cm pushkar dhami Archives - Daily Post Punjabi

ਸਿਰ ‘ਤੇ ਦਸਤਾਰ ਸਜਾ ਕੇ ਉੱਤਰਾਖੰਡ ਦੇ CM ਪੁਸ਼ਕਰ ਧਾਮੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਪੰਜਾਬ ਵਿੱਚ ਰਾਜਨੀਤਿਕ ਦੌਰੇ ‘ਤੇ ਨਿਕਲੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅੱਜ ਯਾਨੀ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ ਹਨ। ਪੁਸ਼ਕਰ ਧਾਮੀ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਨੇ ਸਿਰ ‘ਤੇ ਕੇਸਰੀ ਦਸਤਾਰ ਸਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

Uttarakhand CM Pushkar Dhami

ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਪੁਸ਼ਕਰ ਧਾਮੀ ਨੇ ਗੁਰੂਘਰ ਦੀ ਪਰਿਕਰਮਾ ਵੱਲ ਇੱਥੋਂ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸਦੇ ਬਾਅਦ ਉਨ੍ਹਾਂ ਨੇ ਕੁਝ ਦੇਰ ਸ੍ਰੀ ਦਰਬਾਰ ਸਾਹਿਬ ਵਿਖੇ ਬੈਠ ਕੇ ਕੀਰਤਨ ਵੀ ਸੁਣਿਆ। ਇਸਦੇ ਬਾਅਦ ਉਹ ਖੰਨਾ ਸਮਾਰਕ ਦੇ ਲਈ ਰਵਾਨਾ ਹੋ ਗਏ। ਜਿੱਥੇ ਭਾਜਪਾ ਵਰਕਰਾਂ ਨਾਲ ਉਨ੍ਹਾਂ ਦੀ ਬੈਠਕ ਚੱਲ ਰਹੀ ਹੈ।

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਪਰਤਦੇ ਸਮੇਂ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਉੱਥੇ ਹੀ ਅੱਜ ਪੁਸ਼ਕਰ ਧਾਮੀ ਰਾਮ ਤੀਰਥ ਰੋਡ ‘ਤੇ ਇੱਕ ਜਨ ਸਭਾ ਵੀ ਕਰਨ ਵਾਲੇ ਹਨ। ਜਿੱਥੇ ਭਾਜਪਾ ਯੂਨੀਦਵਾਰ ਤਰਨਜੀਤ ਸਿੰਘ ਸੰਧੂ ਵੀ ਮੌਜੂਦ ਹੋਣਗੇ। ਪੁਸ਼ਕਰ ਧਾਮੀ ਇਸ ਦੌਰਾਨ ਭਾਜਪਾ ਦੀਆਂ ਨੀਤੀਆਂ ‘ਤੇ ਚਰਚਾ ਕਰਨਗੇ ਤੇ ਵੋਟਰਾਂ ਨੂੰ ਭਾਜਪਾ ਦੇ ਪੱਖ ਵਿੱਚ ਵੋਟਿੰਗ ਦੇ ਲਈ ਉਤਸ਼ਾਹਿਤ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸਿਰ ‘ਤੇ ਦਸਤਾਰ ਸਜਾ ਕੇ ਉੱਤਰਾਖੰਡ ਦੇ CM ਪੁਸ਼ਕਰ ਧਾਮੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ appeared first on Daily Post Punjabi.

ਕੈਬਨਿਟ ਨਾਲ ਅਯੁੱਧਿਆ ਪਹੁੰਚੇ ਉਤਰਾਖੰਡ CM ਪੁਸ਼ਕਰ ਧਾਮੀ, ਰਾਮਲੱਲਾ ਦੇ ਕੀਤੇ ਦਰਸ਼ਨ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੈਬਨਿਟ ਸਣੇ ਅੱਜ ਅਯੁੱਧਿਆ ਪਹੁੰਚੇ। ਇਥੇ ਉਨ੍ਹਾਂ ਨੇ ਹਨੂੰਮਾਨਗੜ੍ਹੀ ਤੇ ਰਾਮਲੱਲਾ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ।

ਮੁੱਖ ਮੰਤਰੀ ਕੈਬਨਿਟ ਵਿਚ ਆਪਣੇ ਸਹਿਯੋਗੀਆਂ ਸਤਪਾਲ ਮਹਾਰਾਜ, ਪ੍ਰੇਮਚੰਦ ਅਗਰਵਾਲ, ਸੁਬੋਧ ਉਨੀਆਲ, ਡਾ. ਧਨ ਸਿੰਘ ਰਾਵਤ, ਰੇਖਾ ਆਰੀਆ ਤੇ ਰਾਜ ਸਭਾ ਸਾਂਸਦ ਨਰੇਸ਼ ਬਾਂਸਲ ਨਾਲ ਜਾਲੀਗ੍ਰਾਂਟ ਏਅਰਪੋਰਟ ਪਹੁੰਚੇ ਜਿਥੇ ਉਹ ਅਯੁੱਧਿਆ ਧਾਮ ਲਈ ਰਵਾਨਾ ਹੋਏ। ਮੁੱਖ ਮੰਤਰੀ ਤੇ ਉਨ੍ਹਾਂ ਦੇ ਸਹਿਯੋਗੀ ਅਯੁੱਧਿਆ ਧਾਮ ਵਿਚ ਪ੍ਰਭੂ ਰਾਮ ਦੀ ਪੂਜਾ ਅਰਚਨਾ ਦੇ ਬਾਅਦ ਦੇਰ ਸ਼ਾਮ ਦੇਹਰਾਦੂਨ ਪਰਤਣਗੇ। ਇਸ ਦੌਰਾਨ ਸੀਐੱਮ ਨੇ ਕਿਹਾ ਕਿ ਰਾਮਲੱਲਾ ਦੇ ਦਰਸ਼ਨ ਨਾਲ ਮਨ ਬਹੁਤ ਖੁਸ਼ ਹੋਇਆ ਹੈ।

ਅਯੁੱਧਿਆ ਵਿਚ ਮਹਾਰਿਸ਼ੀ ਬਾਲਮੀਕਿ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਮੁੱਖ ਮੰਤਰੀ ਧਾਮੀ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਵਿਸ਼ਾਲ ਸਵਾਗਤ ਹੋਇਆ। ਇਸ ਦੌਰਾਨ ਪੂਰਾ ਪਰਿਸਰ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਗੂੰਜ ਉਠਿਆ। ਦਰਸ਼ਨ ਦੇ ਬਾਅਦ ਮੁੱਖ ਮੰਤਰੀ ਧਾਮੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਲੱਲਾ ਦੇ ਦਰਸ਼ਨ ਨਾਲ ਰੋਮ-ਰੋਮ ਖੁਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਰਾਮ ਲੱਲਾ ਨੂੰ ਕਈ ਸਾਲਾਂ ਤੱਕ ਟੈਂਟ ਵਿਚ ਰਹਿਣਾ ਪਿਆ। ਅੱਜ ਵਿਸ਼ਾਲ ਮੰਦਰ ਵਿਚ ਰਾਮਲੱਲਾ ਦੇ ਦਰਸ਼ਨ ਕੀਤੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਕੈਬਨਿਟ ਨਾਲ ਅਯੁੱਧਿਆ ਪਹੁੰਚੇ ਉਤਰਾਖੰਡ CM ਪੁਸ਼ਕਰ ਧਾਮੀ, ਰਾਮਲੱਲਾ ਦੇ ਕੀਤੇ ਦਰਸ਼ਨ appeared first on Daily Post Punjabi.