completes dubbing sadak 2 Archives - Daily Post Punjabi

ਆਪਣਾ ਇਹ ਕੰਮ ਪੂਰਾ ਕਰਕੇ ਹੀ ਵਿਦੇਸ਼ ਇਲਾਜ ਕਰਵਾਉਣ ਲਈ ਜਾਣਗੇ ਸੰਜੇ ਦੱਤ
sanjay complete dubbing sadak 2:ਬਾਲੀਵੁਡ ਦੇ ਮੁੰਨਾਭਾਈ ਯਾਨੀ ਸੰਜੇ ਦੱਤ ਦੀ ਸਿਹਤ ਨੇ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਨੂਂ ਚਿੰਤਾ ਵਿੱਚ ਪਾ ਦਿੱਤਾ ਹੈ।ਬੀਤੇ ਹਫਤੇ ਹੀ ਸੰਜੇ ਦੱਤ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋਣ ਦੇ ਚਲਦੇ ਮੁੰਬਈ ਦੇ ਲੀਲਾਵਤੀ ਹਸਤਪਾਲ ਵਿਚ ਭਰਤੀ ਕਰਵਾਇਆ ਗਿਆ ਸੀ।ਜਿੱਥੋਂ ਇਹ ਖਬਰ ਸਾਹਮਣੇ ਆਈ ਕਿ ਉਹ ਲੰਗ ਕੈਂਸਰ ਦੇਾ ਨਲ ਪੀੜਤ ਹਨ।ਜਦੋਂ ਦੱਤ ਸਟੇਜ ਚਾਰ ਦੇ ਲੰਗ ਕੈਂਸਰ ਦੇ ਨਾਲ ਜੂਝ ਰਹੇ ਹਨ , ਜਿਸਦੇ ਇਲਾਜ ਦੇ ਲਈ ਉਹ ਜਲਦ ਹੀ ਵਿਦੇਸ਼ ਰਵਾਨਾ ਹੋ ਸਕਦੇ ਹਨ ਪਰ ਇਸ ਵਿੱਚ ਖਬਰ ਆਈ ਕਿ ਸੰਜੇ ਦੱਤ ਇਲਾਜ ਤੇ ਜਾਣ ਤੋਂ ਪਹਿਲਾਂ ਆਪਣੀ ਆਉਣ ਵਾਲੀ ਫਿਲਮ ਸੜਕ-2 ਦੀ ਡਬਿੰਗ ਦਾ ਕੰਮ ਪੂਰਾ ਕਰਕੇ ਜਾਣਗੇ।ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦੀ ਆਉਣ ਵਾਲੀ ਫਿਲਮ ਸੜਕ -2 ਦੇ ਲਈ ਉਨ੍ਹਾਂ ਨੇ ਡਬਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਤਬੀਅਤ ਠੀਕ ਹੋਣ ਦੇ ਕਾਰਨ ਉਨ੍ਹਾਂ ਦਾ ਕੰਮ ਥੋੜਾ ਜਿਹਾ ਬਚਿਆ ਹੋਇਆ ਹੈ ਅਤੇ ਇਹ ਹੀ ਕਾਰਨ ਹੈ ਕਿ ਉਹ ਆਪਣੇ ਇਸ ਪੂਰੇ ਕੰਮ ਨੂੰ ਪੂਰਾ ਕਰਕੇ ਹੀ ਇਲਾਜ ਦੇ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਦੀ ਆਉਣ ਵਾਲੀ ਫਿਲਮਾਂ ਵਿੱਚ ਸੜਕ-2 ਜੋ ਕਿ 28 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।ਇਸ ਦੇ ਇਲਾਵਾ ਉਹ ਫਿਲਮ ਸ਼ਮਸ਼ੇਰਾ, ਕੇਜੀਐਫ ਚੈਪਟਰ-2, ਪ੍ਰਥਿਵੀ ਰਾਜ , ਭੁਜ ਦ ਪ੍ਰਾਈਡ ਆਫ ਇੰਡੀਆ, ਤੋਰਬਾਜ ਵਿੱਚ ਵੀ ਨਜ਼ਰ ਆਉਣ ਵਾਲੇ ਹਨ।ਇਸ ਵਿੱਚ ਕੁੱਝ ਫਿਲਮਾਂ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ ਜਦੋਂ ਕਿ ਕੁੱਝ ਫਿਲਮਾਂ ਅਜਿਹੀਆਂ ਹਨ , ਜਿਸ ਵਿੱਚ 40 ਤੋਂ 60  ਫੀਸਦੀ ਕੰਮ ਬਚਿਆ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਨੇ ਜਿਵੇਂ ਹੀ ਫਿਲਮਾਂ ਤੋਂ ਥੋੜਾ ਬ੍ਰੇਕ ਲੈ ਕੇ ਆਰਾਮ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਦੀ ਪਨਤੀ ਮਾਨਿਅਤਾ ਦੱਤ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਇੱਕ ਫਾਈਟਰ ਹਨ ਅਤੇ ਇਸ ਤਰ੍ਹਾਂ ਹੀ ਅਰਸ਼ਦ ਵਾਰਸੀ ਨੇ ਵੀ ਕਿਹਾ ਸੀ ਕਿ ਸੰਜੇ ਦੱਤ ਨੇ ਜਿੰਦਗੀ ਵਿੱਚ ਤਮਾਮ ਚੀਜਾਂ ਦਾ ਸੀਨਾ ਤਾਨ ਕੇ ਸਾਹਮਣਾ ਕੀਤਾ ਹੈ।ਉਹ ਇੱਕ ਫਾਈਟਰ ਹੈ ਅਤੇ ਉਹ ਜਲਦ ਹੀ ਇਸ ਬੀਮਾਰੀ ਨੂੰ ਵੀ ਹਰਾ ਕੇ ਵਾਪਿਸ ਆ ਜਾਣਗੇ।

The post ਆਪਣਾ ਇਹ ਕੰਮ ਪੂਰਾ ਕਰਕੇ ਹੀ ਵਿਦੇਸ਼ ਇਲਾਜ ਕਰਵਾਉਣ ਲਈ ਜਾਣਗੇ ਸੰਜੇ ਦੱਤ appeared first on Daily Post Punjabi.