complaint against ekta Archives - Daily Post Punjabi

ਏਕਤਾ ਕਪੂਰ ਦੇ ਖਿਲਾਫ ਅਜੇ ਵੀ ਵਿਰੋਧ ਜਾਰੀ, ਹੁਣ ਇਸ ਪੰਜਾਬੀ ਸਿੰਗਰ ਨੇ ਚੁੱਕੀ ਆਵਾਜ
punjabi singer complaint ekta:ਪ੍ਰਸਿੱਧ ਫਿਲਮ ਪ੍ਰੋਡਿਊਸਰ ਏਕਤਾ ਕਪੂਰ ਵਲੋਂ ਵੈੱਬ ਸਿਰਿਜ ਟ੍ਰਿਪਲ ਐਕਸ ਬਣਾਈ ਸੀ, ਜਿਸ ਵਿੱਚ ਏਕਤਾ ਕਪੂਰ ਨੇ  ਦਿਖਾਇਆ ਸੀ ਕਿ ਇੱਕ ਆਰਮੀ ਮੈਨ ਦੀ ਪਤਨੀ ਆਪਣੇ ਕਿਸੇ ਦੋਸਤ ਨਾਲ ਰੰਗਰਲੀਆਂ ਮਨਾ ਰਹੀ ਹੁੰਦੀ ਹੈ, ਇਹ ਸੀਨ ਦੇਖਦੇ ਹੀ ਦੇਖਦੇ ਖੂਬ ਵਾਇਰਲ ਹੋ ਗਿਆ। ਇਸ ਦੇ ਨਾਲ ਹੀ ਜੇਕਰ ਗੱਲ ਕਰਿਏ ਉਸ ਦੇ ਪਤੀ ਦੀ ਤਾਂ ਉਹ ਬਾਰਡਰ ਤੇ ਆਪਣੀ ਡਿਊਟੀ ਦੇ ਰਿਹਾ ਹੈ। ਜਿਸ ਤੋਂ ਬਾਅਦ ਇਸ ਸੀਨ ਤੇ ਇੰਨਾ ਵਿਵਾਦ ਹੋਇਆ ਕਿ ਦੇਸ਼ ਦੇ ਹਰ ਆਰਮੀ ਮੈਨ ਨੇ ਏਕਤਾ ਕਪੂਰ ਨੂੰ ਖੂਬ ਲਾਣਤਾਂ ਪਾਈਆਂ , ਇਹ ਹੀ ਨਹੀਂ ਇਹ ਸਭ ਵੇਖਦੇ ਹੋਏ ਪੰਜਾਬੀ ਗਾਇਕ ਵੀਤ ਬਲਜੀਤ ਨੇ ਇਨ੍ਹਾਂ ਸਭ ਤੇ ਇਤਰਾਜ਼ ਜਤਾਇਆ ਹੈ ਅਤੇ ਅੰਮ੍ਰਿਤਸਰ ਵਿੱਚ ਅੱਜ ਏਕਤਾ ਕਪੁਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋਡਕਸ਼ਨ ਹਾਊਸ ਦੇ ਖਿਲਾਫ ਐਫ.ਆਈ.ਆਰ ਦਰਜ ਕਰਕੇ ਭਾਰਤੀ ਸੇਨਾ ਦੇ ਅਪਮਾਨ ਸੰਬੰਧੀ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਹ ਹੀ ਨਹੀਂ ਇਸ ਦੇ ਨਾਲ ਹੀ ਏਕਤਾ ਕਪੁਰ ਦੇ ਇਸ ਸਸਤੇ ਐਕਟ ਨੇ ਫੌਜੀ ਯੂਨੀਫਾਰਮ ਦੀ ਬੇਇੱਜ਼ਤੀ ਕੀਤੀ ਹੈ।ਇਹ ਹੀ ਨਹੀਂ ਜਿੱਥੇ ਇਸ ਤੋਂ ਬਾਅਦ ਸਾਰੇ ਫੌਜੀਆਂ ਅਤੇ ਦੇਸ਼ ਦੇ ਜਵਾਨਾਂ ਦਾ ਗੁੱਸਾ ਫੁੱਟਿਆ ਉੱਥੇ ਹੀ ਫੌਜਿਆਂ ਦੀਆਂ ਪਤਨੀਆਂ ਦਾ ਵੀ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇੰਝ ਕਰ ਏਕਤਾ ਕਪੁਰ ਨੇ ਨਾ ਕੇਵਲ ਭਾਰਤੀ ਸੇਨਾ ਦਾ ਅਪਮਾਨ ਕੀਤਾ ਹੈ ਬਲਕਿ ਉਨ੍ਹਾਂ ਦੀ ਭਾਰਤੀ ਫੌਜਿਆਂ ਦੀ ਪਤਨੀਆਂ ਦੀ ਵੀ ਬੇਇੱਜ਼ਤੀ ਕੀਤੀ ਹੈ ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੈ।

ਤੁਹਾਨੂੰ ਦੱਸ ਦੇਈੇਏ ਕਿ ਬਿੱਗ ਬੌਸ 13 ਦੇ ਕੰਟੈਸਟੈਂਟ ਰਹਿ ਚੁੱਕੇ ਹਿੰਦੁਸਤਾਨੀ ਭਾਊ ਨੇ ਵੀ ਕਈ ਵਾਰ ਏਕਤਾ ਕਪੂਰ ਦੇ ਖਿਲਾਫ ਆਵਾਜ ਉੱਠਾਈ, ਇਹ ਹੀ ਨਹੀਂ ਉਨ੍ਹਾਂ ਨੇ ਕਈ ਵਾਰ ਉਸ ਦੇ ਖਿਲਾਫ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਉਸ ਨੂੰ ਸਖਤ ਤੋਂ ਸਖਤ ਸਜਾ ਦੇਣ ਅਤੇ ਮਾਫੀ ਮੰਗਣ ਲਈ ਵੀ ਕਿਹਾ ਪਰ ਏਕਤਾ ਕਪੂਰ ਤੇ ਇਸ ਚੀਜ ਕੋਈ ਅਸਰ ਨਹੀਂ ਹੋਇਆ। ਬਲਕਿ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਏਕਤਾ ਕਪੂਰ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਅਤੇ ਦੁਸ਼ਕਰਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਜਿਸ ਤੋਂ ਬਾਅਦ ਏਕਤਾ ਨੇ ਵੀ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰ ਕਿਹਾ ਕਿ ਸੈਕਸ ਸਹੀ ਹੈ ਬਲਾਤਕਾਰ ਨਹੀਂ।ਤੇ ਇਹ ਵੀ ਕਿਹਾ ਗਿਆ ਸੀ ਕਿ ਏਕਤਾ ਕਪੂਰ ਨੇ ਦੇਸ਼ ਸਾਰੇ ਭਾਰਤੀ ਸੈਨਾ ਤੇ ਫੌਜੀਆਂ ਤੋਂ ਮੁਆਫੀ ਮੰਗ ਲਈ ਹੈ ਪਰ ਕੇਵਲ ਮਹਿਜ ਅਫਵਾਹ ਹੀ ਸੀ।

The post ਏਕਤਾ ਕਪੂਰ ਦੇ ਖਿਲਾਫ ਅਜੇ ਵੀ ਵਿਰੋਧ ਜਾਰੀ, ਹੁਣ ਇਸ ਪੰਜਾਬੀ ਸਿੰਗਰ ਨੇ ਚੁੱਕੀ ਆਵਾਜ appeared first on Daily Post Punjabi.