Cm mamata banerjee purulia rally Archives - Daily Post Punjabi

Wheelchair ‘ਤੇ ਰੈਲੀ ‘ਚ ਪਹੁੰਚੀ ਮਮਤਾ ਦੀ ਦਹਾੜ, ਕਿਹਾ – ‘ਮੈਂ ਜਨਤਾ ਦੇ ਦਰਦ ਨੂੰ ਸਮਝਦੀ ਹਾਂ, ਕੋਈ ਮੈਨੂੰ ਤੋੜ ਨਹੀਂ ਸਕਦਾ’
Mamata banerjee purulia rally : ਅੱਜ ਦਾ ਦਿਨ ਪੱਛਮੀ ਬੰਗਾਲ ਅਤੇ ਅਸਾਮ ਚੋਣਾਂ ਲਈ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਅੱਜ ਬਹੁਤ ਸਾਰੀਆਂ ਰੈਲੀਆਂ ਹੋ ਰਹੀਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਬੰਗਾਲ ਦੇ ਪੁਰੂਲਿਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਸੱਟ ਲੱਗਣ ਤੋਂ ਬਾਅਦ, ਮਮਤਾ ਵ੍ਹੀਲਚੇਅਰ ‘ਤੇ ਪੁਰੂਲਿਆ ਪਹੁੰਚੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਫਿਰ ਤੋਂ ਅਸਾਮ ਅਤੇ ਪੱਛਮੀ ਬੰਗਾਲ ਵਾਪਿਸ ਆ ਗਏ ਹਨ। ਇਸ ਦੌਰਾਨ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਵੀ ਅਸਾਮ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ।

Mamata banerjee purulia rally

ਮਮਤਾ ਬੈਨਰਜੀ ਨੇ ਪੁਰੂਲਿਆ ਵਿੱਚ ਰੈਲੀ ਦੌਰਾਨ BJP ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਜ਼ਖਮੀ ਕਰਕੇ ਕੁੱਝ ਲੋਕਾਂ ਨੇ ਸੋਚਿਆ ਕਿ ਮੈਂ ਚੋਣ ਪ੍ਰਚਾਰ ਵਿੱਚ ਨਹੀਂ ਆਵਾਂਗੀ, ਪਰ ਮੈ ਆਈ ਹਾਂ। ਮੈਂ ਸਟਰੀਟ ਫਾਈਟਰ ਹਾਂ, ਮੈਂ ਜਨਤਾ ਦੇ ਦਰਦ ਨੂੰ ਸਮਝਦੀ ਹਾਂ, ਡਾਕਟਰਾਂ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਪਰ ਮੈਂ ਇੱਥੇ ਆਈ ਹਾਂ।

ਇਹ ਵੀ ਦੇਖੋ : ਸੰਸਦ ਚ Ravneet Bittu ਨਾਲ ਭਿੜੇ Anurag Thakur , ਛਿੜੀ ਤਿੱਖੀ ਸ਼ਬਦੀ ਜੰਗ

The post Wheelchair ‘ਤੇ ਰੈਲੀ ‘ਚ ਪਹੁੰਚੀ ਮਮਤਾ ਦੀ ਦਹਾੜ, ਕਿਹਾ – ‘ਮੈਂ ਜਨਤਾ ਦੇ ਦਰਦ ਨੂੰ ਸਮਝਦੀ ਹਾਂ, ਕੋਈ ਮੈਨੂੰ ਤੋੜ ਨਹੀਂ ਸਕਦਾ’ appeared first on Daily Post Punjabi.

‘ਨਕਸਲੀਆਂ ਤੋਂ ਵੱਧ ਖਤਰਨਾਕ BJP’, ਰੈਲੀ ਦੌਰਾਨ CM ਮਮਤਾ ਬੈਨਰਜੀ ਦਾ ਵੱਡਾ ਬਿਆਨ
Cm mamata banerjee purulia rally : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆਉਂਦੇ ਹੀ ਸ਼ਬਦਾਂ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਪੁਰੂਲਿਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਕਸਲੀਆਂ ਨਾਲੋਂ ਵਧੇਰੇ ਖ਼ਤਰਨਾਕ ਹੈ। ਮਮਤਾ ਨੇ ਭਾਜਪਾ ‘ਤੇ ਲੋਕਾਂ ਨਾਲ ਝੂਠ ਬੋਲਣ ਦਾ ਦੋਸ਼ ਲਾਇਆ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਲੋਕ ਸਭਾ ਵਿੱਚ ਭਾਜਪਾ ਨੂੰ ਵੋਟ ਦਿੱਤੀ ਸੀ, ਪਰ ਕੀ ਤੁਹਾਡਾ ਸੰਸਦ ਮੈਂਬਰ ਤੁਹਾਨੂੰ ਮਿਲਣ ਲਈ ਜਾਂਦਾ ਹੈ? ਕੀ ਉਨ੍ਹਾਂ ਨੇ ਤੁਹਾਨੂੰ ਕੁੱਝ ਦਿੱਤਾ ਹੈ? ਉਹ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਨਗੇ ਅਤੇ ਇੱਕ ਵਾਰ ਚੋਣ ਖ਼ਤਮ ਹੋਣ ‘ਤੇ ਉਹ ਭੱਜ ਜਾਣਗੇ। ਭਾਜਪਾ ਬੰਗਾਲ ਵਿੱਚ ਘੱਟ , ਮੀਡੀਆ ‘ਚ ਵੱਧ ਹੈ।

Cm mamata banerjee purulia rally

ਬੀਜੇਪੀ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਨੂੰ ਡਰਾਉਣ ਅਤੇ ਧਮਕਾਉਣ ਲਈ ਆਈਟੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਜਾਅਲੀ ਖ਼ਬਰਾਂ ਫੈਲਾਉਣ ਲਈ ਵਟਸਐਪ ਗਰੁੱਪ ਬਣਾਏ ਹਨ। ਭਾਜਪਾ ਨਕਸਲੀਆਂ ਨਾਲੋਂ ਵਧੇਰੇ ਖਤਰਨਾਕ ਹੈ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਲੱਖ ਦਾ ਵਾਅਦਾ ਕੀਤਾ ਸੀ, ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮਿਲਿਆ ਹੈ? ਬੰਗਾਲ ਵਿੱਚ ਦੰਗੇਬਾਜ਼ ਭਾਜਪਾ ਨੂੰ ਚੱਲਣ ਨਹੀਂ ਦੇਵਾਂਗੇ। ਮਮਤਾ ਨੇ ਅਦਾਕਾਰਾ ਸਯੋਨੀ ਘੋਸ਼ ਨੂੰ ਲੈ ਕੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਭਾਜਪਾ ਨੇ ਅਭਿਨੇਤਰੀ ਸਯੋਨੀ ਘੋਸ਼ ਨੂੰ ਧਮਕਾਇਆ ਹੈ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਭਾਜਪਾ ਬੰਗਾਲੀ ਫਿਲਮ ਉਦਯੋਗ ‘ਚ ਕਿਸੇ ਨੂੰ ਧਮਕੀ ਦੇਣ ਜਾਂ ਉਨ੍ਹਾਂ ਨੂੰ ਛੂਹਣ ਦੀ ਹਿੰਮਤ ਕਰਦੀ ਹੈ ਤਾਂ ਅਸੀਂ ਵੇਖਾਂਗੇ।

ਇਹ ਵੀ ਦੇਖੋ : 26 ਨੂੰ ਲੈਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਮੀਟਿੰਗ ਸ਼ੁਰੂ, ਪ੍ਰੇਡ ਦੀ ਪੁਲਿਸ ਨੂੰ ਦੇਣੀ ਪਊ ਸਾਰੀ ਜਾਣਕਾਰੀ !

The post ‘ਨਕਸਲੀਆਂ ਤੋਂ ਵੱਧ ਖਤਰਨਾਕ BJP’, ਰੈਲੀ ਦੌਰਾਨ CM ਮਮਤਾ ਬੈਨਰਜੀ ਦਾ ਵੱਡਾ ਬਿਆਨ appeared first on Daily Post Punjabi.