collapsed factory building Archives - Daily Post Punjabi

ਫੈਕਟਰੀ ਦਾ ਲੈਂਟਰ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ
people buried due to collapsed factory building: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਅੱਜ ਸਵੇਰਸਾਰ ਉਦੋਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਡਾਬਾ ਰੋਡ ਦੇ ਮੁਕੁੰਦ ਸਿੰਘ ਨਗਰ ‘ਚ ਫੈਕਟਰੀ ਦੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਕਈ ਮਜ਼ਦੂਰ ਵਰਕਰ ਮਲਬੇ ਹੇਠਾ ਦੱਬੇ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਐਂਬੂਲੈਸ ਅਤੇ ਪੁਲਿਸ ਪਹੁੰਚੀ ਫਿਲਹਾਲ ਰਾਹਤ ਬਚਾਅ ਕਾਰਜ ਜਾਰੀ ਹੈ।

people buried due to collapsed factory building

ਦੱਸ ਦੇਈਏ ਕਿ ਫੈਕਟਰੀ ਦਾ ਲੈਂਟਰ ਪਾਇਆ ਜਾ ਰਿਹਾ ਸੀ ਕਿ ਅਚਾਨਕ ਡਿੱਗ ਪਿਆ। ਮਲਬੇ ਹੇਠਾ ਕਈ ਔਰਤਾਂ ਸਮੇਤ ਹੋਰ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੀ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

people buried due to collapsed factory building

ਦੱਸਣਯੋਗ ਹੈ ਕਿ ਲੈਂਟਰ ਡਿੱਗਣ ਕਾਰਨ ਧੂੜ ਦੇ ਗੁਬਾਰ ਦੇ ਨਾਲ ਜ਼ੋਰਦਾਰ ਆਵਾਜ਼ ਆਈ। ਇਸ ਨਾਲ ਨਜ਼ਦੀਕ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ।

ਇਹ ਦੇਖੋ ਵੀਡੀਓ —

BIG BREAKING: ਲੁਧਿਆਣਾ ‘ਚ ਡਿੱਗੀ ਫੈਕਟਰੀ, 30 ਮਜ਼ਦੂਰ ਮਲਬੇ ਹੇਠਾਂ ਦਬੇ, ਬਚਾਅ ਕਾਰਜ ਜਾਰੀ

The post ਫੈਕਟਰੀ ਦਾ ਲੈਂਟਰ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ appeared first on Daily Post Punjabi.