cm keshubhai patel Archives - Daily Post Punjabi

ਕੇਸ਼ੂਭਾਈ ਪਟੇਲ ਦਾ ਦਿਹਾਂਤ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਦਿੱਤੀ ਸ਼ਰਧਾਂਜਲੀ….
cm keshubhai patel death minister amit shah : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਸ਼ੂਭਾਈ ਪਟੇਲ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ‘ਚ ਰਹਿੰਦੇ ਹੋਏ ਗੁਜਰਾਤ ‘ਚ ਸੰਗਠਨ ਨੂੰ ਸ਼ਕਤੀਸ਼ਾਲੀ ਕਰਨ ‘ਚ ਕੇਸ਼ੂਭਾਈ ਪਟੇਲ ਨੇ ਅਹਿਮ ਭੂਮਿਕਾ ਨਿਭਾਈ ਹੈ।ਸੋਮਨਾਥ ਮੰਦਰ ਦੇ ਟ੍ਰਸਟੀ ਦੇ ਰੂਪ ‘ਚ ਉਨ੍ਹਾਂ ਨੇ ਮੰਦਰ ਦੇ ਵਿਕਾਸ ‘ਚ ਹਮੇਸ਼ਾ ਵੱਧ ਚੜ ਕੇ ਹਿੱਸਾ ਲਿਆ।ਆਪਣੇ ਕਾਰਜਾਂ ਅਤੇ ਵਿਵਹਾਰਾਂ ਨਾਲ ਪਟੇਲ ਜੀ ਨੇ ਸਦਾ ਸਾਡੀ ਸਹਿਮਤੀ ‘ਚ ਰਹੇ।ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਸਥਾਨ ਬਖਸ਼ਣ।ਦੂਜੇ ਪਾਸੇ ਕੇਂਦਰੀ ਮੰਤਰੀ ਨਿਤਿਨ

cm keshubhai patel death  minister amit shah

ਗਡਕਰੀ ਨੇ ਕਿਹਾ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਜੀ ਨੂੰ ਮੇਰੀ ਨਿੱਘੀ ਸ਼ਰਧਾਂਜਲੀ।ਗੁਜਰਾਤ ਦੀ ਪ੍ਰਗਤੀ ‘ਚ ਅਤੇ ਪ੍ਰਦੇਸ਼ ‘ਚ ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ‘ਚ ਕੇਸ਼ੂਭਾਈ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ।ਕੇਸ਼ੂਭਾਈ ਪਟੇਲ ਦੀ ਮੌਤ ਦੇ ਚਲਦਿਆਂ ਬੀਜੇਪੀ ਦੇ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਹੈ।ਕੇਸ਼ੂਭਾਈ ਪਟੇਲ ਨੇ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਹੁਦਾ ਸੰਭਾਲਿਆ ਸੀ। ਉਹ 1995 ਤੋਂ 1998 ‘ਚ ਸੂਬੇ ਦੇ ਮੁੱਖ ਮੰਤਰੀ ਬਣੇ ਸੀ।ਪਰ 2001 ‘ਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।ਕੇਸ਼ੂਭਾਈ ਪਟੇਲ ਨੇ 2012 ‘ਚ ਨਵੀਂ ਪਾਰਟੀ ਬਣਾਈ ਸੀ।ਜਿਸਦਾ ਬਾਅਦ ‘ਚ ਬੀਜੇਪੀ ‘ਚ ਸੰਗਠਿਤ ਕਰ ਦਿੱਤਾ ਗਿਆ ਸੀ।

The post ਕੇਸ਼ੂਭਾਈ ਪਟੇਲ ਦਾ ਦਿਹਾਂਤ, ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਦਿੱਤੀ ਸ਼ਰਧਾਂਜਲੀ…. appeared first on Daily Post Punjabi.