congress leader called Archives - Daily Post Punjabi

ਕਾਂਗਰਸ ਨੇਤਾ ਵਲੋਂ ਸਮ੍ਰਿਤੀ ਈਰਾਨੀ ਨੂੰ, ਸਟੂਪਿਡ…. ਆਂਟੀ ਕਹਿਣ ‘ਤੇ ਭੜਕੀ ਸਮ੍ਰਿਤੀ ਰਾਹੁਲ ਗਾਂਧੀ ਨੂੰ ਕਿਹਾ, ਇਨ੍ਹਾਂ ਨੂੰ ਕੁਝ ਨਵਾਂ ਸਿਖਾਉ
congress leader called smriti irani aunty dumb: ਟੂਲਕਿਟ ਮਾਮਲੇ ਨੂੰ ਲੈ ਕੇ ਬੀਜੇਪੀ ਅਤੇ ਕਾਂਗਰਸ ਦੇ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ।ਮਾਮਲਾ ਹੁਣ ਪੁਲਿਸ ਥਾਣੇ ਤੱਕ ਜਾ ਪਹੁੰਚਿਆ ਹੈ।ਕਾਂਗਰਸ ਨੇ ਬੀਜੇਪੀ ਦੇ ਕਈ ਨੇਤਾਵਾਂ ਦੇ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।ਇਸ ਤੋਂ ਪਹਿਲਾਂ ਟਵਿੱਟਰ ‘ਤੇ ਬੀਜੇਪੀ ਨੇਤਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਕਾਂਗਰਸ ਦੇ ਨੇਤਾ ਨੇ ਆਂਟੀ, ਸਟੂਪਿਡ ਅਤੇ ਡੰਬ ਕਿਹਾ ਜਿਸ ‘ਤੇ ਉਨਾਂ੍ਹ ਨੇ ਪਲਟਵਾਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਕਿਹਾ ਕਿ ਇਨਾਂ੍ਹ ਨੂੰ ਕੁਝ ਨਵਾਂ ਸਿਖਵਾਉ।

congress leader called smriti irani aunty dumb

ਦਰਅਸਲ, ਟੂਲਕਿਟ ਨੂੰ ਲੈ ਕੇ ਸਮ੍ਰਿਤੀ ਈਰਾਨੀ ਨੇ 18 ਮਈ ਨੂੰ ਦੁਪਹਿਰ ਤਿੰਨ ਵਜੇ ਦੇ ਆਸਪਾਸ ਇੱਕ ਟਵੀਟ ਕੀਤਾ।ਉਨਾਂ੍ਹ ਨੇ ਲਿਖਿਆ ਕਿ ਜੋ ਇੰਡੀਅਨ ਯੂਥ ਕਾਂਗਰਸ ਨੂੰ ਟੈਗ ਕਰ ਰਹੇ ਹਨ।ਉਨਾਂ੍ਹ ਲੋਕਾਂ ਨੂੰ ਹੀ ਰਿਸਪਾਂਡ ਕੀਤਾ ਜਾ ਰਿਹਾ ਹੈ।ਸਮਝਿਆ ਜਾ ਰਿਹਾ ਹੈ ਜਦੋਂ ਮੌਤ ਵੋਟ ਬੈਂਕ ਬਣ ਜਾਵੇ।

ਇਹ ਵੀ ਪੜੋ:ਯੋਗੀ ਆਦਿੱਤਿਆਨਾਥ ‘ਤੇ ਕਾਂਗਰਸ ਦਾ ਵੱਡਾ ਹਮਲਾ, ਕਿਹਾ-ਨੈਤਿਕਤਾ ਹੈ ਤਾਂ CM ਅਸਤੀਫਾ ਦੇਣ, ਨਹੀਂ ਤਾਂ ਰਾਜਪਾਲ ਕਰਨ ਬਰਖਾਸਤ

ਕਾਂਗਰਸ ਦੀ ਟੂਲਕਿਟ ਐਕਸਪੋਜ਼ ਹੋ ਗਈ ਹੈ।ਈਰਾਨੀ ਦੇ ਇਸ ਟਵੀਟ ‘ਤੇ ਕਾਂਗਰਸ ਦੇ ਸੋਸ਼ਲ ਮੀਡੀਆ ‘ਤੇ ਨੈਸ਼ਨਲ ਕੋਆਰਡੀਨੇਟਰ ਵਿਨੇ ਕੁਮਾਰ ਡੋਕਾਨਿਆ ਨੇ ਜਵਾਬ ਦਿੰਦੇ ਹੋਏ ਲਿਖਿਆ, ” ਸਮ੍ਰਿਤੀ ਆਂਟੀ ਤੁਸੀਂ ਸਿਰਫ ਅਨਪੜ ਨਹੀਂ, ਤੁਸੀਂ ਡੰਬ ਹੈ ਅਤੇ ਸਟੂਪਿਡ ਵੀ ।ਝੂਠ ਫੈਲਾਉਣ ਨੂੰ ਲੈ ਤੁਹਾਡੇ ‘ਤੇ ਸ਼ਰਮ ਆਉਂਦੀ ਹੈ।ਕਰਮ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਜਲਦ ਹੀ ਸਬਕ ਜ਼ਰੂਰ ਸਿਖਾਏਗਾ।

ਵਿਨੇ ਕੁਮਾਰ ਡੋਕਾਨਿਆ ਦੇ ਇਸ ਕਮੈਂਟ ‘ਤੇ ਸਮ੍ਰਿਤੀ ਈਰਾਨੀ ਨੇ ਜਵਾਬ ਦਿੰਦੇ ਹੋਏ ਲਿਖਿਆ, ਰਾਹੁਲ ਗਾਂਧੀ ਧਿਆਨ ਦਿਉ।ਤੁਹਾਨੂੰ ਸੱਚ ‘ਚ ਕਿਸੇ ਅਜਿਹੇ ਨਵੇਂ ਨੂੰ ਸਿਖਵਾਉਣ ਦੀ ਲੋੜ ਹੈ ਜੋ ਮੇਰੇ ‘ਤੇ ਨਵੀਂ ਕੁਆਲਿਟੀ ਇੰਸਲਟ ਕਰ ਸਕਣ।ਇਹ ਡੰਬ, ਸਟੂਪਿਡ, ਅਨਪੜ ਆਂਟੀ ਵਾਲੀ ਚੀਜ਼ ਪੁਰਾਣੀ ਹੋ ਰਹੀ ਹੈ।

ਇਹ ਵੀ ਪੜੋ:Reliance Petrol Pump ਦਾ ਵੱਡਾ Offer , ਡੀਜਲ, ਪੈਟਰੋਲ ਕਰ ਦਿੱਤਾ ਫਰੀ !

The post ਕਾਂਗਰਸ ਨੇਤਾ ਵਲੋਂ ਸਮ੍ਰਿਤੀ ਈਰਾਨੀ ਨੂੰ, ਸਟੂਪਿਡ…. ਆਂਟੀ ਕਹਿਣ ‘ਤੇ ਭੜਕੀ ਸਮ੍ਰਿਤੀ ਰਾਹੁਲ ਗਾਂਧੀ ਨੂੰ ਕਿਹਾ, ਇਨ੍ਹਾਂ ਨੂੰ ਕੁਝ ਨਵਾਂ ਸਿਖਾਉ appeared first on Daily Post Punjabi.