coldwave increase Archives - Daily Post Punjabi

ਫਿਰ ਛਾਏ ਬੱਦਲ ਤੇ ਵਧੀ ਠੰਡ, ਜਾਣੋ ਮੌਸਮ ਸਬੰਧੀ ਤਾਜ਼ਾ ਭਵਿੱਖਬਾਣੀ
weather forecast clouds coldwave increase: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ 2 ਦਿਨਾਂ ਬਾਅਦ ਫਿਰ ਬੱਦਲ ਛਾ ਗਏ ਹਨ। ਅੱਜ ਭਾਵ ਐਤਵਾਰ ਸਵੇਰਸਾਰ ਹੀ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ। ਸਵੇਰੇ ਸਾਢੇ 9 ਵਜੇ ਤੱਕ ਧੁੱਪ ਨਹੀਂ ਨਿਕਲੀ ਜਦਕਿ ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਸੀ। ਸਵੇਰੇਸਾਰ ਤਾਪਮਾਨ 9 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਪੂਰਾ ਦਿਨ ਬੱਦਲ ਛਾਏ ਰਹਿਣਗੇ। ਕੁਝ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 2 ਦਿਨਾਂ ਦੌਰਾਨ ਸ਼ਹਿਰ ‘ਚ ਸ਼ੀਤਲਹਿਰ ਦਾ ਪ੍ਰਕੋਪ ਵੱਧ ਸਕਦਾ ਹੈ।

weather forecast clouds coldwave increase

ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਤੋਂ ਲਗਾਤਾਰ ਲੋ ਪ੍ਰੈਸ਼ਰ ਏਰੀਆ ਬਣਿਆ ਰਿਹਾ ਸੀ। ਸ਼ਨੀਵਾਰ ਨੂੰ ਡਬਲ ਲੋ ਪ੍ਰੈਸ਼ਰ ਏਰੀਆ ਬਣਿਆ, ਜਿਸ ਕਾਰਨ ਬਾਰਿਸ਼ ਹੋਈ। 10 ਜਨਵਰੀ ਤੋਂ ਬਾਅਦ ਵੀ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੇਗੀ। 7 ਜਨਵਰੀ ਤੋਂ ਮੌਸਮ ਸਾਫ ਹੋਵੇਗਾ ਅਤੇ ਫਿਰ ਤੋਂ ਰਾਤ ਦਾ ਤਾਪਮਾਨ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੇ ਚੱਲਦੇ ਠੰਡ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਠੰਡ ਵੱਧਣ ਦੇ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਦੇਖੋ–

The post ਫਿਰ ਛਾਏ ਬੱਦਲ ਤੇ ਵਧੀ ਠੰਡ, ਜਾਣੋ ਮੌਸਮ ਸਬੰਧੀ ਤਾਜ਼ਾ ਭਵਿੱਖਬਾਣੀ appeared first on Daily Post Punjabi.

ਕੜਾਕੇ ਦੀ ਠੰਡ ਨੇ ਠਾਰੇ ਲੁਧਿਆਣਾਵੀਂ, ਹਾਲੇ ਨਵੇਂ ਸਾਲ ‘ਤੇ ਵਧੇਗੀ ਠੰਡ ਤੇ ਪਵੇਗਾ ਮੀਹ
ludhiana heavy fog coldwave increase: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ਭਰ ‘ਚ ਸੀਤਲਹਿਰ ਦਾ ਪ੍ਰਕੋਪ ਜਾਰੀ ਹੈ। ਮੰਗਲਵਾਰ ਨੂੰ ਸੂਬੇ ਭਰ ‘ਚ ਅਮ੍ਰਿੰਤਸਰ ਜ਼ਿਲ੍ਹਾਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ‘ਚ ਘੱਟੋਂ ਘੱਟ ਤਾਪਮਾਨ 1.6 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕਾਂ ਦੀ ਭਵਿੱਖਬਾਣੀ ਮੁਤਾਬਕ ਹਾਲੇ ਠੰਡ ਹੋਰ ਵਧੇਗੀ। ਨਵੇਂ ਸਾਲ ਦਾ ਅਗਾਜ਼ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਡ ਨਾਲ ਹੋਵੇਗੀ। 2-3 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 31 ਦਸੰਬਰ ਤੋਂ 2 ਜਨਵਰੀ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 3 ਅਤੇ 4 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।

ludhiana heavy fog coldwave increase

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬੇਹੱਦ ਠੰਡਕ ਭਰਿਆ ਦਿਨ ਰਿਹਾ। ਇਕ ਪਾਸੇ ਸ਼ਹਿਰੀ ਇਲਾਕਿਆਂ ‘ਚ ਵੀ 10 ਵਜੇ ਤੱਕ ਸੰਘਣਾ ਕੋਹਰਾ ਛਾਇਆ ਰਿਹਾ ਅਤੇ ਇਸ ਦੇ ਨਾਲ ਬਰਫੀਲੀ ਹਵਾਵਾਂ ਚੱਲਣ ਨਾਲ ਕੰਬਣੀ ਹੋਰ ਵੱਧ ਗਈ। ਧੁੱਪ ਕੁਝ ਸਮੇਂ ਦੇ ਲਈ ਨਿਕਲੀ, ਪਰ ਜਿਆਦਾ ਰਾਹਤ ਨਹੀਂ ਮਿਲੀ ਸੀ। ਮੌਸਮ ਵਿਭਾਗ ਵੱਲੋਂ ਸ਼ੀਤਲਹਿਰ ਨੂੰ ਦੇਖਦੇ ਹੋਏ 10 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 12 ਜ਼ਿਲ੍ਹਿਆਂ ਦੇ ਲਈ ਓਰੇਜ ਅਲਰਟ ਜਾਰੀ ਕੀਤਾ ਗਿਆ ਹੈ, ਅਗਲੇ 3 ਦਿਨਾਂ ਤੱਕ ਪੰਜਾਬ ਕੋਲਡ ਫ੍ਰੰਟ ਬਣਿਆ ਰਹੇਗਾ, ਦਿਨ ਅਤੇ ਰਾਤ ਕੜਾਕੇ ਦੀ ਠੰਡ ਪਵੇਗੀ।

ਇਹ ਵੀ ਦੇਖੋ–

The post ਕੜਾਕੇ ਦੀ ਠੰਡ ਨੇ ਠਾਰੇ ਲੁਧਿਆਣਾਵੀਂ, ਹਾਲੇ ਨਵੇਂ ਸਾਲ ‘ਤੇ ਵਧੇਗੀ ਠੰਡ ਤੇ ਪਵੇਗਾ ਮੀਹ appeared first on Daily Post Punjabi.