Congress Rahul Gandhi attacks center govt Archives - Daily Post Punjabi

ਨਦੀ ‘ਚ ਮਿਲਦੀਆਂ ਲਾਸ਼ਾਂ ‘ਤੇ ਰਾਹੁਲ ਗਾਂਧੀ ਦਾ ਮੋਦੀ ‘ਤੇ ਤੰਜ, ਕਿਹਾ- ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸਨੇ ਮਾਂ ਗੰਗਾ ਨੂੰ ਰੁਆਇਆ ਹੈ’
Congress Rahul Gandhi attacks center govt: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਲਗਾਤਾਰ ਹਰ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕਰ ਰਹੇ ਹਨ । ਇੱਕ ਵਾਰ ਫਿਰ ਉਨ੍ਹਾਂ ਨੇ ਗੰਗਾ ਵਿੱਚ ਤੈਰਦੀਆਂ ਮਿਲੀਆਂ ਲਾਸ਼ਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ ।

Congress Rahul Gandhi attacks center govt

ਉਨ੍ਹਾਂ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ,”ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸਨੇ ਮਾਂ ਗੰਗਾ ਨੂੰ ਰੁਆਇਆ ਹੈ ।” ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲਏ ਬਿਨ੍ਹਾਂ ਪੀਐੱਮ ਮੋਦੀ ‘ਤੇ ਤੰਜ ਕਸਿਆ ਹੈ।

ਦਰਅਸਲ, ਰਾਹੁਲ ਗਾਂਧੀ ਨੇ ਵੀ ਆਪਣੇ ਇਸ ਟਵੀਟ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਹੈ। ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਗੰਗਾ ਦੇ ਕੰਢੇ 1140 ਕਿਲੋਮੀਟਰ ਵਿੱਚ 2 ਹਜ਼ਾਰ ਤੋਂ ਵੱਧ ਲਾਸ਼ਾਂ ਮਿਲੀਆਂ ਹਨ । ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 400 ਲਾਸ਼ਾਂ ਕਾਨਪੁਰ ਦੇ ਸ਼ੇਰੇਸ਼ਵਰ ਘਾਟ ‘ਤੇ ਅੱਧਾ ਕਿਲੋਮੀਟਰ ਦੇ ਖੇਤਰ ਵਿੱਚ ਦਫ਼ਨ ਹਨ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ‘ਤੌਕਾਤੇ’ ਨੂੰ ਲੈ ਕੇ ਅਲਰਟ ਜਾਰੀ, ਰਾਹੁਲ ਗਾਂਧੀ ਨੇ ਆਪਣੇ ਵਰਕਰਾਂ ਨੂੰ ਕੀਤੀ ਇਹ ਅਪੀਲ

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ ਸੀ।  ਜਿਸ ਵਿੱਚ ਉਨ੍ਹਾਂ ਲਿਖਿਆ ਸੀ, “ਬਲੀਆ ਅਤੇ ਗਾਜੀਪੁਰ ਵਿੱਚ ਗੰਗਾ ਵਿੱਚ ਲਾਸ਼ਾਂ ਤੈਰ ਰਹੀਆਂ ਹਨ। ਰਿਪੋਰਟ ਵਿੱਚ ਓਨਾਓ ਵਿੱਚ ਨਦੀ ਦੇ ਕਿਨਾਰੇ ਵੱਡੇ ਪੈਮਾਨੇ ‘ਤੇ ਲਾਸ਼ਾਂ ਦਫਨਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ: ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਬੰਦੋਪਾਧਿਆਏ ਦਾ ਕੋਰੋਨਾ ਕਾਰਨ ਦਿਹਾਂਤ

ਦੱਸ ਦੇਈਏ ਕਿ ਯੂਪੀ ਦੇ ਕਈ ਇਲਾਕਿਆਂ ਵਿੱਚ ਗੰਗਾ ਵਿਚ ਤੈਰਦੀਆਂ ਲਾਸ਼ਾਂ ਨੂੰ ਵੇਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਵਾਰਾਣਸੀ ਵਿੱਚ ਗੰਗਾ ਨਦੀ ਅਤੇ ਇਸ ਦੇ ਨਾਲ ਲੱਗਦੇ ਚੰਦੌਲੀ ਜ਼ਿਲ੍ਹੇ ਵਿੱਚ ਅੰਸ਼ਿਕ ਰੂਪ ਵਿੱਚ ਲਾਸ਼ਾਂ ਬਰਾਮਦ ਹੋਈਆਂ ਹਨ ।

ਇਹ ਵੀ ਦੇਖੋ: ਕੀ ਪੰਜਾਬ ‘ਚ ਲੱਗ ਸਕਦਾ ਹੈ LOCKDOWN ? ਸੁਣੇ CAPT. AMARINDER SINGH ਦਾ ਵੱਡਾ ਐਲਾਨ, ਕੀ ਨੇ ਤਾਜ਼ਾ ਹਾਲਾਤ ?

The post ਨਦੀ ‘ਚ ਮਿਲਦੀਆਂ ਲਾਸ਼ਾਂ ‘ਤੇ ਰਾਹੁਲ ਗਾਂਧੀ ਦਾ ਮੋਦੀ ‘ਤੇ ਤੰਜ, ਕਿਹਾ- ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸਨੇ ਮਾਂ ਗੰਗਾ ਨੂੰ ਰੁਆਇਆ ਹੈ’ appeared first on Daily Post Punjabi.