cold cough Archives - Daily Post Punjabi

ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ !
ਵਿਸ਼ੇਸ਼ ਤੌਰ ‘ਤੇ ਖੰਘ ਲਈ ਘਰੇਲੂ ਇਲਾਜ, ਅੱਜ ਅਸੀਂ ਦੱਸਾਗੇ ਖੰਘ ਦੇ ਕੁਦਰਤੀ ਇਲਾਜਾਂ ਬਾਰੇ। ਖੰਘ ਜੋ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਕ ਆਮ ਸਮੱਸਿਆ ਹੈ, ਉਸ ਤੋਂ ਛੁਟਕਾਰਾ ਪਾਉਣ ਲਈ ਘਰ ਵਿੱਚ ਹੀ ਕੀਤੇ ਜਾ ਸਕਦੇ ਹਨ ਕੁਝ ਆਸਾਨ ਨੁਸਖੇ।

ਪਹਿਲਾਂ ਗੱਲ ਕਰਦੇ ਹਾਂ ਸ਼ਹੀਦ ਬਾਰੇ। ਸਿਰਫ਼ ਇੱਕ ਜਾਂ ਦੋ ਚਮਚ ਸ਼ਹੀਦ ਬੈਕਟੀਰੀਆ ਨੂੰ ਮਾਰਨ ਵਿੱਚ ਕਾਫੀ ਮਦਦਗਾਰ ਹੁੰਦਾ ਹੈ। ਪਰ ਖਿਆਲ ਰੱਖੋ, ਸ਼ਹੀਦ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਨਾ ਦੇਵੋ, ਕਿਉਂਕਿ ਇਸ ਨਾਲ Botulism ਦਾ ਖਤਰਾ ਹੁੰਦਾ ਹੈ।

ਗਰਮ ਪਾਣੀ ਦੀ ਗੱਲ ਕਰੀਏ ਤਾਂ, ਇਹ ਨੱਕ ਦੇ ਜਾਮ ਹੋਣ ਨੂੰ ਤਾਂ ਨਹੀਂ ਹਟਾਉਂਦੀਆਂ ਪਰ ਖੰਘ ਨੂੰ ਸ਼ਾਂਤ ਕਰਨ ਵਿੱਚ ਕਾਫੀ ਲਾਭਕਾਰੀ ਹੁੰਦੀਆਂ ਹਨ। ਗਰਮ ਚਾਹ ਜਾਂ ਗਰਮ ਪਾਣੀ ਦਾ ਸਿੱਪ ਲੈਣਾ ਕਾਫੀ ਆਰਾਮ ਦਿੰਦਾ ਹੈ।

ਅਗਲੇ ਨੁਸਖਾ ਹੈ ਅਦਰਕ, ਇਸ ਵਿੱਚ ਮੌਜੂਦ ਕੁਝ ਸ਼ੁੱਧ ਪਦਾਰਥ ਸਾਡੀਆਂ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰ ਸਕਦੇ ਹਨ। ਤੁਸੀਂ ਅਦਰਕ ਨੂੰ ਕੱਚਾ ਚਬਾ ਸਕਦੇ ਹੋ ਜਾਂ ਇਸ ਨੂੰ ਸ਼ਹੀਦ ਵਿੱਚ ਮਿਲਾ ਕੇ ਗਰਮ ਚਾਹ ਵਿੱਚ ਪੀ ਸਕਦੇ ਹੋ।

ਪਾਣੀ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਵੱਧ ਪਾਣੀ ਪੀਣ ਨਾਲ ਨਾ ਸਿਰਫ ਗਲੇ ਦੀ ਖਰਾਸ ਦੂਰ ਹੁੰਦੀ ਹੈ, ਸਗੋਂ ਇਹ ਮਿਊਕਸ ਨੂੰ ਪਤਲਾ ਕਰਦਾ ਹੈ, ਜਿਸ ਨਾਲ ਸਾਨੂੰ ਵਾਰ-ਵਾਰ ਖੰਘਣ ਦੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ : CM ਮਾਨ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ, ਪੁਲਿਸ ਨੂੰ ਘਟਨਾ ਦੀ ਜਾਂਚ ਦੇ ਦਿੱਤੇ ਨਿਰਦੇਸ਼

ਸਟੀਮ ਜਾਂ ਭਾਫ ਲੈਣਾ ਵੀ ਖੰਘ ਦੇ ਇਲਾਜ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਸਾਡੇ ਗਲੇ ਅਤੇ ਸਾਹ ਲੈਣ ਵਾਲੀਆਂ ਨਲੀਆਂ ਨੂੰ ਨਮੀ ਦੇ ਕੇ ਸ਼ਾਂਤ ਕਰਦਾ ਹੈ।

ਤਾਂ ਇਹ ਸਨ ਕੁਝ ਘਰੇਲੂ ਨੁਸਖੇ ਜਿਹੜੇ ਤੁਹਾਨੂੰ ਖੰਘ ਤੋਂ ਛੁਟਕਾਰਾ ਦੇ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ ! appeared first on Daily Post Punjabi.

ਖ਼ੰਘ-ਜ਼ੁਕਾਮ ਹੀ ਨਹੀਂ ਵਜ਼ਨ ਵੀ ਹੋਵੇਗਾ ਤੇਜ਼ੀ ਨਾਲ ਘੱਟ, ਬਸ ਅਪਣਾਓ ਦਾਦੀ ਮਾਂ ਦੇ ਇਹ ਨੁਸਖ਼ੇ
Diseases natural home remedies: ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ ‘ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ ‘ਤੇ ਦਵਾਈ ਲੈਣ ਪਹੁੰਚ ਜਾਂਦੇ ਹਨ। ਹਾਲਾਂਕਿ ਦਵਾਈਆਂ ਦਾ ਜ਼ਿਆਦਾ ਸੇਵਨ ਨਾ ਸਿਰਫ ਕਿਡਨੀ, ਲੀਵਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਡੈਮੇਜ਼ ਕਰ ਸਕਦਾ ਹੈ ਬਲਕਿ ਇਸ ਨਾਲ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਅਜਿਹੇ ‘ਚ ਕਿਉਂ ਨਾ ਤੁਸੀਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੁਰਾਣੇ ਆਯੁਰਵੇਦ ਵਿਗਿਆਨ ਦਾ ਸਹਾਰਾ ਲਓ। ਦਾਦੀ-ਨਾਨੀ ਦੇ ਅਜਿਹੇ ਕਈ ਪੱਕੇ ਨੁਸਖ਼ੇ ਹਨ ਜੋ ਸਰਦੀ-ਖ਼ੰਘ, ਦੰਦ ਦਰਦ, ਸਿਰ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਨਾਲ ਕਿਸੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਆਓ ਤੁਹਾਨੂੰ ਦੱਸਦੇ ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਕੁਝ ਨੈਚੂਰਲ Pain Killers ਬਾਰੇ….

Diseases natural home remedies

ਜਾਮਣ ਦੇ ਬੀਜਾਂ ਨੂੰ ਬਾਰੀਕ ਪੀਸ ਲਓ। ਰੋਜ਼ਾਨਾ 1/2 ਚੱਮਚ ਪਾਊਡਰ ਨੂੰ ਪਾਣੀ ਜਾਂ ਦਹੀਂ ਦੇ ਨਾਲ ਖਾਓ। ਇਸ ਨਾਲ ਕਿਡਨੀ ਸਟੋਨ ਨਿਕਲ ਜਾਵੇਗਾ।

ਰੋਜ਼ਾਨਾ ਸ਼ਹਿਦ ‘ਚ ਭਿੱਜਿਆ ਇੱਕ ਆਂਵਲਾ ਖਾਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ।

ਰੋਜ਼ਾਨਾ 1 ਕੱਪ ਵੱਡੀ ਇਲਾਇਚੀ ਵਾਲੀ ਚਾਹ ਪੀਣ ਨਾਲ ਮੌਸਮੀ ਇੰਫੈਕਸ਼ਨ, ਕਫ਼ ਅਤੇ ਕੰਜੈਸ਼ਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ।

ਸੌਣ ਤੋਂ ਪਹਿਲਾਂ ਗੁਣਗੁਣੇ ਦੁੱਧ ‘ਚ ਕਾਲੀ ਮਿਰਚ ਅਤੇ ਹਲਦੀ ਮਿਲਾ ਕੇ ਪੀਓ। ਇਸ ਤੋਂ ਇਲਾਵਾ ਗਲੇ ‘ਚ ਦਰਦ, ਦਰਦ, ਬਲਗਮ ਜਾਂ ਇੰਫੈਕਸ਼ਨ ਹੋਣ ‘ਤੇ ਗੁਣਗੁਣੇ ਪਾਣੀ ‘ਚ ਨਿੰਬੂ ਅਤੇ ਨਮਕ ਪਾ ਕੇ ਗਰਾਰੇ ਕਰੋ। ਇਸ ਨਾਲ ਜਲਦੀ ਰਾਹਤ ਮਿਲੇਗੀ।

ਦੰਦਾਂ ‘ਚ ਦਰਦ ਹੋਵੇ ਤਾਂ ਸਵੇਰੇ ਬਰੱਸ਼ ਕਰਨ ਤੋਂ ਬਾਅਦ ਨਿੰਮ ਦੀਆਂ 2-3 ਪੱਤੀਆਂ ਚਬਾਓ। ਨਾਲ ਹੀ ਨਿੰਮ ਦਾ ਤੇਲ ਲਗਾਉਣ ਨਾਲ ਵੀ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਭੁੱਖ ਘੱਟ ਲੱਗਦੀ ਹੈ ਤਾਂ ਰੋਜ਼ਾਨਾ 1 ਕੱਪ ਹਰੇ ਧਨੀਏ ਦੇ ਰਸ ‘ਚ ਕਾਲਾ ਨਮਕ ਮਿਲਾਕੇ ਪੀਓ। ਇਸ ਨਾਲ ਭੁੱਖ ਵਧੇਗੀ ਅਤੇ ਬਾਡੀ ਵੀ ਡੀਟੋਕਸ ਹੋਵੇਗੀ।

ਸਿਰ ਦਰਦ ਹੋਣ ‘ਤੇ ਪੇਨਕਿੱਲਰ ਨਹੀਂ 10-12 ਬਦਾਮ ਖਾਓ। ਬਦਾਮ ਦੇ ਤੇਲ ਦੀ ਇੱਕ ਬੂੰਦ ਨੱਕ ‘ਚ ਪਾਉਣ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲੇਗੀ।

ਅਨਾਰ ਦੇ 100 ਗ੍ਰਾਮ ਜੂਸ ‘ਚ ਥੋੜ੍ਹਾ ਜਿਹਾ ਸੇਂਦਾ ਨਮਕ ਅਤੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ​​ਹੋਵੇਗੀ ਅਤੇ ਭੁੱਖ ਵੀ ਵਧੇਗੀ।

ਰੋਜ਼ਾਨਾ ਰੋਟੀ ‘ਤੇ ਦੇਸੀ ਘਿਓ ਲਗਾਕੇ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਨਾਲ ਜੋੜਾਂ ਦੇ ਦਰਦ ਅਤੇ ਵਾਲ ਝੜਨ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।

ਭਾਰ ਘਟਾਉਣ ਲਈ ਸੌਂਫ ਇੱਕ ਵਧੀਆ ਫੈਟ ਬਰਨਰ ਮੰਨਿਆ ਜਾਂਦਾ ਹੈ। ਇਸ ਦੇ ਲਈ ਰੋਜ਼ ਖਾਲੀ ਪੇਟ 1 ਗਲਾਸ ਸੌਂਫ ਦਾ ਪਾਣੀ ਜਾਂ ਚਾਹ ਪੀਓ।

The post ਖ਼ੰਘ-ਜ਼ੁਕਾਮ ਹੀ ਨਹੀਂ ਵਜ਼ਨ ਵੀ ਹੋਵੇਗਾ ਤੇਜ਼ੀ ਨਾਲ ਘੱਟ, ਬਸ ਅਪਣਾਓ ਦਾਦੀ ਮਾਂ ਦੇ ਇਹ ਨੁਸਖ਼ੇ appeared first on Daily Post Punjabi.