CM Tirath Singh Rawat Archives - Daily Post Punjabi

CM ਰਾਵਤ ਦੇ ਬਿਆਨ ‘ਤੇ ਪ੍ਰਿਅੰਕਾ ਗਾਂਧੀ ਦਾ ਤੰਜ, PM ਮੋਦੀ, ਮੋਹਨ ਭਾਗਵਤ ਤੇ ਗਡਕਰੀ ਦੀਆ ਤਸਵੀਰਾਂ ਸਾਂਝੀਆਂ ਕਰ ਕਿਹਾ – ਹੇ ਪਰਮਾਤਮਾ…
Priyanka gandhi takes a dig : ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ ਇੱਕ ਬਿਆਨ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਤੀਰਥ ਰਾਵਤ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਸੀ ਕਿ ਉਹ ਔਰਤਾਂ ਨੂੰ ਫਟੀਆਂ ਜੀਨਸ ਪਾਉਂਦੇ ਦੇਖ ਕੇ ਹੈਰਾਨ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਸਮਾਜ ਨੂੰ ਕੀ ਸੁਨੇਹਾ ਦਿੱਤਾ ਜਾਵੇਗਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਦੀ ਕਾਫੀ ਨਿੰਦਾ ਹੋ ਰਹੀ ਹੈ। ਹੁਣ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਕੁੱਝ ਤਸਵੀਰਾਂ ਦਾ ਕੋਲਾਜ ਸਾਂਝਾ ਕਰਕੇ ਤੰਜ ਕਸਿਆ ਹੈ।

Priyanka gandhi takes a dig

ਪ੍ਰਿਅੰਕਾ ਗਾਂਧੀ ਨੇ RSS ਦੇ ਖਾਕੀ ਨਿੱਕਰ ਰਵਾਇਤੀ ਪਹਿਰਾਵੇ ਵਾਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀਆ ਪੁਰਾਣੀਆਂ ਫੋਟੋਆਂ ਸਾਂਝੀਆਂ ਕਰਦਿਆਂ ਟਵੀਟ ਕੀਤਾ, ‘ਹੇ ਪਰਮਾਤਮਾ, ਇਨ੍ਹਾਂ ਦੇ ਗੋਡੇ ਤਾਂ ਦਿਖਾਈ ਦੇ ਰਹੇ ਹਨ।” ਕਾਂਗਰਸ ਨੇ ਸੀ ਐਮ ਤੀਰਥ ਸਿੰਘ ਰਾਵਤ ਦੇ ਬਿਆਨ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ਨੂੰ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਆਖਣਾ ਚਾਹੀਦਾ ਹੈ।

ਇਹ ਵੀ ਦੇਖੋ : ਹਰਜੀਤ ਗਰੇਵਾਲ ਵੱਲੋਂ ਰਾਜੇਵਾਲ ਤੇ ਟਿਕੈਤ ਨੂੰ ਕਹੀਆਂ ਗੱਲਾਂ ਸੁਣ ਕਿਸਾਨਾਂ ਦਾ ਫਿਰ ਖੌਲ ਉਠੇਗਾ ਖੂਨ!, ਸੁਣੋਂ LIVE

The post CM ਰਾਵਤ ਦੇ ਬਿਆਨ ‘ਤੇ ਪ੍ਰਿਅੰਕਾ ਗਾਂਧੀ ਦਾ ਤੰਜ, PM ਮੋਦੀ, ਮੋਹਨ ਭਾਗਵਤ ਤੇ ਗਡਕਰੀ ਦੀਆ ਤਸਵੀਰਾਂ ਸਾਂਝੀਆਂ ਕਰ ਕਿਹਾ – ਹੇ ਪਰਮਾਤਮਾ… appeared first on Daily Post Punjabi.

BJP ਦੇ ਮੁੱਖ ਮੰਤਰੀ ਦੇ ਬਿਆਨ ‘ਤੇ ਵਿਵਾਦ, ਰਾਜ ਸਭਾ ‘ਚ ਵੀ ਗੂੰਜਿਆ ‘ਫਟੀ Jeans’ ਦਾ ਮੁੱਦਾ, ਪ੍ਰਿਅੰਕਾ ਚਤੁਰਵੇਦੀ ਨੇ ਕਿਹਾ- ਅਸਲ ਮੁੱਦਿਆਂ ਦੀ ਬਜਾਏ….
Issue of ripped jeans : ਉਤਰਾਖੰਡ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਔਰਤਾਂ ਦੇ ਕੱਪੜਿਆਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਕਈ ਮਹਿਲਾ ਨੇਤਾਵਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਦੇ ਇਸ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਰਾਜ ਸਭਾ ਵਿੱਚ ‘ਫਟੇ ਜੀਨਸ’ ਦਾ ਮੁੱਦਾ ਵੀ ਚੁੱਕਿਆ ਗਿਆ ਹੈ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਰਾਜ ਸਭਾ ਵਿੱਚ ਪਹਿਲਾਂ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਪ੍ਰਦੂਸ਼ਣ ਦੀ ਸਥਿਤੀ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਇਸ ਦਿਸ਼ਾ ਵਿੱਚ ਗੰਭੀਰ ਕਦਮ ਚੁੱਕਣ ਦੀ ਮੰਗ ਕੀਤੀ। ਇਸਦੇ ਨਾਲ, ਉਨ੍ਹਾਂ ਨੇ ਕਿਹਾ ਕਿ ਔਰਤਾਂ ਦੀਆਂ ‘ਜੀਨਾ’ ਬਾਰੇ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਅਸਲ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਜਾ ਰਹੀ।

Issue of ripped jeans

ਰਾਜ ਸਭਾ ਵਿੱਚ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਅੱਜ ਸਭ ਤੋਂ ਵੱਡੀ ਚਿੰਤਾ ਹੈ। ਪ੍ਰਿਯੰਕਾ ਦਾ ਕਹਿਣਾ ਹੈ ਕਿ ਅਜਿਹੇ ਮੁੱਦਿਆਂ ‘ਤੇ ਵਿਚਾਰ ਕਰਨ ਦੀ ਬਜਾਏ ਜੋ ਕਾਫ਼ੀ ਗੰਭੀਰ ਹਨ, ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ ਕਿ ਔਰਤਾਂ ਕਿਹੋ ਜਿਹੇ ਕੱਪੜੇ ਪਾ ਰਹੀਆਂ ਹਨ। ਔਰਤਾਂ ਨੂੰ ਫਟੀਆਂ ਜੀਨਾ ਪਾਉਣ ਲਈ ਗੈਰ ਸੰਸਕ੍ਰਿਤ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ, ਪ੍ਰਿਯੰਕਾ ਨੇ ਕਿਹਾ ਕਿ ਸਾਡੇ ਮਾਣਯੋਗ ਮੰਤਰੀ ਟੀਕੇ ਮੁਹੱਈਆ ਕਰਵਾਉਣ ਦਾ ਮੁੱਦਾ ਛੱਡ ਕੇ ‘ਫਟੀ ਜੀਨਸ’ ‘ਤੇ ਗੱਲ ਕਰ ਰਹੇ ਹਨ।

ਇਹ ਵੀ ਦੇਖੋ : ਦਰਬਾਰ ਸਾਹਿਬ ਨਤਮਸਤਕ ਹੋਏ ਬੱਬਰਸ਼ੇਰ Bhai Ranjit Singh ਦੀ ਦਹਾੜ, “ਫੇਰ ਜਾਊਂਗਾ ਦਿੱਲੀ”

The post BJP ਦੇ ਮੁੱਖ ਮੰਤਰੀ ਦੇ ਬਿਆਨ ‘ਤੇ ਵਿਵਾਦ, ਰਾਜ ਸਭਾ ‘ਚ ਵੀ ਗੂੰਜਿਆ ‘ਫਟੀ Jeans’ ਦਾ ਮੁੱਦਾ, ਪ੍ਰਿਅੰਕਾ ਚਤੁਰਵੇਦੀ ਨੇ ਕਿਹਾ- ਅਸਲ ਮੁੱਦਿਆਂ ਦੀ ਬਜਾਏ…. appeared first on Daily Post Punjabi.