CM Mann launches industrial policy Archives - Daily Post Punjabi

CM ਮਾਨ ਨੇ ਪੰਜਾਬ ਉਦਯੋਗਿਕ ਪਾਲਿਸੀ ਕੀਤੀ ਲਾਂਚ, ਕਿਹਾ- ‘ਸਾਡੀ ਇੱਕੋ ਇੱਕ ਇੱਛਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣ”
ਸੀਐੱਮ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਚ ਪੰਜਾਬ ਇੰਡਸਟ੍ਰੀਅਲ ਪਾਲਿਸੀ ਲਾਂਚ ਕੀਤੀ। ਇਸ ਲਈ ਉਨ੍ਹਾਂ ਨੇ ਲੁਧਿਆਣਾ ਵਿਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਲਾਂਚਿੰਗ ਦੇ ਬਾਅਦ CM ਨੇ ਕਿਹਾ ਕਿ ਉਦਯੋਗਪਤੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਨਵੀਂ ਨੀਤੀ ਬਣਾਈ ਗਈ ਹੈ। ‘ਸਾਡੀ ਇੱਕੋ ਇੱਕ ਇੱਛਾ ਹੈ ਕਿ ਕਾਰੋਬਾਰ ਵਧੇ ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਕਾਮਰਸ ਦਾ ਸਟੂਡੈਂਟ ਰਿਹਾ ਹਾਂ ਇਸ ਲਈ ਥੋੜ੍ਹਾ ਬਹੁਤ ਜਾਣਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਇੰਡਸਟਰੀ ਦਾ ਰੰਗ ਜ਼ਰੂਰੀ ਹੈ। ਤੁਹਾਡੇ ਕਾਰਨ ਕਈ ਘਰਾਂ ਵਿਚ ਰੋਟੀ ਪਕਦੀ ਹੈ। ਤੁਸੀਂ ਵੀ ਅੰਨਦਾਤਾ ਹੋ। ਅੱਜ ਤੁਹਾਨੂੰ ਦੇ ਰਹੇ ਹਾਂ, ਕੱਲ੍ਹ ਮਹਿਲਾਵਾਂ ਨੂੰ ਵੱਡਾ ਤੋਹਫਾ ਦੇਵਾਂਗੇ। ਸੀਐੱਮ ਨੇ ਕਿਹਾ ਕਿ ਜੋ ਪਾਲਿਸੀ ਅਸੀਂ ਦਿੱਤੀ ਹੈ ਇਹ ਇੰਡਸਟਰੀ ਲਈ ਰਨਵੇ ਹੈ। ਇੰਡਸਟਰੀ ਨੇ ਜਿੰਨੀ ਉਡਾਣ ਭਰੀ ਹੈ ਭਰੇ, ਸਰਕਾਰ ਤੁਹਾਡੇ ਨਾਲ ਹੈ। ਭਾਰਤ ਨੂੰ ਵਿਸ਼ਵ ਗੁਰੂ ਬਣਨਾ ਹੈ ਤਾਂ ਬਿਨਾਂ ਪੰਜਾਬ ਦੀ ਤਰੱਕੀ ਦੇ ਨਹੀਂ ਬਣ ਸਕਦਾ ਹੈ।

ਇਹ ਵੀ ਪੜ੍ਹੋ : US ਕੋਰਟ ਵੱਲੋਂ ਟਰੰਪ ਨੂੰ ਵੱਡਾ ਝ/ਟਕਾ ! 16.12 ਲੱਖ ਕਰੋੜ ਕਰਨਾ ਪਵੇਗਾ ਰਿਫੰਡ!

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਅਜਿਹੀ ਪਾਲਿਸੀ ਦੇਸ਼ ਵਿਚ ਕਿਤੇ ਨਹੀਂ ਹੈ। ਇਹ ਪਾਲਿਸੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਸੀਐੱਮ ਦਾ ਇੰਡਸਟਰੀ ਨਾਲ ਬਹੁਤ ਪਿਆਰ ਹੈ। ਕੈਬਨਿਟ ਵਿਚ 10 ਮਿੰਟ ਵਿਚ ਇਸ ਨੂੰ ਪਾਸ ਕੀਤਾ ਗਿਆ ਸੀ। ਇਸ ਲਈ 24 ਕਮੇਟੀਆਂ ਬਣੀਆਂ ਸਨ ਜਿਨ੍ਹਾਂ ਨੇ ਇਸ ਲਈ ਆਪਣੀ ਰਾਏ ਦਿੱਤੀ। ਪਾਲਿਸੀ ਬਣਾਉਣ ਵਿਚ ਡਿਪਾਰਟਮੈਂਟ ਦੇ ਅਫਸਰ, ਪੰਜਾਬ ਡਿਵੈਲਪਮੈਂਟ ਕਮਿਸ਼ਨ ਏਆਈ ਦਾ ਇਸਤੇਮਾਲ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post CM ਮਾਨ ਨੇ ਪੰਜਾਬ ਉਦਯੋਗਿਕ ਪਾਲਿਸੀ ਕੀਤੀ ਲਾਂਚ, ਕਿਹਾ- ‘ਸਾਡੀ ਇੱਕੋ ਇੱਕ ਇੱਛਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣ” appeared first on Daily Post Punjabi.