Congo Terror Attack Archives - Daily Post Punjabi

ਕਾਂਗੋ ਗਣਰਾਜ ਦੀ ਚਰਚ ‘ਚ ਜ਼ਬਰਦਸਤ ਧਮਾਕਾ, ਹੁਣ ਤੱਕ 17 ਲੋਕਾਂ ਦੀ ਮੌਤ ਤੇ 20 ਗੰਭੀਰ ਜ਼ਖ਼ਮੀ
ਕਾਂਗੋ ਦੇ ਲੋਕਤੰਤਰੀ ਗਣਰਾਜ (DRC) ਵਿੱਚ15 ਜਨਵਰੀ ਨੂੰ ਇੱਕ ਚਰਚ ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਵਿੱਚ ਹੁਣ ਤੱਕ 17 ਲੋਕਾਂ ਦੀ ਮੌ.ਤ ਦੀ ਪੁਸ਼ਟੀ ਹੋ ​​ਚੁੱਕੀ ਹੈ। 20 ਲੋਕ ਗੰਭੀਰ ਜ਼ਖਮੀ ਹਨ । ਮੀਡੀਆ ਰਿਪੋਰਟ ਮੁਤਾਬਕ ISIS ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ । ਸਰਕਾਰੀ ਬੁਲਾਰੇ ਪੈਟਰਿਕ ਮੁਈਆ ਨੇ ਇਸ ਧਮਾਕੇ ਪਿੱਛੇ ISIS ਦੇ ਸਹਿਯੋਗੀ ਸੰਗਠਨ ਅਲਾਇਡ ਡੈਮੋਕ੍ਰੇਟਿਕ ਫੋਰਸ (ADF) ਦੇ ਹੱਥ ਹੋਣ ਦਾ ਖਦਸ਼ਾ ਜਤਾਇਆ ਹੈ।

Congo Terror Attack

ਜਦੋਂ ਇਹ ਧਮਾਕਾ ਹੋਇਆ, ਉਸ ਸਮੇਂ ਕਸਿੰਡੀ ਟਾਊਨ ਦੇ ਇੱਕ ਚਰਚ ਵਿੱਚ ਲੋਕ ਪ੍ਰਾਰਥਨਾ ਲਈ ਇਕੱਠੇ ਹੋਏ ਸਨ। ਇਸ ਘਟਨਾ ‘ਤੇ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਦੇ ਰਾਸ਼ਟਰਪਤੀ ਫੇਲਿਕਸ ਐਂਟੋਇਨ ਨੇ ਕਿਹਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ । ਫੇਲਿਕਸ 2018 ਤੋਂ ਕਾਂਗੋ ਦੇ ਰਾਸ਼ਟਰਪਤੀ ਹਨ।ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ 2022 ਵਿਚ ਕਾਂਗੋ ਵਿਚ 370 ਤੋਂ ਵੱਧ ਲੋਕ ADF ਹਮਲਿਆਂ ਵਿਚ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੇ ਨਾਲ ਹੀ ਸੈਂਕੜੇ ਲੋਕ ਅਗਵਾ ਵੀ ਹੋਏ ਹਨ।

ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ? ਮੁੜ ਪੈਰੋਲ ਲਈ ਲਗਾਈ ਅਰਜੀ

ਦੱਸ ਦੇਈਏ ਕਿ ਅਫਰੀਕਾ ਮਹਾਂਦੀਪ ਦੇ ਇਸ ਦੇਸ਼ ਵਿੱਚ ਤਾਂਬਾ ਅਤੇ ਕੋਬਾਲਟ ਵਰਗੇ ਖਣਿਜਾਂ ਦੀ ਵੱਡੀ ਮਾਤਰਾ ਹੈ ਪਰ ਉਥੋਂ ਦੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਅਤੇ ਸਿਆਸੀ ਅਸਥਿਰਤਾ ਕਾਰਨ ਦੇਸ਼ ਸੰਕਟ ਵਿਚ ਘਿਰਿਆ ਹੋਇਆ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਜਰਤ ਕਰਨੀ ਪਈ ਹੈ। ਕਾਂਗੋ ਦੁਨੀਆ ਦੇ ਪੰਜ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਹੈ। ਇੱਥੋਂ ਦੇ 64 ਫੀਸਦੀ ਲੋਕ ਇੱਕ ਦਿਨ ਵਿੱਚ 200 ਰੁਪਏ ਵੀ ਨਹੀਂ ਕਮਾ ਪਾਉਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਾਂਗੋ ਗਣਰਾਜ ਦੀ ਚਰਚ ‘ਚ ਜ਼ਬਰਦਸਤ ਧਮਾਕਾ, ਹੁਣ ਤੱਕ 17 ਲੋਕਾਂ ਦੀ ਮੌਤ ਤੇ 20 ਗੰਭੀਰ ਜ਼ਖ਼ਮੀ appeared first on Daily Post Punjabi.