cm maan reach jalandhar Archives - Daily Post Punjabi

CM ਮਾਨ ਅੱਜ ਪਹੁੰਚਣਗੇ ਜਲੰਧਰ, ਸਬ-ਇੰਸਪੈਕਟਰਾਂ ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਜਲੰਧਰ ਦੇ ਪੀਏਪੀ ਪਹੁੰਚਣਗੇ। ਉਹ ਇਥੇ ਹੁਣੇ ਜਿਹੇ ਪੁਲਿਸ ਵਿਭਾਗ ਵਿਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਪੀਏਪੀ ਵਿਚ ਸਵੇਰੇ 8 ਵਜੇ ਰੱਖਿਆ ਗਿਆ ਹੈ। ਸਬ-ਇੰਸਪੈਕਟਰ ਮਾਨਸਾ ਇਸ ਲਈ ਸਿਲੈਕਟ ਹੋਏ ਹਨ। ਇਥੇ ਸਿਰਫ ਸਬ-ਇੰਸਪੈਕਟਰ ਸੰਦੀਪ ਪੂਨੀਆ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇਗਾ।

ਬਾਕੀ ਸਬ-ਇੰਸਪੈਕਟਰਾਂ ਨੂੰ ਮਾਨਸਾ ਪੁਲਿਸ ਲਾਈਨ ਵਿਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਨਿਯੁਕਤੀ ਪੱਤਰ ਲੈਣਮਵਾਲੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਡ੍ਰੈੱਸ ਕੋਡ ਵੀ ਲਾਗੂ ਕੀਤਾ ਗਿਆ ਹੈ। ਡੀਜੀਪੀ ਦੇ ਦਫਤਰ ਤੋਂ ਜਾਰੀ ਪੱਤਰ ਮੁਤਾਬਕ ਨਿਯੁਕਤੀ ਪੱਤਰ ਲੈਣ ਵਾਲੇ ਲੋਕਾਂ ਨੂੰ ਲਾਈਟ ਰੰਗ ਦੀ ਸ਼ਰਟ ਤੇ ਡਾਰਕ ਰੰਗ ਦੀ ਪੈਂਟ ਪਹਿਨਣ ਲਈ ਕਿਹਾ ਗਿਆ। ਲੜਕੀਆਂ ਨੂੰ ਲਾਈਟ ਕਲਰ ਦੇ ਕੱਪੜੇ ਜਾਂ ਸਾੜ੍ਹੀ ਪਹਿਨਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਅਜੀਬੋ-ਗਰੀਬ ਰਿਵਾਜ, ਇਥੇ ਧੀ ਜਵਾਨ ਹੁੰਦੇ ਹੀ ਬਣ ਜਾਂਦੀ ਹੈ ਪਿਤਾ ਦੀ ਦੁਲਹਨ, ਕਰਨਾ ਪੈਂਦੈ ਵਿਆਹ

ਪੰਜਾਬ ਪੁਲਿਸ ਮੁੱਖ ਦਫਤਰ ਤੋਂ ਮਾਨਸਾ ਲਈ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਜੋ ਸਿਲੈਕਸ਼ਨ ਲਿਸਟ ਜਾਰੀ ਹੋਈ ਹੈ ਉਸ ਵਿਚੋਂ 7 ਸਬ-ਇੰਸਪੈਕਟਰਾਂ ਦੇ ਨਾਂ ਹਨ। 7 ਵਿਚੋਂ ਸਿਰਫ ਇਕ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨਿਵਾਸੀ ਰਾਮਪੁਰਾ ਫੂਲ (ਬਠਿੰਡਾ) ਪੰਜਾਬ ਤੋਂ ਹੈ। ਬਾਕੀ ਸਾਰੇ ਹਰਿਆਣਾ ਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post CM ਮਾਨ ਅੱਜ ਪਹੁੰਚਣਗੇ ਜਲੰਧਰ, ਸਬ-ਇੰਸਪੈਕਟਰਾਂ ਸਣੇ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ appeared first on Daily Post Punjabi.