congress navjot sidhu Archives - Daily Post Punjabi

ਚੰਗਾ ਇਨਸਾਨ ਮਤਲਬੀ ਨਹੀਂ ਹੁੰਦਾ, ਉਨ੍ਹਾਂ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਜਿਨ੍ਹਾਂ ਨੂੰ ਉਨਾਂ੍ਹ ਦੀ ਕਦਰ ਨਹੀਂ ਹੁੰਦੀ-ਨਵਜੋਤ ਸਿੱਧੂ
congress navjot singh sidhu tweet attracts: ਪੰਜਾਬ ਤੋਂ ਕਾਂਗਰਸ ਦੇ ਦਿੱਗਜ਼ ਨੇਤਾ ਨਵਜੋਤ ਸਿੰਘ ਸਿੱਧੂ ਆਪਣੇ ਟਵੀਟਸ ਅਤੇ ‘ਟੂ ਲਾਈਨਟ’ ਰਾਹੀਂ ਲੋਕਾਂ ਦੀ ਪ੍ਰਸ਼ੰਸ਼ਾ ਬਟੋਦਰੇ ਰਹਿੰਦੇ ਹਨ।ਅਜਿਹੇ ਸਮੇਂ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐੱਮ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦਾ ਲੰਚ ‘ਤੇ ਹੋਣ ਵਾਲੀ ਮੁਲਾਕਾਤ ਅਤੇ ਪੰਜਾਬ ਕੈਬਿਨੇਟ ‘ਚ ਸਿੱਧੂ ਨੂੰ ਅਹਿਮ ਅਹੁਦੇ ਮਿਲਣ ਦੀ ਚਰਚਾ ਮੀਡੀਆ ‘ਚ ਸੁਰਖੀਆਂ ਬਟੋਰ ਰਹੀ ਹੈ।ਨਵਜੋਤ ਸਿੱਧੂ ਨੇ ਇਸ ‘ਤੇ ਇੱਕ ਤਿੱਖਾ ਟਵੀਟ ਕੀਤਾ ਹੈ।

congress navjot singh sidhu tweet attracts

ਇਸ ਟਵੀਟ ‘ਚ ਉਨ੍ਹਾਂ ਨੇ ਵੱਖਰੇ ਅੰਦਾਜ਼ ‘ਚ ‘ਚੰਗੇ ਇਨਸਾਨ’ ਦੀ ਵਿਸ਼ੇਸਤਾਵਾਂ ਦੱਸੀਆਂ ਹਨ।ਉਨਾਂ੍ਹ ਨੇ ਆਪਣੇ ਟਵੀਟ ‘ਚ ਲਿਖਿਆ ਹੈ, ‘ਚੰਗਾ ਇਨਸਾਨ ਮਤਲਬੀ ਨਹੀਂ ਹੁੰਦਾ, ਬੱਸ ਦੂਰ ਹੋ ਜਾਂਦਾ ਹੈ ਉਨਾਂ੍ਹ ਲੋਕਾਂ ਤੋਂ ਜਿਨ੍ਹਾਂ ਨੂੰ ਉਸਦੀ ਕਦਰ ਨਹੀਂ ਹੁੰਦੀ।ਹੁਣ ਨਵਜੋਤ ਸਿੱਧੂ ਨੇ ਤਾਂ ਇਹ ਟਵੀਟ ਕਰ ਦਿੱਤਾ ਪਰ ਲੋਕ ਇਸ ‘ਚ ਮਤਲਬ ਲੱਭ ਰਹੇ ਹਨ।ਇਸ ਬਾਰੇ ‘ਚ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿ ਨਵਜੋਤ ਨੇ ਇਹ ਟਵੀਟ ਕਿਸ ਵੱਲ ਇਸ਼ਾਰਾ ਕਰਕੇ ਲਿਖਿਆ ਹੈ।ਮਹੱਤਵਪੂਰਨ ਹੈ ਕਿ ਪੰਜਾਬ ‘ਚ ਅਗਲੇ ਸਾਲ ਭਾਵ ਸਾਲ 2022 ‘ਚ ਵਿਧਾਨਸਭਾ ਚੋਣਾਂ ਹੋਣੀਆਂ ਹਨ।ਸਿਆਸੀ ਪਲਾਂ ‘ਚ ਸਿੱਧੂ ਅਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਗੰਭੀਰ ਮਤਭੇਦ ਹੋਣ ਦੀ ਚਰਚਾ ਆਮ ਰਹੀ ਹੈ।ਅਜਿਹੇ ‘ਚ ਕਾਂਗਰਸ ਪਾਰਟੀ ਆਪਣੇ ਇਨ੍ਹਾਂ ਦੋਵਾਂ ਨੇਤਾਵਾਂ ਦੌਰਾਨ ਸੁਲਹਾ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।ਜਾਣਕਾਰੀ ਮੁਤਾਬਕ ਪਾਰਟੀ ਨਹੀਂ ਚਾਹੁੰਦੀ ਕਿ ਇਨ੍ਹਾਂ ਦੋਵਾਂ ਪ੍ਰਮੁੱਖ ਨੇਤਾਵਾਂ ਦੇ ਵੱਖ-ਵੱਖ ਰਾਹ ‘ਤੇ ਚੱਲਣ ਕਾਰਨ ਉਨ੍ਹਾਂ ਨੂੰ ਚੋਣਾਂ ‘ਚ ਕੋਈ ਨੁਕਸਾਨ ਉਠਾਉਣਾ ਪਵੇ।ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜਲਦ ਹੀ ਲੰਚ ‘ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਹਨ।

ਹੁਣ Navjot Kaur Sidhu ਵਾਪਸ ਕਰਵਾਏਗੀ ਖੇਤੀ ਕਾਨੂੰਨ! ਮਿਲੀ ਵੱਡੀ ਜਿੰਮੇਵਾਰੀ, ਖੁਸ਼ ਹੋ ਗਏ ਕਿਸਾਨ

The post ਚੰਗਾ ਇਨਸਾਨ ਮਤਲਬੀ ਨਹੀਂ ਹੁੰਦਾ, ਉਨ੍ਹਾਂ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਜਿਨ੍ਹਾਂ ਨੂੰ ਉਨਾਂ੍ਹ ਦੀ ਕਦਰ ਨਹੀਂ ਹੁੰਦੀ-ਨਵਜੋਤ ਸਿੱਧੂ appeared first on Daily Post Punjabi.