collect Archives - Daily Post Punjabi

ਹੁਣ ਲੁਧਿਆਣਾ ਨਗਰ ਨਿਗਮ ਕੈਂਪ ਲਾ ਕੇ ਵਸੂਲੇਗਾ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲ
municipal corporation camp collect property tax: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ਹੁਣ ਕੈਂਪ ਲਾ ਕੇ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲ ਵਸੂਲ ਕਰੇਗਾ। ਇਸ ਦੇ ਲਈ ਪਹਿਲੇ ਪੜਾਅ ‘ਚ ਜ਼ੋਨ ਬੀ ‘ਚ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ 125 ਵਰਗ ਗਜ ਤੱਕ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫ ਹਨ ਪਰ ਉਨ੍ਹਾਂ ਕੁਨੈਕਸ਼ਨ ਰੈਗੂਲਰ ਕਰਵਾਉਣੇ ਹੋਣਗੇ। ਗੈਰਕਾਨੂੰਨੀ ਤਰੀਕੇ ਨਾਲ ਲੱਗੇ ਕੁਨੈਕਸ਼ਨਾਂ ਨੂੰ ਨਿਗਮ ਕੱਟ ਦੇਵੇਗਾ। ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਸਪੱਸ਼ਟ ਕਰ ਦਿੱਤੀ ਹੈ ਕਿ 6 ਫਰਵਰੀ ਤੋਂ ਬਾਅਦ ਪਾਣੀ ਅਤੇ ਸੀਵਰੇਜ ਦੇ ਗੈਰਕਾਨੂੰਨੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਵੇਗੀ। ਗੈਰਕਾਨੂੰਨੀ ਕੁਨੈਕਸ਼ਨਾਂ ‘ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

municipal corporation camp collect property tax

ਉਨ੍ਹਾਂ ਨਗਰ ਨਿਗਮ ਦੇ ਜ਼ੋਨ-ਬੀ ਵੱਲੋਂ ਲਗਾਏ ਜਾ ਰਹੇ ਕੈਂਪਾਂ ਸਬੰਧੀ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ 14 ਤੇ 23 ਕਿਦਵਈ ਨਗਰ, ਸਬ ਜ਼ੋਨ-ਬੀ 1 ਦੇ ਵਸਨੀਕ ਕੈਂਪ ਇੰਚਾਰਜ ਐੱਸ.ਡੀ.ਓ ਜਗਰੂਪ ਸਿੰਘ ਅਤੇ ਉਨ੍ਹਾਂ ਦੇ ਸਹਾਇਕ ਅਸ਼ੋਕ ਕੁਮਾਰ ਕਲਰਕ ਨਾਲ ਸੰਪਰਕ ਕਰ ਸਕਦੇ ਹਨ। ਬਲਾਕ 24 ਦਫ਼ਤਰ ਜ਼ੋਨ-ਬੀ ਦੇ ਵਸਨੀਕ ਇੰਚਾਰਜ ਕਮਲ ਐੱਸ.ਡੀ.ਓ ਸਹਾਇਕ ਮਹੇਸ਼ ਕੁਮਾਰ, ਬਲਾਕ 30 ਗੁਰਦੁਆਰਾ ਸਾਹਿਬ ਢੰਡਾਰੀ ਖੁਰਦ, ਸਬ ਜ਼ੋਨ-ਬੀ2 ਅਤੇ ਜ਼ੋਨ-ਬੀ 4 ਸਮਰਵੀਰ ਸਿੰਘ ਗਰੇਵਾਲ ਅਤੇ ਜੇ.ਈ. ਦਵਿੰਦਰਪਾਲ ਅਤੇ ਇਸੇ ਤਰ੍ਹਾਂ ਬਲਾਕ 31 ਨਗਰ ਨਿਗਮ ਸਟੋਰ ਗੁਰੂ ਅਰਜਨ ਦੇਵ ਰੋਡ ਸਬ ਜ਼ੋਨ-ਬੀ 3 ਦੇ ਵਸਨੀਕ ਜੇਈ ਅੰਮ੍ਰਿਤਪਾਲ ਸਿੰਘ ਅਤੇ ਜੇਈ ਗੁਰਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦੌਰ ਦੀ ਚੈਕਿੰਗ ਦੌਰਾਨ ਦੀਪ ਨਗਰ, ਫ਼ੌਜੀ ਕਲੋਨੀ, ਵਿਸ਼ਵਕਰਮਾ ਨਗਰ, ਨੇੜੇ ਜੀਵਨ ਨਗਰ ਚੌਕ, ਮੁਸਲਿਮ ਕਲੋਨੀ, ਭਗਤ ਸਿੰਘ ਨਗਰ, ਤਾਜਪੁੱਰ ਰੋਡ, ਟਿੱਬਾ ਰੋਡ, ਵਿਜੈ ਨਗਰ, ਸੁੰਦਰ ਨਗਰ, ਢੰਡਾਰੀ ਖੁਰਦ, ਗੋਬਿੰਦਗੜ੍ਹ ਦੇ ਏਰੀਏ ਚੈੱਕ ਕਰ ਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਦੇਖੋ-–

The post ਹੁਣ ਲੁਧਿਆਣਾ ਨਗਰ ਨਿਗਮ ਕੈਂਪ ਲਾ ਕੇ ਵਸੂਲੇਗਾ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲ appeared first on Daily Post Punjabi.

ਹੁਣ 50 ਗਜ਼ ਤੱਕ ਦੇ ਮਕਾਨਾਂ ਤੋਂ ਵੀ ਪਾਣੀ-ਸੀਵਰੇਜ ਬਿੱਲ ਵਸੂਲਣ ਦੀ ਤਿਆਰੀ ‘ਚ ਨਿਗਮ
collect water sewerage bill corporation: ਲੁਧਿਆਣਾ (ਤਰਸੇਮ ਭਾਰਦਵਾਜ)- ਜਲਦੀ ਹੀ ਲੁਧਿਆਣਾ ਸ਼ਹਿਰ ‘ਚ 50 ਵਰਗ ਗਜ ਤੱਕ ਦੇ ਮਕਾਨਾਂ ਤੋਂ ਪਾਣੀ-ਸੀਵਰੇਜ ਬਿੱਲ ਵਸੂਲਿਆਂ ਜਾਵੇਗਾ। ਇਸ ਦੇ ਲਈ ਨਿਗਮ ਨੇ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਪਾਣੀ ਸੀਵਰੇਜ ਦੇ ਨਵੇਂ ਟੈਰਿਫ ਪਲਾਨ ਨੂੰ ਮਨਜ਼ੂਰੀ ਦੇ ਲਈ ਮੰਗਲਵਾਰ ਭਾਵ 10 ਨਵੰਬਰ ਨੂੰ ਹੋਣ ਵਾਲੀ ਨਗਰ ਨਿਗਮ ਮੀਟਿੰਗ ‘ਚ ਇਹ ਪ੍ਰਸਤਾਵ ਰੱਖਿਆ ਜਾਵੇਗਾ। ਦਰਅਸਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਾਣੀ, ਸੀਵਰੇਜ਼ ਬਿੱਲਾਂ ਦੀਆਂ ਦਰਾਂ ਵਧਾਉਣ ਲਈ ਪਿਛਲੇ ਸਾਲ ਤਿਆਰ ਕੀਤਾ ਪ੍ਰਸਤਾਵ ਇਕ ਵਾਰ ਫਿਰ 10 ਨਵੰਬਰ ਨੂੰ ਰੋਜ ਗਾਰਡਨ ਵਿਖੇ ਹੋਣ ਵਾਲੀ ਜਨਰਲ ਹਾਊਸ ਮੀਟਿੰਗ ‘ਚ ਪੇਸ਼ ਕੀਤਾ ਜਾਵੇਗਾ। ਜੇਕਰ ਮੀਟਿੰਗ ਦੌਰਾਨ ਪ੍ਰਸਤਾਵ ਨੂੰ ਮਨਜੂਰੀ ਮਿਲ ਗਈ ਤਾਂ ਰਾਜ ਸਰਕਾਰ ਵਲੋਂ 2006 ਤੋਂ 125 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ, ਸੀਵਰੇਜ਼ ਬਿੱਲਾਂ ਤੋਂ ਦਿੱਤੀ ਮੁਆਫ਼ੀ ਦੀ ਸਹੂਲਤ ਖ਼ਤਮ ਹੋ ਜਾਵੇਗੀ। ਭਵਿੱਖ ‘ਚ ਸਿਰਫ਼ 50 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਹੀ ਇਹ ਸਹੂਲਤ ਮਿਲ ਸਕੇਗੀ।

collect water sewerage bill corporation

ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਹਾਇਸ਼ੀ ਤੇ ਵਪਾਰਕ ਬਿੱਲਾਂ ਵਿਚ 50 ਫੀਸਦੀ ਤੋਂ ਵੱਧ ਦਾ ਵਾਧਾ ਪ੍ਰਸਤਾਵ ਪਾਸ ਹੋਣ ‘ਤੇ ਹੋ ਜਾਵੇਗਾ ਤੇ ਤਹਿ ਸਮੇਂ ‘ਚ ਵਾਟਰ ਮੀਟਰ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਤਹਿ ਸਮੇਂ ‘ਚ ਮੀਟਰ ਨਾ ਲਗਵਾਇਆ ਤਾਂ 100 ਫੀਸਦੀ ਜੁਰਮਾਨੇ ਨਾਲ ਬਿੱਲ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਵਲੋਂ ਬਕਾਇਆ ਪਾਣੀ, ਸੀਵਰੇਜ਼ ਬਿੱਲਾਂ ਦੀ 200 ਕਰੋੜ ਰਕਮ ਵਸੂਲਣ ਦਾ ਕੰਮ ਨਿਜੀ ਕੰਪਨੀ ਨੂੰ ਸੌਾਪਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਰ ਸਾਲ 25 ਕਰੋੜ ਤੋਂ ਬਾਅਦ ਜੋ ਰਕਮ ਨਿਜੀ ਕੰਪਨੀ ਰਿਕਵਰੀ ਕਰੇਗੀ ਦਾ 15 ਫ਼ੀਸਦੀ ਹਿੱਸਾ ਨਿਜੀ ਕੰਪਨੀ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਸਪਲਾਈ ਲਈ ਪਾਈਪਾਂ ਵਿਛਾਈਆਂ ਹੋਈਆਂ, ਉਥੇ ਚਾਹੇ ਕਿਸੇ ਨੇ ਨਗਰ ਨਿਗਮ ਤੋਂ ਕੁਨੈਕਸ਼ਨ ਨਹੀਂ ਲਿਆ ਤਾਂ ਵੀ ਕੁਲ ਬਿੱਲ ਦਾ 50 ਫ਼ੀਸਦੀ ਹਿੱਸਾ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਘੰਟੇ ਪਾਣੀ ਸਪਲਾਈ ਦਾ ਪ੍ਰਬੰਧ ਹੋ ਜਾਣ ‘ਤੇ ਵਾਟਰ ਮੀਟਰ ਰਾਹੀਂ ਵਰਤੇ ਗਏ ਪਾਣੀ ਦਾ ਬਿੱਲ ਵਸੂਲੇ ਜਾਣ ਦਾ ਪ੍ਰਸਤਾਵ ਹੈ।

The post ਹੁਣ 50 ਗਜ਼ ਤੱਕ ਦੇ ਮਕਾਨਾਂ ਤੋਂ ਵੀ ਪਾਣੀ-ਸੀਵਰੇਜ ਬਿੱਲ ਵਸੂਲਣ ਦੀ ਤਿਆਰੀ ‘ਚ ਨਿਗਮ appeared first on Daily Post Punjabi.