coming Archives - Daily Post Punjabi

ਹਸਪਤਾਲਾਂ ‘ਚ ਫਿਰ ਤੋਂ ਵੱਧਣ ਲੱਗੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ, ਜਾਣੋ ਜ਼ਿਲ੍ਹੇ ਦੀ ਸਥਿਤੀ
corona patients start again hospitals: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਫਿਰ ਹੌਲੀ-ਹੌਲੀ ਵੱਧਣ ਲੱਗ ਗਏ ਹਨ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਹਸਪਤਾਲ ‘ਚ ਗੰਭੀਰ ਭਾਵ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਦੀ ਗਿਣਤੀ ‘ਚ ਥੋੜ੍ਹਾ ਜਿਹਾ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 3 ਦਿਨਾਂ ਦੌਰਾਨ ਪ੍ਰਾਈਵੇਟ ਹਸਪਤਾਲਾਂ ‘ਚ 18 ਨਵੇਂ ਮਰੀਜ਼ ਭਰਤੀ ਹੋਏ ਹਨ। ਪਹਿਲਾਂ ਜਿੱਥੇ ਗਿਣਤੀ ‘ਚ ਗਿਰਾਵਟ ਹੋ ਰਹੀ ਸੀ, ਉੱਥੇ ਹੀ ਹੁਣ 29 ਅਕਤੂਬਰ ਤੱਕ 37 ਹੀ ਮਰੀਜ਼ ਭਰਤੀ ਸੀ। ਇਸ ਦੇ ਨਾਲ 3 ਦਿਨਾਂ ‘ਚ ਗਿਣਤੀ ਵੱਧ ਕੇ 55 ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ‘ਚ 29 ਅਕਤੂਬਰ ਨੂੰ 13 ਹੀ ਮਰੀਜ਼ ਭਰਤੀ ਸੀ। ਹੁਣ ਉੱਥੇ ਵੀ ਗਿਣਤੀ ਵੱਧ ਕੇ 20 ਤੱਕ ਪਹੁੰਚ ਚੁੱਕੀ ਹੈ। ਵੈਂਟੀਲੇਟਰ ‘ਚ ਪਹਿਲਾਂ ਲੁਧਿਆਣਾ ਦੇ 2 ਹੀ ਮਰੀਜ਼ ਸੀ ਹੁਣ ਗਿਣਤੀ ਵੱਧ ਕੇ 6 ਤੱਕ ਪਹੁੰਚ ਚੁੱਕੀ ਹੈ।

corona patients start again hospitals

ਦੱਸਣਯੋਗ ਹੈ ਕਿ ਸ਼ਹਿਰ ‘ਚ 2 ਦਿਨਾਂ ਦੌਰਾਨ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਵੀ ਗਿਰਾਵਟ ਹੋਈ ਹੈ। 2 ਦਿਨਾਂ ‘ਚ 13 ਹੀ ਮਰੀਜ਼ ਡਿਸਚਾਰਜ ਹੋਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 337 ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਮਾਮਲਿਆਂ ‘ਚੋਂ 195 ਹੋਮ ਆਈਸੋਲੇਸ਼ਨ ‘ਚ ਹਨ ਜਦਕਿ 20 ਸਰਕਾਰੀ ਅਤੇ 55 ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ।

corona patients start again hospitals

ਬੀਤੇ ਦਿਨ ਭਾਵ ਐਤਵਾਰ ਨੂੰ 80 ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚੋਂ 68 ਲੁਧਿਆਣਾ ਦੇ ਅਤੇ 12 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ 5 ਮਰੀਜ਼ਾਂ ਨੇ ਦਮ ਤੋੜਿਆ ਸੀ, ਜਿਨ੍ਹਾਂ ‘ਚੋਂ 1 ਲੁਧਿਆਣਾ ਨਾਲ ਸਬੰਧਿਤ ਹੈ।

The post ਹਸਪਤਾਲਾਂ ‘ਚ ਫਿਰ ਤੋਂ ਵੱਧਣ ਲੱਗੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ, ਜਾਣੋ ਜ਼ਿਲ੍ਹੇ ਦੀ ਸਥਿਤੀ appeared first on Daily Post Punjabi.