colorado fire nearly 1000 structures destroyed Archives - Daily Post Punjabi

ਅਮਰੀਕਾ ਦੇ ਕੋਲੋਰਾਡੋ ‘ਚ ਅੱਗ ਦਾ ‘ਤਾਂਡਵ’! ਹਾਦਸੇ ‘ਚ ਸੜੇ ਇੱਕ ਹਜ਼ਾਰ ਘਰ, ਤਿੰਨ ਲੋਕ ਹੋਏ ਲਾਪਤਾ
ਅਮਰੀਕਾ ‘ਚ ਕੋਲੋਰਾਡੋ ਸੂਬੇ ਦੇ ਇੱਕ ਜੰਗਲ ‘ਚ ਲੱਗੀ ਅੱਗ ਕਾਰਨ ਕਰੀਬ ਇੱਕ ਹਜ਼ਾਰ ਘਰ ਅਤੇ ਹੋਰ ਇਮਾਰਤਾਂ ਸੜ ਗਈਆਂ ਅਤੇ ਤਿੰਨ ਲੋਕ ਲਾਪਤਾ ਹਨ। ਬੋਲਡਰ ਕਾਊਂਟੀ ਦੇ ਸ਼ੈਰਿਫ ਜੋ ਪੇਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਾਂਚ ਅਧਿਕਾਰੀ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

colorado fire nearly 1000 structures destroyed

ਵੀਰਵਾਰ ਨੂੰ ਲੱਗੀ ਅੱਗ ਕਾਰਨ ਡੇਨਵਰ ਅਤੇ ਬੋਲਡਰ ਸ਼ਹਿਰਾਂ ਦੇ ਵਿਚਕਾਰਲੇ ਇਲਾਕਿਆਂ ‘ਚ ਧੂੰਆਂ ਹੀ ਧੂੰਆਂ ਦਿੱਖ ਰਿਹਾ ਹੈ ਅਤੇ ਅਸਮਾਨ ‘ਚ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਜੋ ਪੇਲੇ ਨੇ ਦੱਸਿਆ ਕਿ ਜਿੱਥੇ ਅੱਗ ਲੱਗੀ ਹੈ, ਉੱਥੇ ਬਿਜਲੀ ਦੀ ਇੱਕ ਵੀ ਲਾਈਨ ਨਹੀਂ ਡਿੱਗੀ ਹੈ। ਕਾਊਂਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਦੇਖਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅੱਗ ਡਾਊਨਟਾਊਨ ਸੁਪੀਰੀਅਰ ਤੋਂ 3.2 ਕਿਲੋਮੀਟਰ ਪੱਛਮ ਵਿੱਚ ਇੱਕ ਘਾਹ ਦੇ ਮੈਦਾਨ ਤੋਂ ਫੈਲੀ ਸੀ ਜਾਂ ਨਹੀਂ। ਆਸਪਾਸ ਦੇ ਇਲਾਕਿਆਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਸ਼ੁੱਕਰਵਾਰ ਤੱਕ 500 ਤੋਂ ਵੱਧ ਘਰ ਅੱਗ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਬੋਲਡਰ ਕਾਊਂਟੀ ਦੇ ਬੁਲਾਰੇ ਜੈਨੀਫਰ ਚਰਚਿਲ ਨੇ ਕਿਹਾ ਕਿ ਤਿੰਨ ਲੋਕਾਂ ਦੇ ਵੱਖ-ਵੱਖ ਥਾਵਾਂ ਤੋਂ ਲਾਪਤਾ ਹੋਣ ਦਾ ਖਦਸ਼ਾ ਹੈ। ਪੇਲੇ ਨੇ ਕਿਹਾ ਕਿ ਲੁਈਸਵਿਲੇ ਵਿੱਚ 553, ਸੁਪੀਰੀਅਰ ਵਿੱਚ 332 ਅਤੇ ਕਾਊਂਟੀ ਦੇ ਗੈਰ-ਸੰਗਠਿਤ ਹਿੱਸਿਆਂ ਵਿੱਚ 106 ਘਰ ਅੱਗ ਨਾਲ ਸੜ ਗਏ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਗਿਣਤੀ ਵੱਧ ਸਕਦੀ ਹੈ। ਡੇਨਵਰ ਤੋਂ ਲਗਭਗ 32 ਕਿਲੋਮੀਟਰ ਉੱਤਰ-ਪੱਛਮ ਵਿਚ ਲੁਈਸਵਿਲੇ ਅਤੇ ਸੁਪੀਰੀਅਰ ਦੇ ਆਲੇ-ਦੁਆਲੇ ਜੰਗਲ ਦੀ ਅੱਗ ਵਿੱਚ ਘੱਟੋ-ਘੱਟ ਸੱਤ ਲੋਕ ਜ਼ਖਮੀ ਹੋ ਗਏ ਸਨ। 24 ਵਰਗ ਕਿਲੋਮੀਟਰ ਦਾ ਇਲਾਕਾ ਅੱਗ ਨਾਲ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ : ਖੰਡਵਾ-ਬੜੌਦਾ ਹਾਈਵੇਅ ‘ਤੇ ਨਦੀ ‘ਚ ਡਿੱਗੀ ਤੇਜ਼ ਰਫਤਾਰ ਬੱਸ, 3 ਲੋਕਾਂ ਦੀ ਮੌਤ, 28 ਜ਼ਖਮੀ

ਯੂਐਸ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਸਥਿਤੀ ਨੂੰ ਇੱਕ ਆਫ਼ਤ ਘੋਸ਼ਿਤ ਕੀਤਾ ਹੈ ਅਤੇ ਮਾਹਿਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਵਾਯੂ ਸੰਕਟ ਅਤੇ ਉਪਨਗਰੀਏ ਵਿਸਥਾਰ ਨੇ ਤਬਾਹੀ ਨੂੰ ਹੋਰ ਵਧਾ ਦਿੱਤਾ ਹੈ। ਸੈਂਕੜੇ ਵਸਨੀਕਾਂ ਨੂੰ ਉਮੀਦ ਸੀ ਕਿ 2022 ਉਨ੍ਹਾਂ ਲਈ ਰਾਹਤ ਲੈ ਕੇ ਆਵੇਗਾ, ਪਰ ਉਨ੍ਹਾਂ ਨੂੰ ਆਪਣੇ ਸੜੇ ਹੋਏ ਘਰਾਂ ਵਿੱਚ ਨਵੇਂ ਸਾਲ ਦਾ ਸਵਾਗਤ ਕਰਨਾ ਪਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਅਮਰੀਕਾ ਦੇ ਕੋਲੋਰਾਡੋ ‘ਚ ਅੱਗ ਦਾ ‘ਤਾਂਡਵ’! ਹਾਦਸੇ ‘ਚ ਸੜੇ ਇੱਕ ਹਜ਼ਾਰ ਘਰ, ਤਿੰਨ ਲੋਕ ਹੋਏ ਲਾਪਤਾ appeared first on Daily Post Punjabi.