columbia Archives - Daily Post Punjabi

ਮੌਤ ਦੇ ਮੂੰਹ ‘ਚੋਂ ਪਰਤਿਆ ਨੌਜਵਾਨ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਕੋਲੰਬੀਆ ਤੋਂ ਹੋਈ ਵਤਨ ਵਾਪਸੀ
MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇੱਕ ਹੋਰ ਨੌਜਵਾਨ ਦੀ ਵਤਨ ਵਾਪਸੀ ਹੋਈ। ਕਪੂਰਥਲਾ ਦੇ ਬਾਜਾ ਪਿੰਡ ਦਾ ਇੱਕ ਨੌਜਵਾਨ ਬਲਵਿੰਦਰ ਸਿੰਘ, ਜੋ ਇੱਕ ਏਜੰਟ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਗਿਆ ਸੀ, ਸਾਂਸਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਕੋਲੰਬੀਆ ਤੋਂ ਵਾਪਸ ਪਰਤ ਆਇਆ। ਬਲਵਿੰਦਰ ਸਿੰਘ ਵੱਲੋਂ ਦੱਸੀ ਗਈ ਆਪਣੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ। ਉਸਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਮੌਤ ਦੇਖੀ ਅਤੇ ਆਪਣੇ ਅਤੇ ਆਪਣੇ ਸਾਥੀਆਂ ‘ਤੇ ਅੱਤਿਆਚਾਰਾਂ ਦਾ ਖੌਫਨਾਕ ਮੰਜ਼ਰ ਵੇਖਿਆ।

ਬਲਵਿੰਦਰ ਨੇ ਦੱਸਿਆ ਕਿ ਜਦੋਂ ਉਸਦੇ ਸਾਥੀਆਂ ਨੂੰ ਡੌਂਕਰਾਂ ਦੁਆਰਾ ਬੰਧਕ ਬਣਾਇਆ ਗਿਆ ਸੀ ਅਤੇ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ, ਤਾਂ ਉਸਨੂੰ ਵੀ ਮਹਿਸੂਸ ਹੋਣ ਲੱਗਾ ਕਿ ਉਸ ਦਾ ਅੰਤ ਵੀ ਨੇੜੇ ਹੈ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਲਵਿੰਦਰ ਸਿੰਘ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਹੈ। ਬਲਵਿੰਦਰ ਸਿੰਘ ਵੀਰਵਾਰ ਨੂੰ ਆਪਣੇ ਪਰਿਵਾਰ ਨਾਲ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਸੁਲਤਾਨਪੁਰ ਲੋਧੀ ਦੇ ਨਿਰਮਲ ਕੁਟੀਆ ਪਹੁੰਚਿਆ ਸੀ।

ਬਲਵਿੰਦਰ ਨੇ ਦੱਸਿਆ ਕਿ ਉਹ ਜੁਲਾਈ 2024 ਵਿੱਚ ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਉਸ ਨੂੰ ਦਿੱਲੀ ਤੋਂ ਮੁੰਬਈ, ਫਿਰ ਨੀਦਰਲੈਂਡ, ਸੀਅਰਾ ਲਿਓਨ, ਘਾਨਾ, ਐਮਾਜ਼ਾਨ ਦੇ ਜੰਗਲਾਂ ਅਤੇ ਫਿਰ ਬ੍ਰਾਜ਼ੀਲ ਲੈ ਗਏ। ਇਸ ਤੋਂ ਬਾਅਦ, ਬੋਲੀਵੀਆ, ਪੇਰੂ ਅਤੇ ਇਕਵਾਡੋਰ ਰਾਹੀਂ ਉਸ ਨੂੰ ਅਖੀਰ ਵਿੱਚ ਕੋਲੰਬੀਆ ਦੇ ਜੰਗਲਾਂ ਵਿੱਚ ਡੌਕਰਾਂ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਖੋਹ ਲਿਆ ਗਿਆ ਅਤੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੰਜਾਬ, ਹਰਿਆਣਾ ਅਤੇ ਹੋਰ ਦੇਸ਼ਾਂ ਦੇ ਨੌਜਵਾਨਾਂ ਨੂੰ ਵੀ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਡੌਕਰਾਂ ਨੇ ਨੇਪਾਲ ਦੀਆਂ ਬੰਦੀ ਕੁੜੀਆਂ ਨੂੰ ਵੀ ਨੇੜਲੇ ਇਲਾਕੇ ਵਿੱਚ ਰੱਖਿਆ ਸੀ। ਡੌਕਰਾਂ ਨੇ ਬੰਦੀ ਨੌਜਵਾਨਾਂ ਦੇ ਸਰੀਰਾਂ ਨੂੰ ਬਲੇਡ ਨਾਲ ਲਹੂਲੁਹਾਨ ਕਰਦੇ ਸਨ ਅਤੇ ਪਿਘਲੀ ਹੋਈ ਪਲਾਸਟਿਕ ਅਤੇ ਗਰਮ ਰਾਡਾਂ ਲਾਈਆਂ ਗਈਆਂ। ਇਨ੍ਹਾਂ ਵਹਿਸ਼ੀ ਲੋਕਾਂ ਨੇ ਇਸ ਬੇਰਹਿਮ ਤਸ਼ੱਦਦ ਦੀ ਵੀਡੀਓ ਬਣਾਈ ਅਤੇ ਇਸ ਨੂੰ ਭਾਰਤ ਵਿੱਚ ਉਸ ਦੇ ਮਾਪਿਆਂ ਨੂੰ ਭੇਜਿਆ ਅਤੇ ਕਰੋੜਾਂ ਰੁਪਏ ਦੀ ਮੰਗ ਕੀਤੀ।

ਬਲਵਿੰਦਰ ਨੇ ਦੱਸਿਆ ਕਿ ਜਦੋਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ, ਤਾਂ ਉਸਨੇ ਸੋਚਿਆ ਕਿ ਮੌਤ ਤੈਅ ਹੈ, ਕਿਉਂ ਨਾ ਭੱਜਣ ਦੀ ਕੋਸ਼ਿਸ਼ ਕੀਤੀ ਜਾਵੇ। ਫਿਰ ਉਹ ਉਸੇ ਰਾਤ ਕਿਸੇ ਤਰ੍ਹਾਂ ਦਰਿੰਦਿਆਂ ਦੇ ਚੁੰਗਲ ਤੋਂ ਭੱਜ ਗਿਆ। ਉਸਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਸਫਲ ਹੋ ਗਈ ਜਦੋਂ ਉਹ ਜੰਗਲ ਵਿੱਚੋਂ ਭੱਜਦੇ ਹੋਏ ਇੱਕ ਮੁੱਖ ਸੜਕ ‘ਤੇ ਪਹੁੰਚਿਆ, ਜਿੱਥੇ ਇੱਕ ਬਾਈਕ ਸਵਾਰ ਉਸ ਨੂੰ ਸੁਰੱਖਿਅਤ ਜਗ੍ਹਾ ‘ਤੇ ਲੈ ਗਿਆ। ਸੁਰੱਖਿਅਤ ਜਗ੍ਹਾ ‘ਤੇ ਪਹੁੰਚਣ ਤੋਂ ਬਾਅਦ ਉਹ ਲਗਭਗ ਪੰਜ ਮਹੀਨਿਆਂ ਬਾਅਦ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਿਆ। ਇਸ ਤੋਂ ਬਾਅਦ, ਉਸ ਦੀ ਮਾਂ ਅਤੇ ਭੈਣ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਬਲਵਿੰਦਰ ਦੀ ਵਾਪਸੀ ਲਈ ਜ਼ਰੂਰੀ ਕਦਮ ਚੁੱਕੇ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ CBSE ਨੇ ਚੁੱਕਿਆ ਵੱਡਾ ਕਦਮ, ਸਕੂਲਾਂ ‘ਚ ਲੱਗਣਗੇ Oil Board

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਬਲਵਿੰਦਰ ਦੀ ਮਾਂ ਸ਼ਿੰਦਰ ਕੌਰ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਪੁੱਤਰ ਦਾ ਦੂਜਾ ਜਨਮ ਹੈ। ਏਜੰਟ ਪਹਿਲਾਂ ਹੀ ਉਨ੍ਹਾਂ ਦੀ ਜ਼ਮੀਨ ਅਤੇ ਘਰ ਵੇਚ ਚੁੱਕੇ ਸਨ। ਅਜਿਹੀ ਸਥਿਤੀ ਵਿੱਚ ਜੇ ਸੰਤ ਸੀਚੇਵਾਲ ਬਲਵਿੰਦਰ ਦੀ ਮਦਦ ਨਾ ਕਰਦੇ, ਤਾਂ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਨੂੰ ਵਾਪਸ ਬੁਲਾ ਸਕਦੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੌਤ ਦੇ ਮੂੰਹ ‘ਚੋਂ ਪਰਤਿਆ ਨੌਜਵਾਨ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਕੋਲੰਬੀਆ ਤੋਂ ਹੋਈ ਵਤਨ ਵਾਪਸੀ appeared first on Daily Post Punjabi.

ਭੂਤੀਆ ਗੇਮ ਖੇਡ ਰਹੇ ਵਿਦਿਆਰਥੀਆਂ ਨਾਲ ਹੋਇਆ ਕੁਝ ਅਜੀਬ, ਹਸਪਤਾਲ ਪਹੁੰਚਾਏ ਗਏ 36 ਬੱਚੇ!
ਬੱਚੇ ਕੋਈ ਨਾ ਕੋਈ ਖੇਡ ਖੇਡਦੇ ਰਹਿੰਦੇ ਹਨ। ਬੱਚੇ ਕਈ ਤਰ੍ਹਾਂ ਦੀਆਂ ਖੇਡਾਂ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ। ਪਰ ਕਈ ਵਾਰ ਉਹ ਖੇਡਾਂ ਖੇਡਦੇ ਹੋਏ ਕੁਝ ਅਜਿਹਾ ਕਰਦੇ ਹਨ, ਜਿਸ ਦਾ ਨਤੀਜਾ ਬਹੁਤ ਖਤਰਨਾਕ ਹੁੰਦਾ ਹੈ। ਅਸੀਂ ਸਿਰਫ ਖੇਡਣ-ਕੂਦਮ ਦੀ ਗੱਲ ਨਹੀਂ ਕਰ ਰਹੇ, ਸਗੋਂ ਅਜਿਹੀਆਂ ਖੇਡਾਂ ਦੀ ਗੱਲ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਪੈਰਾਨਾਰਮਲ ਐਕਟੀਵਿਟੀ ਵਿੱਚ ਸ਼ਾਮਲ ਕਰਦੀਆਂ ਹਨ। ਅਜਿਹਾ ਹੀ ਕੇਸ ਸਾਹਮਣੇ ਆਇਆ ਕੋਲੰਬੀਆ ਤੋਂ।

ਭਾਵੇਂ ਸਾਡੇ ਵਿੱਚੋਂ ਬਹੁਤ ਸਾਰੇ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਤਮਾਵਾਂ ਵਿੱਚ ਵਿਸ਼ਵਾਸ ਕਰਦੇ ਹਨ। ਕਈ ਅਜਿਹੇ ਤਰੀਕੇ ਵੀ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਭੂਤਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇੱਕ ਖੇਡ ਹੈ Ouija ਬੋਰਡ। ਇਸ ਬੋਰਡ ਗੇਮ ਵਿੱਚ ਭੂਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਬੋਰਡ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਭੂਤ ਖੁਦ ਦਿੰਦੇ ਹਨ।

ਕੋਲੰਬੀਆ ਦੇ ਟਿੰਬੀਕੀ ਵਿੱਚ San Francisco de Asis School ਵਿੱਚ 36 ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਤਣਾਅ ਦੇ ਨਾਲ-ਨਾਲ ਉਨ੍ਹਾਂ ਨੂੰ ਦਿਸਣਾ ਵੀ ਬੰਦ ਗੋ ਗਿਆ ਸੀ। ਪਹਿਲਾਂ ਇੱਕ ਕੁੜੀ ਨੂੰ ਦਿੱਕਤ ਹੋਣੀ ਸ਼ਉਰੂ ਹੋ ਗਈ, ਹੌਲੀ-ਹੌਲੀ ਦੂਜੇ ਬੱਚਿਆਂ ਨੂੰ ਵੀ ਦਿੱਕਤ ਹੋਣ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਕ ਰਿਪੋਰਟ ਮੁਤਾਬਕ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ ‘ਚੋਂ 90 ਫੀਸਦੀ ਠੀਕ ਹੋਣੇ ਸ਼ੁਰੂ ਹੋ ਗਏ। ਕੁਝ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਗਨੀਪਥ ਸਕੀਮ : ਟ੍ਰੇਨਿੰਗ ਅੱਧ ਵਿਚਾਲੇ ਛੱਡਣ ਵਾਲੇ ਅਗਨੀਵੀਰਾਂ ਤੋਂ ਖਰਚ ਵਸੂਲਣ ਦੀ ਤਿਆਰੀ!

ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਕੋਲੰਬੀਆ ਵਿੱਚ 28 ਸਕੂਲੀ ਵਿਦਿਆਰਥਣਾਂ ਓਈਜਾ ਬੋਰਡ ਗੇਮ ਖੇਡਦੇ ਹੋਏ ਬੇਹੋਸ਼ ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ। ਹੁਣ ਤੱਕ ਵੱਖ-ਵੱਖ ਸਕੂਲਾਂ ਤੋਂ ਉਇਜਾ ਗੇਮ ਦੌਰਾਨ ਭੂਤਾਂ ਦੇ ਸੰਪਰਕ ਵਿੱਚ ਆਉਣ ਅਤੇ ਬੇਹੋਸ਼ ਹੋਣ ਦੀਆਂ 5 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਕ ਘਟਨਾ ‘ਚ ਨਾਬਾਲਗ ਕੁੜੀ ਨੇ ਖੜ੍ਹੇ ਹੋ ਕੇ ਅਜੀਬ ਭਾਸ਼ਾ ‘ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਭਰਾ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਭੂਤੀਆ ਗੇਮ ਖੇਡ ਰਹੇ ਵਿਦਿਆਰਥੀਆਂ ਨਾਲ ਹੋਇਆ ਕੁਝ ਅਜੀਬ, ਹਸਪਤਾਲ ਪਹੁੰਚਾਏ ਗਏ 36 ਬੱਚੇ! appeared first on Daily Post Punjabi.

ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ
ਕੋਲੰਬੀਆ ‘ਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ ਸਵਾਰ ਸਾਰੇ ਅੱਠ ਲੋਕ ਮਾਰੇ ਗਏ।

ਜਹਾਜ਼ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ। ਜਹਾਜ਼ ਨੇ ਸੋਮਵਾਰ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਾਇਲਟ ਨੇ ਇੱਕ ਘਰ ਵਿੱਚ ਕਰੈਸ਼ ਹੋਣ ਤੋਂ ਪਹਿਲਾਂ ਨਜ਼ਦੀਕੀ ਏਟੀਸੀ ਨੂੰ ਇੰਜਣ ਦੀ ਖਰਾਬੀ ਬਾਰੇ ਸੂਚਿਤ ਕੀਤਾ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਕਰੈਸ਼ ਹੋ ਗਿਆ।

plane crashes in residential

ਘਟਨਾ ਵਾਲੀ ਥਾਂ ਤੋਂ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਮਰਨ ਵਾਲਿਆਂ ਵਿੱਚ ਛੇ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਹਨ। ਮੇਅਰ ਡੇਨੀਅਲ ਕੁਇੰਟੋ ਮੁਤਾਬਕ ਇਹ ਹਾਦਸਾ ਬੇਲੇਨ ਰੋਜ਼ੇਲਸ ਸੈਕਟਰ ‘ਚ ਵਾਪਰਿਆ। ਇਹ ਦੋ-ਇੰਜਣ ਵਾਲਾ ਪਾਈਪਰ ਜਹਾਜ਼ ਸੀ, ਜੋ ਮੇਡੇਲਿਨ ਤੋਂ ਪਿਜ਼ਾਰੋ ਤੱਕ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਖ਼ਤਰੇ ਦੀ ਸੂਚਨਾ ਦਿੱਤੀ, ਪਰ ਹਵਾਈ ਅੱਡੇ ‘ਤੇ ਵਾਪਸ ਨਹੀਂ ਆ ਸਕਿਆ।

plane crashes in residential

ਜਿਸ ਘਰ ਵਿਚ ਜਹਾਜ਼ ਡਿੱਗਿਆ, ਉਸ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੀਆਂ ਉਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ ‘ਤੇ ਖਿੱਲਰੀਆਂ ਟਾਈਲਾਂ ਅਤੇ ਟੁੱਟੀਆਂ ਇੱਟਾਂ ਦੀਆਂ ਕੰਧਾਂ ਦੇਖੀਆਂ ਗਈਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਰੰਗ ਲਿਆਈ ਮਾਨ ਸਰਕਾਰ ਦੀ ਮਿਹਨਤ, ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ

ਮੇਡੇਲਿਨ ਸ਼ਹਿਰ ਐਂਡੀਜ਼ ਪਹਾੜਾਂ ਨਾਲ ਘਿਰੀ ਇੱਕ ਤੰਗ ਘਾਟੀ ਵਿੱਚ ਸਥਿਤ ਹੈ। ਇਸ ਤੋਂ ਪਹਿਲਾਂ 2016 ਵਿੱਚ ਬ੍ਰਾਜ਼ੀਲ ਦੀ ਚੈਪੇਕੋਏਂਸ ਫੁੱਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਸ਼ਹਿਰ ਦੇ ਨੇੜੇ ਪਹਾੜਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿੱਚ 16 ਖਿਡਾਰੀਆਂ ਸਣੇ 77 ਵਿੱਚੋਂ 71 ਲੋਕ ਮਾਰੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ appeared first on Daily Post Punjabi.

104 ਸਾਲਾਂ ਮਹਿਲਾ ਨੇ 9 ਮਹੀਨਿਆਂ ‘ਚ ਦੂਜੀ ਵਾਰ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਸਟਾਫ਼ ਨੇ ਤਾੜੀਆਂ ਵਜਾ ਦਿੱਤੀ ਵਿਦਾਈ
104 year old woman from Columbia: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੁੜ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਕੋਲੰਬੀਆ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ 104 ਸਾਲਾਂ ਮਹਿਲਾ ਨੇ ਸਿਰਫ ਇੱਕ ਸਾਲ ਵਿੱਚ ਦੂਜੀ ਵਾਰ ਕੋਰੋਨਾ ਨੂੰ ਹਰਾਇਆ। ਕੋਰੋਨਾ ਨੂੰ ਹਰਾਉਣ ਤੋਂ ਬਾਅਦ ਹਸਪਤਾਲ ਦੇ ਸਟਾਫ ਵੱਲੋਂ ਇਸ ਮਹਿਲਾ ਦਾ ਭਾਰੀ ਸਵਾਗਤ ਕੀਤਾ ਗਿਆ। ਕੋਲੰਬੀਆ ਦੇ ਇੱਕ ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਪਹਿਲਾਂ ਡਾਕਟਰ ਅਤੇ ਨਰਸ ਕਰਮਨ ਹਰਨਾਨਡੇਜ਼ ਦਾ ਤਾੜੀਆਂ ਨਾਲ ਉਤਸ਼ਾਹ ਵਧਾਉਣ ਲਈ ਕਾਰੀਡੋਰ ਵਿੱਚ ਖੜ੍ਹੇ ਹੋ ਗਏ।

104 year old woman from Columbia

ਦਰਅਸਲ, ਮਹਿਲਾ ਨੂੰ ਪਹਿਲੀ ਵਾਰ ਪਿਛਲੇ ਸਾਲ ਜੂਨ ਵਿੱਚ ਕੋਰੋਨਾ ਵਾਇਰਸ ਹੋਇਆ ਸੀ ਅਤੇ ਉਸ ਨੂੰ ਇਲਾਜ ਲਈ 25 ਦਿਨ ਹਸਪਤਾਲ ਵਿੱਚ ਰਹਿਣਾ ਪਿਆ ਸੀ, ਪਰ ਟੀਕਾਕਰਨ ਤੋਂ ਬਾਅਦ ਇੱਕ ਵਾਰ ਫਿਰ 8 ਮਾਰਚ ਬਜ਼ੁਰਗ ਮਹਿਲਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ। ਇਸ ਵਾਰ ਸੰਕ੍ਰਮਣ ਦੇ ਇਲਾਜ ਲਈ ਦਾਖਲ ਹੋਣ ਤੋਂ ਬਾਅਦ ਉਸਨੇ ਹਸਪਤਾਲ ਦੇ ਆਈਸੀਯੂ ਵਿੱਚ 21 ਦਿਨ ਬਿਤਾਏ। ਸੋਮਵਾਰ ਨੂੰ ਇੱਕ ਟਰਾਲੀ ਬੈੱਡ ‘ਤੇ ਹਵਾਦਾਰ ਪਲਾਸਟਿਕ ਵਿੱਚ ਢੱਕੀ ਮਹਿਲਾ ਨੂੰ ਹਸਪਤਾਲ ਤੋਂ ਐਂਬੂਲੈਂਸ ਵਿੱਚ ਘਰ ਲਿਜਾਇਆ ਗਿਆ। ਇਸ ਦੌਰਾਨ ਪੀਪੀਈ ਕਿੱਟਾਂ ਪਹਿਨੇ ਇੱਕ ਦਰਜਨ ਦੇ ਕਰੀਬ ਸਟਾਫ ਨੇ ਉਸ ਨੂੰ ਅਲਵਿਦਾ ਕਿਹਾ।

104 year old woman from Columbia

ਇਸ ਸਬੰਧੀ ਹੋਮ ਕੇਅਰ ਦੀ ਇੱਕ ਸਿਹਤ ਸੰਭਾਲ ਕਰਮਚਾਰੀ ਜੀਨਾ ਗੋਮੇਜ਼ ਨੇ ਕਿਹਾ, “ਮਹਿਲਾ ਪਹਿਲਾਂ ਹੀ ਸ਼ਾਨਦਾਰ ਸਰੀਰਕ ਯੋਗਤਾ ਵਾਲੀ ਬਜ਼ੁਰਗ ਮਰੀਜ਼ ਹੈ ਕਿਉਂਕਿ ਉਸਨੇ ਮੁੜ ਵਾਇਰਸ ਨਾਲ ਸੰਘਰਸ਼ ਕੀਤਾ ਹੈ।” ਹਸਪਤਾਲ ਦੇ ਡਾਇਰੈਕਟਰ ਨੇ ਕਹਿਣਾ ਸੀ ਕਿ ਮੁੱਖ ਰੂਪ ਉਸਦੀ ਕਾਫ਼ੀ ਉਮਰ ਦੇ ਕਾਰਨ ਬਜ਼ੁਰਗ ਮਰੀਜ ਉਨ੍ਹਾਂ ਲਈ ਇੱਕ ਉਮੀਦ ਹੈ। ਦੱਸਿਆ ਜਾਂਦਾ ਹੈ ਕਿ ਮਹਿਲਾ ਦੀ ਧੀ ਵੀ 70 ਸਾਲਾਂ ਦੀ ਹੈ ਅਤੇ ਉਸਨੇ ਪਹਿਲਾਂ ਚਮੜੀ ਦੇ ਕੈਂਸਰ ਦਾ ਸਫਲਤਾਪੂਰਵਕ ਮੁਕਾਬਲਾ ਕੀਤਾ ਸੀ।

ਦੱਸ ਦੇਈਏ ਕਿ ਹਰਨਾਨਡੇਜ਼ ਕੋਵਿਡ-19 ਨੂੰ ਹਰਾਉਣ ਵਾਲੀ ਪਹਿਲੀ 100 ਸਾਲਾਂ ਮਹਿਲਾ ਨਹੀਂ ਹੈ। ਜਨਵਰੀ ਵਿੱਚ ਹਿਲਦਾ ਬ੍ਰਾਊਨ ਨਾਮ ਦੀ109 ਸਾਲਾਂ ਮਹਿਲਾ ਆਪਣੇ 110 ਸਾਲ ਪੂਰਾ ਕਰਨ ਤੋਂ ਪਹਿਲਾਂ ਠੀਕ ਹੋ ਗਈ। ਇਸ ਤੋਂ ਪਹਿਲਾਂ ਇੱਕ 108 ਸਾਲਾਂ ਅੰਨਾ ਡੇਲ ਨਾਮ ਦੀ ਇੱਕ ਬਜ਼ੁਰਗ ਮਹਿਲਾ ਨੇ ਇੱਕ ਸਦੀ ਪਹਿਲਾਂ ਸਪੈਨਿਸ਼ ਫਲੂ ਤੋਂ ਬਚਣ ਤੋਂ ਬਾਅਦ ਪਿਛਲੇ ਸਾਲ ਕੋਵਿਡ-19 ਨੂੰ ਹਰਾਇਆ ਸੀ।

ਇਹ ਵੀ ਦੇਖੋ: ਗਰੀਬ ਕਿਸਾਨ ਲਈ ਰੱਬ ਬਣ ਕੇ ਬਹੁੜਿਆ ਮੁਸ਼ਕਾਬਾਦ, ਮੌਕੇ ‘ਤੇ ਦਿਖਾਈ ਸਮਝਦਾਰੀ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ

The post 104 ਸਾਲਾਂ ਮਹਿਲਾ ਨੇ 9 ਮਹੀਨਿਆਂ ‘ਚ ਦੂਜੀ ਵਾਰ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਸਟਾਫ਼ ਨੇ ਤਾੜੀਆਂ ਵਜਾ ਦਿੱਤੀ ਵਿਦਾਈ appeared first on Daily Post Punjabi.