complain Archives - Daily Post Punjabi

ਲਾਇਸੈਂਸ ਸਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਲਈ SDM ਵੱਲੋਂ ਕੀਤਾ ਗਿਆ ਨਵਾਂ ਉਪਰਾਲਾ
complain about rc license: ਲੁਧਿਆਣਾ (ਤਰਸੇਮ ਭਾਰਦਵਾਜ)-ਆਟੋਮੇਟਿਡ ਡ੍ਰਾਈਵਿੰਗ ਸੈਂਟਰ ਸੈਕਟਰ-32 ‘ਚ ਉਮੀਦਵਾਰਾਂ ਨੂੰ ਸਮੇਂ ‘ਤੇ ਲਾਇਸੈਂਸ ਨਹੀਂ ਮਿਲ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਸੈਂਟਰ ਦੇ ਕਈ ਚੱਕਰ ਕੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਐੱਸ.ਡੀ.ਐੱਮ ਬਲਜਿੰਦਰ ਸਿੰਘ ਢਿੱਲੋ ਨੇ ਟ੍ਰੈਕ ਦਾ ਦੌਰਾ ਕਰ ਉਮੀਦਵਾਰਾਂ ਦੀ ਸਮੱਸਿਆਵਾਂ ਵੀ ਸੁਣੀਆਂ ਅਤੇ ਈਮੇਲ ਆਈ.ਡੀ. ਜਾਰੀ ਕੀਤੀ। ਹੁਣ helpdeskldheast@gmail.com ‘ਤੇ ਲਰਨਿੰਗ ਡ੍ਰਾਈਵਿੰਗ ਲਾਇਸੈਂਸ, ਆਰ.ਸੀ ਮਦਦ ਅਤੇ ਸ਼ਿਕਾਇਤ ਭੇਜ ਸਕਦੇ ਹਨ।

complain about rc license

ਦੱਸਣਯੋਗ ਹੈ ਕਿ 2-3 ਦਿਨਾਂ ਦੌਰਾਨ ਸ਼ਿਕਾਇਤਾਂ ਹੱਲ ਕੀਤੀਆਂ ਜਾਣਗੀਆਂ। ਐੱਸ.ਡੀ.ਐੱਮ ਨੇ ਦੱਸਿਆ ਹੈ ਕਿ ਕੋਵਿਡ-19 ਦੇ ਕਾਰਨ ਕੁਝ ਉਮੀਦਵਾਰਾਂ ਨੂੰ ਟ੍ਰੈਕ ‘ਤੇ ਆਉਣ ਦੀ ਇਜ਼ਾਜਤ ਹੈ। ਕੰਮ ਸ਼ੁਰੂਆਤ ‘ਚ ਪ੍ਰਭਾਵਿਤ ਹੋਇਆ ਪਰ ਹੁਣ ਲੰਬਿਤਾਂ ਖਤਮ ਕਰ ਦਿੱਤੀ ਗਈ ਹੈ। ਫਾਇਲਾਂ ਅਪਰੂਵਲ ਲਈ ਪੈਡਿੰਗ ਸੀ, ਉਸ ਨੂੰ ਵੀ ਨਿਪਟਾ ਦਿੱਤਾ ਗਿਆ ਹੈ। ਕਿਸੇ ਵੀ ਉਮੀਦਵਾਰ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

The post ਲਾਇਸੈਂਸ ਸਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਲਈ SDM ਵੱਲੋਂ ਕੀਤਾ ਗਿਆ ਨਵਾਂ ਉਪਰਾਲਾ appeared first on Daily Post Punjabi.

ਸਖਸ਼ ਨੇ ਪਹਿਲਾਂ ਲਿਆ ਪਤਨੀ ਤੋਂ ਤਲਾਕ ਫਿਰ ਨਬਾਲਿਗ ਧੀ ਦਾ ਕੀਤਾ ਵਿਆਹ, ਮਾਮਲਾ ਦਰਜ
misdeed minor girl ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਖੂਨ ਦੇ ਰਿਸ਼ਤੇ ਤਾਰ ਤਾਰ ਕਰ ਦਿੱਤੇ। ਜਾਣਕਾਰੀ ਮੁਤਾਬਕ ਇੱਥੇ ਸ਼ਖਸ ਵੱਲੋਂ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਨਬਾਲਿਗ 13 ਸਾਲਾਂ ਧੀ ਦਾ ਵਿਆਹ ਕਰਵਾ ਦਿੱਤਾ ਹੈ। ਇੰਨਾ ਹੀ ਇਨਸਾਨੀਅਤ ਉਦੋਂ ਸਰਮਸਾਰ ਹੋ ਗਈ ਜਦੋਂ ਲੜਕੀ ਨਾਲ ਉਸ ਦੇ ਪਤੀ ਦੇ ਘਰ ‘ਚ ਉਸ ਨਾਲ 4 ਲੋਕਾਂ ਨੇ ਜਬਰ ਜ਼ਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੇ ਇਹ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਸਬੰਧੀ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

misdeed minor girl ludhiana

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਉਸ ਦੇ ਦੋਸ਼ੀ ਪਤੀ ਨੇ ਉਸ ਤੋਂ ਤਲਾਕ ਲੈ ਲਿਆ ਸੀ ਅਤੇ ਇਸ ਤੋਂ ਬਾਅਦ ਉਸ ਦੇ ਪਤੀ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ 13 ਸਾਲਾ ਦੀ ਨਾਬਾਲਗ ਧੀ ਦਾ 12 ਜੁਲਾਈ ਨੂੰ ਵਿਆਹ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਲੜਕੀ ਆਪਣੇ ਸਹੁਰੇ ਘਰ ਗਈ, ਉੱਥੇ ਪਤੀ ਸਮੇਤ 4 ਲੋਕ ਉਸ ਨਾਲ ਜਬਰ ਜਨਾਹ ਕਰਦੇ ਰਹੇ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਚਿਲਡਰਨ ਮੈਰਿਜ ਪ੍ਰੋਹਿਬੀਸ਼ਨ ਐਕਟ 2006 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ।

The post ਸਖਸ਼ ਨੇ ਪਹਿਲਾਂ ਲਿਆ ਪਤਨੀ ਤੋਂ ਤਲਾਕ ਫਿਰ ਨਬਾਲਿਗ ਧੀ ਦਾ ਕੀਤਾ ਵਿਆਹ, ਮਾਮਲਾ ਦਰਜ appeared first on Daily Post Punjabi.

ਅਮਿਤਾਭ ਦੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਇਸ ਤਰ੍ਹਾਂ ਉੱਡੀ ਜਯਾ ਬੱਚਨ ਦੀ ਰਾਤਾਂ ਦੀ ਨੀਂਦ
jaya complain nuisance jalsa:ਅਮਿਤਾਭ ਬੱਚਨ, ਉਨ੍ਹਾਂ ਦੇ ਬੇਟੇ ਅਭਿਸ਼ੇਕ, ਨੂੰਹ ਐਸ਼ਵਰਿਆ ਅਤੇ ਪੋਤੀ ਆਰਾਧਿਆ ਦਾ ਨਾਨਾਵਟੀ ਹਸਪਤਾਲ ਵਿਚ ਕੋਵਿਡ -19 ਦਾ ਇਲਾਜ ਚੱਲ ਰਿਹਾ ਹੈ। ਇੱਥੇ ਜਯਾ ਬੱਚਨ, ਘਰ ਦੀ ਵਿੱਚ ਇਕੱਲੀ ਰਹਿ ਰਹੀ ਹੈ। ਰਿਪੋਰਟਾਂ ਅਨੁਸਾਰ ਕੁਝ ਬਾਈਕ ਸਵਾਰ ਰਾਤ ਨੂੰ ਉਨ੍ਹਾਂ ਦੇ ਬੰਗਲੇ ਦੇ ਬਾਹਰ ਦੌੜਦੇ ਹਨ, ਜਿਸ ਕਾਰਨ ਜਯਾ ਉੱਚੀ ਆਵਾਜ਼ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਜਯਾ ਨੇ ਇਸ ਸੰਦਰਭ ਵਿਚ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

ਅਮਿਤਾਭ ਬੱਚਨ ਅਤੇ ਅਭਿਸ਼ੇਕ ਨੇ ਹਸਪਤਾਲ ਵਿੱਚ 14 ਦਿਨ ਬਿਤਾਏ ਹਨ। 11 ਜੁਲਾਈ ਨੂੰ, ਉਸ ਦਾ ਕੋਵਿਡ ਟੈਸਟ ਸਕਾਰਾਤਮਕ ਆਇਆ। ਦੋਵਾਂ ਦੇ ਹਲਕੇ ਲੱਛਣ ਵੀ ਸਨ। ਉਸੇ ਹੀ ਸ਼ਾਮ, ਉਸ ਨੂੰ ਹਸਪਤਾਲ ਦੇ ਅਲੱਗ-ਅਲੱਗ ਵਾਰਡ ਵਿਚ ਦਾਖਲ ਕਰਵਾਇਆ ਗਿਆ। 12 ਜੁਲਾਈ ਨੂੰ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਖਬਰ ਮਿਲੀ, ਜਿਸ ਵਿੱਚ 46 ਸਾਲਾ ਐਸ਼ਵਰਿਆ ਅਤੇ 8 ਸਾਲਾ ਆਰਾਧਿਆ ਵੀ ਸਕਾਰਾਤਮਕ ਪਾਈ ਗਈ। ਹਾਲ ਹੀ ਵਿੱਚ ਸਾਹਮਣੇ ਆਈਆਂ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਚਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹਨਾਂ ਨੂੰ ਠੀਕ ਹੋਣ ਲਈ ਕਿੰਨਾ ਸਮਾਂ ਲੱਗੇਗਾ ।

The post ਅਮਿਤਾਭ ਦੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਇਸ ਤਰ੍ਹਾਂ ਉੱਡੀ ਜਯਾ ਬੱਚਨ ਦੀ ਰਾਤਾਂ ਦੀ ਨੀਂਦ appeared first on Daily Post Punjabi.