committee accountant Archives - Daily Post Punjabi

ਵਿਜੀਲੈਂਸ ਟੀਮ ਨੇ ਮਾਰਿਆ ਛਾਪਾ, ਰੰਗੇ ਹੱਥੀ ਰਿਸ਼ਵਤ ਲੈਂਦਾ ਮਾਰਕੀਟ ਕਮੇਟੀ ਦਾ ਲੇਖਾਕਰ ਕੀਤਾ ਕਾਬੂ
machhiwara market committee accountant bribe: ਲੁਧਿਆਣਾ (ਤਰਸੇਮ ਭਾਰਦਵਾਜ)-ਮਾਛੀਵਾੜਾ ਮਾਰਕੀਟ ਕਮੇਟੀ ’ਚ ਅੱਜ ਵਿਜੀਲੈਂਸ ਵਿਭਾਗ ਸੁਕਾਇਡ ਫਲਾਇੰਗ ਮੋਹਾਲੀ ਵਲੋਂ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਮਾਰਕਿਟ ਕਮੇਟੀ ਦੇ ਲੇਖਾਕਾਰ ਗੁਰਮੇਲ ਸਿੰਘ ਧਾਰਨੀ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦੱਸ ਦੇਈਏ ਕਿ ਇਹ ਸਾਰੀ ਕਾਨੂੰਨੀ ਕਾਰਵਾਈ ਅਨਾਜ ਮੰਡੀ ’ਚ ਬਿਜਲੀ ਦਾ ਕੰਮ ਕਰਨ ਵਾਲੇ ਠੇਕੇਦਾਰ ਦੀ ਸ਼ਿਕਾਇਤ ਦੇ ਅਧਾਰ ’ਤੇ ਹੋਈ।

machhiwara market committee accountant bribe

ਛਾਪੇਮਾਰੀ ਕਰਨ ਆਈ ਵਿਜੀਲੈਂਸ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਅਜੈ ਕੁਮਾਰ, ਨੇ ਦੱਸਿਆ ਕਿ ਸਾਡੇ ਵਿਭਾਗ ਦੇ ਚੀਫ਼ ਆਈ.ਪੀ.ਐੱਸ. ਵੀ.ਕੇ ਉੱਪਲ ਦੇ ਨਿਰਦੇਸ਼ਾਂ ’ਤੇ ਮਾਰਕੀਟ ਕਮੇਟੀ ਮਾਛੀਵਾੜਾ ’ਚ ਲੇਖਾਕਾਰ ਵਜੋਂ ਤਾਇਨਾਤ ਗੁਰਮੇਲ ਸਿੰਘ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਗਦੇਵ ਸਿੰਘ ਨਾਂ ਦੇ ਠੇਕੇਦਾਰ ਨੇ ਮਾਛੀਵਾੜਾ ਅਨਾਜ ਮੰਡੀ ’ਚ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਹੋਇਆ ਸੀ, ਜਿਸ ਦੀ ਅਦਾਇਗੀ ਸਬੰਧੀ ਲੇਖਾਕਾਰ ਗੁਰਮੇਲ ਸਿੰਘ ਉਸ ਕੋਲੋਂ ਬਣਦੀ ਰਕਮ ਦਾ 20 ਫੀਸਦੀ 85 ਹਜ਼ਾਰ ਰੁਪਏ ਲੈਣ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਠੇਕੇਦਾਰ ਦਾ 1 ਲੱਖ 45 ਹਜ਼ਾਰ ਰੁਪਏ ਦਾ ਬਿੱਲ ਰੋਕਿਆ ਹੋਇਆ ਸੀ ਜਿਸ ’ਚ ਵਿਭਾਗ ਦਾ ਜੇ.ਈ. ਮਨੋਹਰ ਸਿੰਘ ਦੀ ਵੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

machhiwara market committee accountant bribe

ਠੇਕੇਦਾਰ ਜਗਦੇਵ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਅਤੇ ਅੱਜ ਉਹ ਆਪਣੇ ਬਿੱਲ ਦੀ ਅਦਾਇਗੀ ਕਰਵਾਉਣ ਲਈ 30 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇਣ ਲਈ ਮਾਰਕੀਟ ਕਮੇਟੀ ਮਾਛੀਵਾੜਾ ਵਿਖੇ ਲੇਖਾਕਾਰ ਕੋਲ ਆਇਆ। ਠੇਕੇਦਾਰ ਜਗਦੇਵ ਸਿੰਘ ਨੇ 500-500 ਦੇ 60 ਨੋਟ ਲੇਖਾਕਾਰ ਗੁਰਮੇਲ ਨੂੰ ਦੇ ਦਿੱਤੇ ਅਤੇ ਉਸ ਤੋਂ ਬਾਅਦ ਇਸ ਨੇ ਵਿਭਾਗ ਦੇ ਜੇ.ਈ. ਮਨੋਹਰ ਸਿੰਘ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਇਸ ਦਾ ਬਿੱਲ ਕਲੀਅਰ ਕਰ ਦਿੱਤਾ ਜਾਵੇ। ਵਿਜੀਲੈਂਸ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਲੇਖਾਕਾਰ ਗੁਰਮੇਲ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਠੇਕੇਦਾਰ ਜਗਦੇਵ ਸਿੰਘ ਵਲੋਂ ਦਿੱਤੇ ਰਿਸ਼ਵਤ ਦੇ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ। ਡੀ.ਐੱਸ.ਪੀ. ਅਜੈ ਕੁਮਾਰ ਅਨੁਸਾਰ ਠੇਕੇਦਾਰ ਜਗਦੇਵ ਸਿੰਘ ਨੇ ਉਨ੍ਹਾਂ ਨੂੰ ਰਿਸ਼ਵਤ ਮੰਗਣ ਸਬੰਧੀ ਫੋਨ ਰਿਕਾਰਡਿੰਗ ਵੀ ਸਬੂਤ ਵਜੋਂ ਸੌਂਪੀ ਹੈ ਅਤੇ ਇਸ ਮਾਮਲੇ ’ਚ ਲੇਖਾਕਾਰ ਗੁਰਮੇਲ ਸਿੰਘ ਅਤੇ ਜੇ.ਈ. ਮਨੋਹਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਨਾਮਜ਼ਦ ਕਰ ਲਿਆ ਜਾਵੇਗਾ।

ਇਹ ਵੀ ਦੇਖੋ–

The post ਵਿਜੀਲੈਂਸ ਟੀਮ ਨੇ ਮਾਰਿਆ ਛਾਪਾ, ਰੰਗੇ ਹੱਥੀ ਰਿਸ਼ਵਤ ਲੈਂਦਾ ਮਾਰਕੀਟ ਕਮੇਟੀ ਦਾ ਲੇਖਾਕਰ ਕੀਤਾ ਕਾਬੂ appeared first on Daily Post Punjabi.