CM Yogi to visit Ghaziabad today Archives - Daily Post Punjabi

ਅੱਜ ਗਾਜ਼ਿਆਬਾਦ ਦਾ ਦੌਰਾ ਕਰਨਗੇ CM ਯੋਗੀ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ
CM Yogi to visit Ghaziabad today: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਯਾਨੀ ਕਿ 12 ਦਸੰਬਰ ਨੂੰ ਗ਼ਾਜ਼ਿਆਬਾਦ ਦੌਰੇ ‘ਤੇ ਹਨ । ਦਿੱਲੀ ਨਾਲ ਲੱਗਦੇ ਗ਼ਾਜ਼ਿਆਬਾਦ ਵਿੱਚ ਸੀਐਮ ਯੋਗੀ ਕਈ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ।

CM Yogi to visit Ghaziabad today

ਦਰਅਸਲ, ਸੀਐਮ ਯੋਗੀ ਅੱਜ ਪੰਜ ਵਜੇ ਤੋਂ ਬਾਅਦ ਕੈਲਾਸ਼ ਮਾਨਸਰੋਵਰ ਭਵਨ ਪਹੁੰਚਣਗੇ । ਇਸ ਤੋਂ ਬਾਅਦ ਉਹ ਇੱਥੇ ਸ਼ਿਲਾਪਟ ਦਾ ਉਦਘਾਟਨ ਕਰਨਗੇ। ਇੱਥੇ ਪਹੁੰਚਣ ਤੋਂ ਬਾਅਦ ਉਹ ਗਾਜ਼ਿਆਬਾਦ ਦੇ ਵੱਖ-ਵੱਖ ਯੋਜਨਾਵਾਂ ਦੇ ਨੀਂਹ ਪੱਥਰ ਅਤੇ ਸ਼ਿਲਾਪਟਾਂ ਦਾ ਉਦਘਾਟਨ ਕਰਨਗੇ । ਆਪਣੀ ਯਾਤਰਾ ਦੌਰਾਨ ਸੀਐਮ ਯੋਗੀ ਕੈਲਾਸ਼ ਮਾਨਸਰੋਵਰ ਭਵਨ ਦਾ ਵੀ ਦੌਰਾ ਕਰਨਗੇ।

ਦੱਸ ਦੇਈਏ ਕਿ ਇਸ ਪ੍ਰੋਗਰਾਮ ਵਿੱਚ ਰਾਜ ਮੰਤਰੀ ਨੀਲਕੰਠ ਤਿਵਾੜੀ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਸਵਤੰਤਰ ਦੇਵ ਸਿੰਘ, ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਵੀ ਮੌਜੂਦ ਹੋਣਗੇ। ਇਸ ਦੌਰਾਨ ਸੀਐੱਮ ਯੋਗੀ ਇੱਥੇ ਮੌਜੂਦ ਲੋਕਾਂ ਨੂੰ ਵੀ ਸੰਬੋਧਿਤ ਕਰਨਗੇ । ਇਸ ਤੋਂ ਬਾਅਦ ਉਹ ਸੀਆਈਐਸਐਫ ਗੈਸਟ ਹਾਊਸ ਜਾਣਗੇ।

ਇਹ ਵੀ ਦੇਖੋ: ਅੱਜ ਤੋਂ ਮੁੜ ਹੋਣਗੇ ਹਾਈਵੇਅ ਜਾਮ, ਕਿਸਾਨਾਂ ਦੀ ਸਟੇਜ ਤੋਂ ਸੁਣੋ ਕੀ ਕੀ ਹੈ ਤਿਆਰੀ

The post ਅੱਜ ਗਾਜ਼ਿਆਬਾਦ ਦਾ ਦੌਰਾ ਕਰਨਗੇ CM ਯੋਗੀ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ appeared first on Daily Post Punjabi.