਉਣਗੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਤਿਹਾੜ ਜੇਲ੍ਹ ਤੋਂ ਨਿਕਲੇ ਦਿੱਲੀ ਦੇ CM ਕੇਜਰੀਵਾਲ, ਬਾਹਰ ਨਿਕਲ ਆਪ ਵਰਕਰਾਂ ਨੂੰ ਕੀਤਾ ਸੰਬੋਧਨ appeared first on Daily Post Punjabi.

ਦਿੱਲੀ ਦੇ CM ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਅੱਜ ਆਉਣਗੇ ਜੈਪੁਰ, ਜਨਤਾ ਨੂੰ ਦੇਣਗੇ ਗਾਰੰਟੀ ਕਾਰਡ
ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿੱਚ ਆਪਣੀਆਂ ਚੋਣ ਤਿਆਰੀਆਂ ਨੂੰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ ਹੈ।

kejriwal bhagwant mann Rajasthan visit

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜੈਪੁਰ ਆ ਰਹੇ ਹਨ। ਉਹ ਟਾਊਨ ਹਾਲ ‘ਚ ਆਯੋਜਿਤ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਦਰਅਸਲ, ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਰਾਜਸਥਾਨ ਵਿੱਚ ਵੀ ‘ਆਪ’ ਦੀ ਸਰਕਾਰ ਬਣਾਉਣ ਲਈ ਯਤਨਸ਼ੀਲ ਹੈ। ਕੇਜਰੀਵਾਲ ਅਤੇ ਮਾਨ ਜਨਤਾ ਨਾਲ ਸਿੱਧੀ ਗੱਲਬਾਤ ਕਰਨਗੇ। ਇਸ ਦੌਰਾਨ ਉਹ ਜਨਤਾ ਨਾਲ ਕਈ ਵਾਅਦੇ ਕਰਨਗੇ ਅਤੇ ‘ਆਪ’ ਸਰਕਾਰ ਵੱਲੋਂ ਦਿੱਲੀ-ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਵੀ ਕਰਨਗੇ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੈਪੁਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ। ਉਹ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਵੀ ਤਿਆਰ ਕਰਨਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।

ਕੇਜਰੀਵਾਲ ਨੇ ਰਾਜਸਥਾਨ ਵਿੱਚ ਪਾਰਟੀ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿੱਚ 14 ਬੁਲਾਰਿਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਯੋਗੇਂਦਰ ਗੁਪਤਾ ਨੂੰ ਮੁੱਖ ਬੁਲਾਰੇ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ‘ਚ ਇਸ ਸਮੇਂ ਕਾਂਗਰਸ ਦੀ ਸਰਕਾਰ ਹੈ ਅਤੇ ਅਸ਼ੋਕ ਗਹਿਲੋਤ ਮੁੱਖ ਮੰਤਰੀ ਹਨ। ਕਾਂਗਰਸ ਵਿੱਚ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਰੁਝਾਨ ਹੈ। ਅਜਿਹੇ ‘ਚ ਕਾਂਗਰਸ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਭਾਜਪਾ ਸੱਤਾ ‘ਚ ਵਾਪਸੀ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ‘ਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦਿਲਚਸਪ ਹੋਣ ਦੀ ਉਮੀਦ ਹੈ।

The post ਦਿੱਲੀ ਦੇ CM ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਅੱਜ ਆਉਣਗੇ ਜੈਪੁਰ, ਜਨਤਾ ਨੂੰ ਦੇਣਗੇ ਗਾਰੰਟੀ ਕਾਰਡ appeared first on Daily Post Punjabi.

CM ਕੇਜਰੀਵਾਲ ਦੀ ਮੋਦੀ ਸਰਕਾਰ ਨੂੰ ਕੀਤੀ ਅਪੀਲ,ਕਿਹਾ-ਦਿੱਲੀ ਨੂੰ ਵੈਕਸੀਨ ਉਪਲੱਬਧ ਕਰਾਉ, ਨੌਜਵਾਨਾਂ ਦਾ ਟੀਕਾਕਰਨ ਅੱਜ ਤੋਂ ਬੰਦ
cm kejriwal appeal center make vaccine available: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੋਂ ਵੈਕਸੀਨ ਉਪਲੱਬਧ ਕਰਾਏ ਜਾਣ ਦੀ ਅਪੀਲ ਕੀਤੀ ਹੈ।ਉਨਾਂ੍ਹ ਨੇ ਕਿਹਾ, ਕੋਰੋਨਾ ਦੇ ਵਿਰੁੱਧ ਵੈਕਸੀਨ ਹੀ ਸਭ ਤੋਂ ਵੱਡਾ ਹਥਿਆਰ ਹੈ।ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਦਿੱਲੀ ਨੂੰ ਵੈਕਸੀਨ ਉਪਲਬਧ ਕਰਾਉ, ਤਾਂ ਕਿ ਦੁਬਾਰਾ ਟੀਕਾਕਰਨ ਸ਼ੁਰੂ ਕੀਤਾ ਜਾਵੇ।ਨਾਲ ਹੀ ਦਿੱਲੀ ‘ਚ ਵੈਕਸੀਨ ਦਾ ਕੋਟਾ ਵੀ ਵਧਾਇਆ ਜਾਵੇ।

cm kejriwal appeal center make vaccine available

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,’ ਦਿੱਲੀ ‘ਚ ਹਰ ਮਹੀਨੇ 80 ਲੱਖ ਵੈਕਸੀਨ ਡੋਜ਼ ਦੀ ਲੋੜ ਹੈ।ਇਸਦੇ ਮੁਕਾਬਲੇ ਮਈ ‘ਚ ਸਾਨੂੰ ਸਿਰਫ 16 ਲੱਖ ਵੈਕਸੀਨ ਮਿਲੀ ਅਤੇ ਜੂਨ ਦੇ ਲਈ ਕੇਂਦਰ ਨੇ ਦਿੱਲੀ ਦਾ ਕੋਟਾ ਹੋਰ ਘੱਟ ਕਰ ਦਿੱਤਾ ਹੈ।ਜੂਨ ‘ਚ ਸਾਨੂੰ ਸਿਰਫ 8 ਲੱਖ ਵੈਕਸੀਨ ਦਿੱਤੀ ਜਾਵੇਗੀ।ਜੇਕਰ ਹਰ ਮਹੀਨੇ 8 ਲੱਖ ਵੈਕਸੀਨ ਮਿਲੀ ਤਾਂ ਦਿੱਲੀ ਦੇ ਬਾਲਗਾਂ ਨੂੰ ਹੀ ਵੈਕਸੀਨ ਲਗਾਉਣ ‘ਚ 30 ਮਹੀਨੇ ਤੋਂ ਜਿਆਦਾ ਲੱਗ ਜਾਣਗੇ।

ਇਹ ਵੀ ਪੜੋ:ਕੋਰੋਨਾ ਯੋਧਾ ਨਿਤਿਨ ਤੰਵਰ ਦੇ ਪਰਿਵਾਰ ਨੂੰ ਮਿਲੇ ਕੇਜਰੀਵਾਲ, ਦਿੱਤਾ ਇੱਕ ਕਰੋੜ ਦਾ ਚੈੱਕ

ਕੇਜਰੀਵਾਲ ਨੇ ਕਿਹਾ, ਦਿੱਲੀ ‘ਚ ਅੱਜ ਤੋਂ ਨੌਜਵਾਨਾਂ ਦਾ ਵੈਕਸੀਨੇਸ਼ਨ ਬੰਦ ਹੋ ਗਿਆ ਹੈ।ਕੇਂਦਰ ਸਰਕਾਰ ਲਈ ਜਿੰਨੀ ਵੈਕਸੀਨ ਭੇਜੀ ਸੀ ਉਹ ਖਤਮ ਹੋ ਗਈ ਹੈ।ਕੁਝ ਵੈਕਸੀਨ ਦੀ ਡੋਜ਼ ਬਚੀ ਹੈ ਉਹ ਕੁਝ ਸੈਂਟਰ ‘ਚ ਦਿੱਤੀ ਜਾ ਰਹੀ ਹੈ, ਉਹ ਵੀ ਸ਼ਾਮ ਤੱਕ ਖਤਮ ਹੋ ਜਾਵੇਗੀ।

ਕੱਲ ਤੋਂ ਨੌਜਵਾਨਾਂ ਦੇ ਵੈਕਸੀਨੇਸ਼ਨ ਦੇ ਸਾਰੇ ਸੈਂਟਰ ਬੰਦ ਹੋ ਜਾਣਗੇ।ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਦਿੱਲੀ ‘ਚ ਕੋਰੋਨਾ ਦੀ ਰਫਤਾਰ ਕਾਫੀ ਘੱਟ ਹੋ ਗਈ ਹੈ।ਪਿਛਲੇ 24 ਘੰਟਿਆਂ ‘ਚ ਸੰਕਰਮਣ ਦਰ ਘੱਟ ਕੇ 3.5 ਫੀਸਦੀ ਰਹਿ ਗਈ ਹੈ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ।

ਇਹ ਵੀ ਪੜੋ:ਗਰਾਊਂਡਾਂ ‘ਚ ਕੱਬਡੀ ਦੀਆਂ ਧੂੜਾਂ ਪੱਟਦੇ ਐ ਪੰਜਾਬ ਦੇ ‘ਟਾਈਗਰ’ ਤੇ ‘ਕਮਾਂਡੋ’,ਪਰ ਘਰ ਦੇ ਹਾਲ ਤੁਹਾਡੇ ਹੋਸ਼ ਉੱਡਾ ਦੇਣਗੇ

The post CM ਕੇਜਰੀਵਾਲ ਦੀ ਮੋਦੀ ਸਰਕਾਰ ਨੂੰ ਕੀਤੀ ਅਪੀਲ,ਕਿਹਾ-ਦਿੱਲੀ ਨੂੰ ਵੈਕਸੀਨ ਉਪਲੱਬਧ ਕਰਾਉ, ਨੌਜਵਾਨਾਂ ਦਾ ਟੀਕਾਕਰਨ ਅੱਜ ਤੋਂ ਬੰਦ appeared first on Daily Post Punjabi.

ਦਿੱਲੀ ‘ਚ ਪ੍ਰਦੂਸ਼ਣ ਨਾਲ ਵੱਧ ਰਿਹਾ ਕੋਰੋਨਾ, 7 ਤੋਂ 10 ਦਿਨਾਂ ‘ਚ ਹੋਵੇਗਾ ਕੰਟਰੋਲ-ਕੇਜਰੀਵਾਲ
cm kejriwal coronavirus pollution bio decomposer: ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਦੇਸ਼ ‘ਚ ਘੱਟ ਹੋ ਰਹੇ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਦਿੱਲੀ ‘ਚ ਤੇਜੀ ਨਾਲ ਵੱਧ ਰਹੇ ਹਨ।ਜਿਸ ਨੂੰ ਦੇਖਦਿਆਂ ਸਰਕਾਰ ਦੀ ਚਿੰਤਾ ਵੱਧ ਗਈ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋੋਰੋਨਾ ਦੇ ਵਧਦੇ ਮਾਮਲਿਆਂ ਦੇ ਪਿਛੇ ਪ੍ਰਦੂਸ਼ਣ ਨੂੰ ਕਾਰਨ ਦੱਸਿਆ ਹੈ।ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਨੂੰ ਕੰਟਰੋਲ ਕਰਨ ਲਈ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਕਈ ਕਦਮ ਚੁੱਕੇ ਜਾਣਗੇ।ਸੀਐੱਮ ਕੇਜਰੀਵਾਲ ਨੇ ਉਮੀਦ ਜਤਾਈ ਹੈ ਕਿ ਹਫਤੇ ਜਾਂ 10 ਦਿਨਾਂ ‘ਚ ਕੋੋਰੋਨਾ ਕਾਬੂ ‘ਚ ਆ ਜਾਵੇਗਾ।ਉਨ੍ਹਾਂ ਨੇ 14 ਨਵੰਬਰ ਨੂੰ 7.39 ਵਜੇ ਦੇ ਕਰੀਬ ਮੰਤਰੀਆਂ ਨਾਲ ਅਕਸ਼ਰਧਾਮ ਮੰਦਰ ‘ਚ ਦਿਵਾਲੀ ਪੂਜਾ ਕਰਨ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨਾਲ ਉਸੇ ਸਮੇਂ ਆਪਣੇ-ਆਪਣੇ ਘਰ ‘ਚ

cm kejriwal coronavirus pollution bio decomposer

ਪੂਜਾ ਕਰਨ ਦੀ ਅਪੀਲ ਕੀਤੀ।ਕੇਜਰੀਵਾਲ ਨੇ ਕਿਹਾ ਦੀਵਾਲੀ ‘ਤੇ ਪੂਜਾ ਨਾਲ ਦ੍ਰਿਸ਼-ਆਦ੍ਰਿਸ਼ ਸ਼ਕਤੀਆਂ ਦਾ ਆਸ਼ੀਰਵਾਦ ਦਿੱਲੀ ਦੇ ਲੋਕਾਂ ਨੂੰ ਮਿਲੇਗਾ।ਸੀਐੱਮ ਕੇਜਰੀਵਾਲ ਨੇ ਕਿਹਾ ਕਿ ਪਿਛਲੇ 10-12 ਸਾਲਾਂ ਤੋਂ ਪਰਾਲੀ ਸਾੜਨ ਨਾਲ ਧੂੰਆਂ ਦਿੱਲੀ ‘ਚ ਆਉਂਦਾ ਹੈ।ਇਕ ਮਹੀਨੇ ਤਕ ਉਤਰ ਭਾਰਤ ‘ਚ ਧੂੰਆਂ ਰਹਿੰਦਾ ਹੈ।ਉਨਾਂ੍ਹ ਨੇ ਕਿਹਾ ਕਿ ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ ‘ਚ ਪੂਰਾ ਉਤਰ ਭਾਰਤ ਅਤੇ ਇਥੋਂ ਦੇ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ।ਕਿਸਾਨ ਪਰਾਲੀ ਸਾੜਨਾ ਨਹੀਂ ਚਾਹੁੰਦੇ।ਜਿਥੇ ਪਰਾਲੀ ਸਾੜੀ ਜਾਂਦੀ ਹੈ।ਉਥੇ ਪਿੰਡ ਵਾਲਿਆਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ।ਪੰਜਾਬ ਅਤੇ ਹਰਿਆਣਾ ਦੇ ਲੋਕ ਧੂੰਏਂ ਤੋਂ ਦੁਖੀ ਹਨ।ਉਨ੍ਹਾਂ ਨੇ ਪਰਾਲੀ ਨੂੰ ਖਾਦ ‘ਚ ਤਬਦੀਲ ਕਰਨ ਵਾਲਾ ਬਾਇਓ ਡਿਕਸਪੋਜਰ ਬਣਾਉਣ ਲਈ ਪੂਸਾ ਇੰਸਟੀਚਿਊਟ ਦਾ ਆਭਾਰ ਵਿਅਕਤ ਕੀਤਾ।ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਮਿੱਟੀ ਖਰਾਬ ਹੋ ਜਾਂਦੀ ਹੈ ਅਤੇ ਧੂੰਆਂ ਵੀ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਬਾਇਓ ਡਿਕਮਪੋਜਰ ‘ਤੇ 30 ਰੁਪਏ ਪ੍ਰਤੀ ਏਕੜ ਦਾ ਖਰਚ ਹੈ।ਇਹ ਸੂਬਾ ਸਰਕਾਰਾਂ ਵੀ ਆਸਾਨੀ ਨਾਲ ਚੁੱਕ ਸਕਦੀਆਂ ਹਨ।ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਰਿਪੋਰਟ ਏਅਰ ਕੁਆਲਿਟੀ ਕਮਿਸ਼ਨ ਸਾਹਮਣੇ ਰੱਖੇਗੀ।

ਇਹ ਵੀ ਦੇਖੋ:ਘਰਵਾਲੇ ਨੇ ਇਹ ਕਹਿਕੇ ਛੱਡਿਆ ‘ਮੈਨੂੰ ਤੈਥੋਂ ਸ਼ਰਮ ਆਉਂਦੀ ਐ’, 14 ਸਾਲਾਂ ਦੀ ਸੀ ਜਦੋਂ ਤੋਂ ਦੁਖੜੇ ਝੱਲਦੀ ਐ ਇਹ ਧੀ…

The post ਦਿੱਲੀ ‘ਚ ਪ੍ਰਦੂਸ਼ਣ ਨਾਲ ਵੱਧ ਰਿਹਾ ਕੋਰੋਨਾ, 7 ਤੋਂ 10 ਦਿਨਾਂ ‘ਚ ਹੋਵੇਗਾ ਕੰਟਰੋਲ-ਕੇਜਰੀਵਾਲ appeared first on Daily Post Punjabi.