coma for two Archives - Daily Post Punjabi

ਦੋ ਮਹੀਨਿਆਂ ਤੋਂ ਕੋਮਾ ‘ਚ ਸੀ ਇਹ ਸ਼ਖਸ, ‘ਚਿਕਨ’ ਦਾ ਨਾਂ ਸੁਣਦਿਆਂ ਹੀ ਆਇਆ ਹੋਸ਼….
boy who has been in coma for two months: ਪਸੰਦੀਦੇ ਭੋਜਨ ਦਾ ਨਾਮ ਸੁਣਦਿਆਂ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ।ਪਰ ਤਾਈਵਾਨ ‘ਚ ਭੋਜਨ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣਨ ਤੋਂ ਬਾਅਦ ਸਭ ਹੈਰਾਨ ਹਨ।ਪਿਛਲੇ ਦੋ ਮਹੀਨਿਆਂ ਤੋਂ 18 ਸਾਲ ਦਾ ਲੜਕਾ ਕੋਮਾ ‘ਚ ਸੀ।ਜਦੋਂ ਚਿਕਨ ਦਾ ਨਾਮ ਸੁਣਿਆ ਤਾਂ ਕੋਮਾ ਤੋਂ ਬਾਹਰ ਆ ਗਿਆ।ਦੱਸਿਆ ਜਾ ਰਿਹਾ ਹੈ ਕਿ ਤਾਈਵਾਨ ਦਾ 18 ਸਾਲਾ ਲੜਕੇ ਚੀਯੂ ਨੂੰ ਚਿਕਨ ਬੇਹੱਦ ਪਸੰਦ ਸੀ।ਉਹ ਪਿਛਲੇ 62 ਦਿਨਾਂ ਤੋਂ ਕੋਮਾ ‘ਚ ਚਲਾ ਗਿਆ।ਇਸ ਸਮੇਂ ਦੌਰਾਨ ਉਸਦੇ ਸਾਹਮਣੇ ਕਿਸੇ ਨੇ ਚਿਕਨ ਫਿਲੇਟ ਦਾ ਨਾਮ ਲਿਆ।ਇਹ ਨਾਮ ਸੁਣਦਿਆਂ ਹੀ ਚੀਯੂ ਨੂੰ ਹੋਸ਼ ਆ ਗਿਆ।ਇਹ ਦੇਖ ਕੇ

boy who has been in coma for two months

ਪਰਿਵਾਰ ਵੀ ਹੈਰਾਨ ਰਹਿ ਗਿਆ।ਜਾਣਕਾਰੀ ਮੁਤਾਬਕ ਤਾਈਵਾਨ ‘ਚ ਰਹਿਣ ਵਾਲੇ ਚੀਯੂ ਦਾ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ।ਇਸ ਹਾਦਸੇ ਦੌਰਾਨ ਉਸਨੂੰ ਕਾਫੀ ਸੱਟਾਂ ਲੱਗੀਆਂ ਅਤੇ ਸਿਰ ‘ਚ ਗੰਭੀਰ ਸੱਟ ਲੱਗੀ।ਹਾਦਸੇ ਤੋਂ ਤੁਰੰਤ ਬਾਅਦ ਚੀਯੂ ਨੂੰ ਹਸਪਤਾਲ ਦਾਖਲ਼ ਕਰਵਾਇਆ ਗਿਆ।ਚੀਯੂ ਦੀ ਇਲਾਜ ਦੌਰਾਨ ਜਾਨ ਬਚ ਗਈ ਪਰ ਕੋਮਾ ‘ਚ ਚਲਾ ਗਿਆ।ਚੀਯੂ ਕਰੀਬ 62 ਦਿਨਾਂ ਤੋਂ ਕੋਮਾ ‘ਚ ਸੀ।ਪਰਿਵਾਰ ਦਾ ਹਰ ਮੈਂਬਰ ਚੀਯੂ ਦੇ ਹੋਸ਼ ‘ਚ ਆਉਣ ਦੀ ਦੁਆ ਕਰ ਰਿਹਾ ਸੀ ਅਤੇ ਹੁਣ ਸਾਰੇ ਖੁਸ਼ ਹਨ।ਚੀਯੂ ਦੇ ਪਰਿਵਾਰ ਦੇ ਲੋਕ ਹੈਰਾਨ ਸਨ ਜਦੋਂ ਚੀਯੂ ਦਾ ਵੱਡਾ ਭਰਾ ਉਸ ਨੂੰ ਮਿਲਣ ਹਸਪਤਾਲ ਆਇਆ ਅਤੇ ਉਸਨੇ ਮਜ਼ਾਕ ਨਾਲ ਕਿਹਾ ਕਿ, ਮੈਂ ਤੇਰਾ ਮਨਪਸੰਦ ਚਿਕਨ ਦੀ ਫਲੀਟ ਖਾਣ ਜਾ ਰਿਹਾ ਹਾਂ।ਇਸ ਤੋਂ ਬਾਅਦ ਉਥੇ ਮਾਹੌਲ਼ ਬਦਲ ਗਿਆ।ਕੋਮਾ ‘ਚ ਹੋਣ ਤੋਂ ਬਾਅਦ ਵੀ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਚੀਯੂ ਨੂੰ ਹੋਸ਼ ਆ ਗਿਆ।ਚੀਯੂ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਦੇ ਦਿੱਤੀ ਗਈ ਹੈ।
ਇਹ ਵੀ ਦੇਖੋ:ਇਸ ਗੁਰਸਿੱਖ ਨੇ 3 ਗਰੀਬ ਧੀਆਂ ਤੇ ਮਾਂ ਨੂੰ ਦਿੱਤਾ ਅਜਿਹਾ ਦੀਵਾਲੀ ਤੋਹਫ਼ਾ ਕਿ ਸਾਰਾ ਪਿੰਡ ਵੇਖਦਾ ਰਹਿ ਗਿਆ…!

The post ਦੋ ਮਹੀਨਿਆਂ ਤੋਂ ਕੋਮਾ ‘ਚ ਸੀ ਇਹ ਸ਼ਖਸ, ‘ਚਿਕਨ’ ਦਾ ਨਾਂ ਸੁਣਦਿਆਂ ਹੀ ਆਇਆ ਹੋਸ਼…. appeared first on Daily Post Punjabi.