Congress remark on expansion Archives - Daily Post Punjabi

ਮੋਦੀ ਮੰਤਰੀ ਮੰਡਲ ਦੇ ਵਿਸਥਾਰ ‘ਤੇ ਕਾਂਗਰਸ ਦਾ ਵਾਰ, ਕਿਹਾ – ‘ਜੋ ਟਵਿੱਟਰ ‘ਤੇ ਰਾਹੁਲ ਗਾਂਧੀ ਨੂੰ ਗਾਲਾਂ ਕੱਢੇਗਾ ਉਸਨੂੰ ਤਰੱਕੀ ਮਿਲੇਗੀ’
ਕਾਂਗਰਸ ਨੇ ਅੱਜ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਰਾਹੀਂ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਵਿੱਚ ਬਦਲਾਅ ਤੋਂ ਪਹਿਲਾਂ ਰਾਜਪਾਲਾਂ ਦੀ ਤਬਦੀਲੀ ਬਾਰੇ, ਖੇੜਾ ਨੇ ਕਿਹਾ ਕਿ ਕੀ ਅਜਿਹੇ ਕਿਸੇ ਰਾਜਪਾਲ ਨੂੰ ਹਟਾਇਆ ਗਿਆ ਹੈ, ਜਿਸ ‘ਤੇ ਸੰਵਿਧਾਨ ਨਾਲ ਖਿਲਵਾੜ ਦੇ ਗੰਭੀਰ ਦੋਸ਼ ਲੱਗੇ ਹੋਣ।

Congress remark on expansion

ਇਸ ‘ਚ ਬੰਗਾਲ ਦੇ ਰਾਜਪਾਲ, ਰਾਜਸਥਾਨ ਅਤੇ ਪੁਡੂਚੇਰੀ ਦੇ ਰਾਜਪਾਲ ਸ਼ਾਮਿਲ ਹਨ, ਪਰ ਇਨ੍ਹਾਂ ਨੂੰ ਹਟਾਇਆ ਜਾਂ ਬਦਲਿਆ ਨਹੀਂ ਗਿਆ। ਕੇਂਦਰੀ ਮੰਤਰੀ ਮੰਡਲ ਵਿੱਚ ਵੀ ਅਜਿਹਾ ਹੀ ਬਦਲਾਅ ਹੋਏਗਾ, ਜੋ ਵੀ ਰਾਹੁਲ ਗਾਂਧੀ ਨੂੰ ਟਵਿੱਟਰ ਉੱਤੇ ਗਾਲਾਂ ਕੱਢੇਗਾ ਉਸ ਦੀ ਤਰੱਕੀ ਹੋਵੇਗੀ। ਦੱਸ ਦੇਈਏ ਕਿ ਕੇਂਦਰੀ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਥਾਪਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਿਲੀਜ਼ ਦੇ ਅਨੁਸਾਰ, ਮਿਜ਼ੋਰਮ ਦੇ ਰਾਜਪਾਲ ਪੀ ਐਸ ਸ਼੍ਰੀਧਰਨ ਪਿਲਾਈ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜੇ ਚੋਣ ਕਮਿਸ਼ਨ ਨੇ BJP ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ 30 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ : ਮਮਤਾ ਬੈਨਰਜੀ

ਇਸੇ ਤਰ੍ਹਾਂ ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੂੰ ਤ੍ਰਿਪੁਰਾ ਦੇ ਰਾਜਪਾਲ ਵੱਜੋਂ ਤਬਦੀਲ ਕੀਤਾ ਗਿਆ ਹੈ, ਜਦਕਿ ਤ੍ਰਿਪੁਰਾ ਦੇ ਰਾਜਪਾਲ ਰਮੇਸ਼ ਬੈਸ ਨੂੰ ਤਬਦੀਲ ਕਰਕੇ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬੰਡਾਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼ ਤੋਂ ਤਬਦੀਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰਿਆਣਾ ਦਾ ਰਾਜਪਾਲ ਬਣਾਇਆ ਗਿਆ ਜਦਕਿ ਡਾਕਟਰ ਹਰੀਬਾਬੂ ਕੰਭਾਪਤੀ ਨੂੰ ਮਿਜੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਮੰਗੂਭਾਈ ਛਗਨਭਾਈ ਪਟੇਲ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਰਾਜੇਂਦਰ ਵਿਸ਼ਵਨਾਥ ਆਰਲੇਕਰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ।

ਇਹ ਵੀ ਦੇਖੋ : ‘Sukhbir Badal’ ਦੀ ਰੇਡ ਵਾਲੀ ਥਾਂ ‘ਤੇ ਬੰਦੇ ਲੈ ਪਹੁੰਚਿਆ ‘Mandeep Manna’, ਖੋਲ੍ਹੀ ਸਰਕਾਰ ਦੀ ਕੱਲੀ-ਕੱਲੀ ਪੋਲ !

The post ਮੋਦੀ ਮੰਤਰੀ ਮੰਡਲ ਦੇ ਵਿਸਥਾਰ ‘ਤੇ ਕਾਂਗਰਸ ਦਾ ਵਾਰ, ਕਿਹਾ – ‘ਜੋ ਟਵਿੱਟਰ ‘ਤੇ ਰਾਹੁਲ ਗਾਂਧੀ ਨੂੰ ਗਾਲਾਂ ਕੱਢੇਗਾ ਉਸਨੂੰ ਤਰੱਕੀ ਮਿਲੇਗੀ’ appeared first on Daily Post Punjabi.