CM Mann and Speaker Sandhwan Archives - Daily Post Punjabi

CM ਮਾਨ ਤੇ ਸਪੀਕਰ ਸੰਧਵਾ ਨੇ ਦੇਖੀ ਕੈਰੀ ਆਨ ਜੱਟਾ-3, ਫ਼ਿਲਮ ਦੇ ਸਟਾਰ ਕਾਸਟ ਨੂੰ ਕਹੀ ਵੱਡੀ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਨਵੀਂ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ ਸਿਨੇਮਾ ਪਹੁੰਚੇ। ਉੱਥੇ ਫਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਾਮੇਡੀਅਨ ਭੱਲਾ ਅਤੇ ਸਮੁੱਚੀ ਸਟਾਰ ਕਾਸਟ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

CM Mann and Speaker Sandhwan

ਇਸ ਮੌਕੇ ਭਗਵੰਤ ਮਾਨ ਫਿਲਮ ਦੇਖਣ ਲਈ ਇਕੱਲੇ ਨਹੀਂ ਆਏ। ਸਗੋਂ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਕੈਬਨਿਟ ਸਾਥੀਆਂ, ਵਿਧਾਇਕਾਂ ਵੀ ਉਨ੍ਹਾਂ ਦੇ ਨਾਲ ਸਨ। ਫ਼ਿਲਮ ਦੇਖਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਕਲਾਕਾਰਾਂ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਵਿਦੇਸ਼ ਨਹੀਂ ਜਾਣਾ ਪਵੇਗਾ।

ਇਹ ਵੀ ਪੜ੍ਹੋ : ਭਾਰਤੀ ਅਰਬਪਤੀ ਨੇ ਸਵਿਟਜ਼ਰਲੈਂਡ ‘ਚ ਖਰੀਦਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਘਰ, ਕੀਮਤ ਉਡਾ ਦੇਵੇਗੀ ਹੋਸ਼

CM ਮਾਨ ਨੇ ਕੈਰੀ ਆਨ ਜੱਟਾ-3 ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੂੰ ਕਿਹਾ ਕਿ ਕੈਰੀ ਆਨ ਜੱਟਾ-3 ਤੋਂ ਬਾਅਦ ਉਨ੍ਹਾਂ ਨੂੰ ਫੋਰ, ਫਾਈਵ, ਸਿਕਸ, ਸੈਵਨ ਦੇ ਸਾਰੇ ਵਰਜਨ ਲਈ ਲੰਡਨ ਜਾਂ ਕੈਨੇਡਾ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਲਈ ਸਾਰਾ ਬੁਨਿਆਦੀ ਢਾਂਚਾ ਪੰਜਾਬ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਕੈਨੇਡਾ ਦਾ ਲੰਡਨ ਅਤੇ ਵੈਨਕੂਵਰ ਹੀ ਬਣੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post CM ਮਾਨ ਤੇ ਸਪੀਕਰ ਸੰਧਵਾ ਨੇ ਦੇਖੀ ਕੈਰੀ ਆਨ ਜੱਟਾ-3, ਫ਼ਿਲਮ ਦੇ ਸਟਾਰ ਕਾਸਟ ਨੂੰ ਕਹੀ ਵੱਡੀ ਗੱਲ appeared first on Daily Post Punjabi.