Congress Working Committee Meeting Archives - Daily Post Punjabi

ਕਾਗਰਸ ਵਰਕਿੰਗ ਕਮੇਟੀ ਨੇ 22 ਜਨਵਰੀ ਨੂੰ ਮੀਟਿੰਗ ਲਈ, ਕਿਸਾਨ ਅੰਦੋਲਨ ਅਤੇ ਅੰਦਰੂਨੀ ਚੋਣਾਂ ‘ਤੇ ਹੋਵੇਗੀ ਚਰਚਾ…..
congress working committee meeting: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਾਂਗਰਸ ਅਟੈਕਿੰਗ ਮੋਡ ‘ਚ ਹੈ।ਪਾਰਟੀ ਮੋਦੀ ਸਰਕਾਰ ‘ਤੇ ਹਮਲਾਵਰ ਹੈ।ਦੂਜੇ ਪਾਸੇ 22 ਜਨਵਰੀ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੋਵੇਗੀ, ਜਿਸ ‘ਚ ਕਿਸਾਨ ਅੰਦੋਲਨ ਤੋਂ ਲੈ ਕੇ ਅੰਦੋਲਨ ਚੋਣਾਂ ‘ਤੇ ਚਰਚਾ ਹੋਵੇਗੀ।ਪਾਰਟੀ ਦੀ ਇਹ ਬੈਠਕ ਕਾਨਫ੍ਰੰਸ ਦੇ ਜਰੀਏ ਸਵੇਰੇ 10:30 ਵਜੇ ਹੋਵੇਗੀ।ਇਸ ਸਮੇਂ ਕਾਂਗਰਸ ਪਾਰਟੀ ਦੇ ਅੰਤਰਿਕ ਚੋਣਾਂ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ।ਕਾਂਗਰਸ ਪ੍ਰਧਾਨ ਅਹੁਦੇ ਦੀਆਂ ਚੋਣਾਂ ਲਈ ਲਗਾਤਾਰ ਪਾਰਟੀ ‘ਤੇ ਦਬਾਅ ਬਣ ਰਿਹਾ ਹੈ।ਇਸ ਨੂੰ ਲੈ ਕੇ ਚੱਲੇ ਇਲੈਕਸ਼ਨ ਅਥਾਰਿਟੀ ਨੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ।ਹੁਣ ਗੇਂਦ ਕਾਂਗਰਸ ਕਾਰਜ ਕਮੇਟੀ ‘ਚ ਪਾਲੇ ‘ਚ ਹੈ।ਮਹੱਤਵਪੂਰਨ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਲਈ ਏਆਈਸੀ ਮੈਂਬਰ ਦੀ ਲਿਸਟ ਬਣੀ ਹੈ ਅਤੇ ਉਨਾਂ੍ਹ ਦੇ ਲਈ ਡਿਜ਼ੀਟਲ ਆਈਡੀ ਕਾਰਡ ਬਣਾਏ ਗਏ ਹਨ।ਹਾਲਾਂਕਿ, ਪਾਰਟੀ ਪ੍ਰਧਾਨ ਦਾ ਕਾਰਜਕਾਲ ਸਿਰਫ 3 ਸਾਲਾਂ ਲਈ ਹੋਵੇਗਾ ਅਤੇ ਇਹ ਫੁਲ ਟਰਮ ਪ੍ਰਧਾਨ ਦੀਆਂ ਚੋਣਾਂ ਨਹੀਂ ਹਨ।ਇਸ ਦੌਰਾਨ ਕਿਆਸਬਾਜ਼ੀ ਵੀ ਜੋਰਾਂ ‘ਤੇ ਹੈ ਕਿ ਰਾਹੁਲ ਗਾਂਧੀ ਚੋਣਾਂ ਲੜਨ ਦੇ ਲਈ ਤਿਆਰ ਨਹੀਂ ਹੈ।

congress working committee meeting

ਗਰੁੱਪ-23 ਦੇ ਇੱਕ ਨੇਤਾ ਮੁਤਾਬਕ, ਰਾਹੁਲ ਗਾਂਧੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਹੈ।ਨਾ ਹੀ ਉਹ ਆਪਣਾ ਨਾਂਮਕਰਨ ਦਾਖਲ ਕਰਨ ਲਈ ਤਿਆਰ ਹੈ।ਅਜਿਹੇ ‘ਚ ਚੋਣਾਂ ‘ਚ ਦੇਰੀ ਵੀ ਹੋ ਸਕਦੀ ਹੈ।ਅਜਿਹੇ ‘ਚ ਹੋ ਸਕਦਾ ਹੈ ਪ੍ਰਧਾਨ ਅਹੁਦੇ ਦੀਆਂ ਚੋਣਾਂ ‘ਚ ਦੇਰੀ ਹੋਵੇ।ਦੂਜੇ ਪਾਸੇ ਕਾਂਗਰਸ ਕਾਰਜ ਕਮੇਟੀ ਇਸ ‘ਤੇ ਵੀ ਮੱਥਾਪੱਚੀ ਕਰ ਸਕਦੀ ਹੈ ਕਿ ਅੰਤਰਿਕ ਕਾਰਜ ਨਾ ਹੋਣ ਦੀ ਸਥਿਤੀ ‘ਚ ਕਿਸੇ ਹੋਰ ਨੂੰ ਅਗਲੇ 3 ਸਾਲ ਲਈ ਨਾਮੀਨੇਟ ਕਰ ਦਿੱਤਾ ਜਾਵੇਗਾ।ਹਾਲਾਂਕਿ, ਇਹ ਰਾਸਤਾ ਪਾਰਟੀ ਲਈ ਜੋਖਮ ਨਾਲ ਭਰਿਆ ਹੈ।ਕਿਉਂਕਿ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਅੰਦਰ ਲੋਕਤੰਤਰ ਨੂੰ ਲੈ ਕੇ ਘਮਾਸਾਨ ਮੱਚਿਆ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਲੈਕਸ਼ਨ ਅਥਾਰਿਟੀ ਪਾਰਟੀ ਪ੍ਰਧਾਨ ਅਹੁਦੇ ਤੋਂ ਲੈ ਕੇ ਸੀਬਡਲਯੂਸੀ ਅਤੇ ਸੀਈਸੀ ਦੇ ਚੋਣਾਂ ਲਈ ਤਿਆਰ ਹੈ।ਕਾਂਗਰਸ ਪ੍ਰਧਾਨ ਦੀ ਅਗਵਾਈ ‘ਚ ਕਾਂਗਰਸ ਕਾਰਜਕਮੇਟੀ ਤੈਅ ਕਰੇਗੀ ਕਿ ਕਿਹੜੀਆਂ ਚੋਣਾਂ ਕਦੋਂ ਹੋਣੀਆਂ ਹਨ ਅਤੇ ਉਨ੍ਹਾਂ ਦਾ ਸ਼ੈਡਿਊਲ ਕੀ ਹੋਣਾ ਚਾਹੀਦਾ ਹੈ।ਮੌਜੂਦਾ ਸਥਿਤੀ ਦੇ ਹਿਸਾਬ ਨਾਲ ਕਾਂਗਰਸ ਪਲੇਨਰੀ ਸ਼ੈਸ਼ਨ ‘ਚ ਦੇਰੀ ਹੋ ਸਕਦੀ ਹੈ।

The post ਕਾਗਰਸ ਵਰਕਿੰਗ ਕਮੇਟੀ ਨੇ 22 ਜਨਵਰੀ ਨੂੰ ਮੀਟਿੰਗ ਲਈ, ਕਿਸਾਨ ਅੰਦੋਲਨ ਅਤੇ  ਅੰਦਰੂਨੀ ਚੋਣਾਂ ‘ਤੇ ਹੋਵੇਗੀ ਚਰਚਾ….. appeared first on Daily Post Punjabi.

ਪੰਜਾਬ ਸਰਕਾਰ 126 ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ ਦੇ ਦੂਜੇ ਹਫਤੇ ਕਰਵਾਉਣ ਦੀ ਸੰਭਾਵਨਾ ਬਾਰੇ ਚੋਣ ਕਮਿਸ਼ਨ ਨੂੰ ਕਰੇਗੀ ਸਿਫਾਰਸ਼
ਚੰਡੀਗੜ੍ਹ: 18 ਜੁਲਾਈ: ਪੰਜਾਬ ਸਰਕਾਰ 126 ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ ਦੇ ਦੂਜੇ ਹਫਤੇ ਕਰਵਾਉਣ ਦੀ ਸੰਭਾਵਨਾ ਬਾਰੇ ਚੋਣ ਕਮਿਸ਼ਨ ਨੂੰ ਸਿਫਾਰਸ਼ ਕਰਕੇ ਭੇਜੇਗੀ ਹਾਲਾਂਕਿ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਕੋਵਿਡ ਸਥਿਤੀ ਦੇ ਮੱਦੇਨਜ਼ਰ ਕੀਤਾ ਜਾਵੇਗਾ। ਪੰਜਾਬ ਮਿਉਂਸਪਲ ਐਕਟ ਦੀਆਂ ਧਾਰਾਵਾਂ ਅਨੁਸਾਰ ਭਾਵੇਂ ਇਹ ਚੋਣਾਂ ਸਤਬੰਰ 2020 ਵਿੱਚ ਹੋਣੀਆਂ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀਆਂ ਨਾਲ ਕੀਤੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਇਸ ਬਾਰੇ ਅੰਤਿਮ ਫੈਸਲਾ ਅਗਲੇ ਕੁਝ ਹਫਤਿਆਂ ਵਿੱਚ ਕੋਵਿਡ ਦੀ ਸਥਿਤੀ ਨੂੰ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਸਤੰਬਰ ਮਹੀਨੇ ਇਸ ਮਹਾਂਮਾਰੀ ਦੇ ਸਿਖਰ ‘ਤੇ ਆਉਣ ਦੀ ਸੰਭਾਵਨਾ ਹੈ, ਇਸ ਲਈ ਨਗਰ ਨਿਗਮਾਂ ਤੇ ਮਿਉਸਪੈਲਟੀਆਂ ਦੇ ਚੋਣ ਅਮਲ ਬਾਰੇ ਚੋਣ ਕਮਿਸ਼ਨ ਕੋਲ ਸਿਫਾਰਸ਼ ਕਰਨ ਤੋਂ ਪਹਿਲਾਂ ਇਹ ਬਿਹਤਰ ਹੋਵੇਗਾ ਕਿ ਕੋਵਿਡ ਦੇ ਵਿਸਥਾਰ ਬਾਰੇ ਸਾਰੀ ਸਥਿਤੀ ਨੂੰ ਦੇਖਿਆ ਜਾਵੇ। ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਮੀਟਿੰਗ ਵਿੱਚ ਅਗਲੇ ਮਹੀਨੇ ਚੋਣਾਂ ਕਰਵਾਉਣ ਦੀ ਸੰਭਾਵਨਾ ਨੂੰ ਵੀ ਰੱਦ ਕਰ ਦਿੱਤਾ ਗਿਆ। ਮੀਟਿੰਗ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਝੋਨੇ ਦੀ ਫਸਲ ਦੀ ਖਰੀਦ ਅਤੇ ਤਿਉਹਾਰਾਂ ਦਾ ਮੌਸਮ ਮੱਧ ਅਕਤੂਬਰ ਵਿੱਚ ਸ਼ੁਰੂ ਹੋ ਜਾਵੇਗਾ ਜਿਸ ਲਈ ਇਸ ਸਮੇਂ ਦੌਰਾਨ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਹੋਣਗੀਆਂ। ਸਾਰੇ ਮੰਤਰੀਆਂ ਨੇ ਇਸ ਗੱਲ ਉਤੇ ਸਹਿਮਤੀ ਪ੍ਰਗਟਾਈ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੀਟਿੰਗ ਵਿੱਚ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਵਾਰਡਬੰਦੀ ਨਾਲ ਸਬੰਧਤ ਸਾਰਾ ਕੰਮ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਚੋਣਾਂ ਨੂੰ ਸਮੇਂ ਸਿਰ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਨੀਤੀ ਤਹਿਤ ਇਨ੍ਹਾਂ ਚੋਣਾਂ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ।

The post ਪੰਜਾਬ ਸਰਕਾਰ 126 ਸਥਾਨਕ ਸਰਕਾਰਾਂ ਦੀਆਂ ਚੋਣਾਂ ਅਕਤੂਬਰ ਦੇ ਦੂਜੇ ਹਫਤੇ ਕਰਵਾਉਣ ਦੀ ਸੰਭਾਵਨਾ ਬਾਰੇ ਚੋਣ ਕਮਿਸ਼ਨ ਨੂੰ ਕਰੇਗੀ ਸਿਫਾਰਸ਼ appeared first on Daily Post Punjabi.

ਕੋਰੋਨਾ ਮਹਾਂਮਾਰੀ ਅਤੇ LAC ‘ਤੇ ਮੋਦੀ ਸਰਕਾਰ ਨੇ ਸਹੀ ਕਦਮ ਨਹੀਂ ਚੁੱਕੇ: ਸਾਬਕਾ PM ਮਨਮੋਹਨ ਸਿੰਘ
Congress Working Committee Meeting: ਨਵੀਂ ਦਿੱਲੀ: ਕੋਰੋਨਾ ਸੰਕਟ ਅਤੇ ਚੀਨ ਸਰਹੱਦ ਵਿਵਾਦ ‘ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ।  ਇਸ ਬੈਠਕ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਮੇਤ ਕਈ ਆਗੂ ਮੌਜੂਦ ਹਨ । ਇਸ ਬੈਠਕ ਵਿੱਚ ਕਾਂਗਰਸ ਨੇਤਾਵਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।

Congress Working Committee Meeting

ਇਸ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਇੱਕ ਭਿਆਨਕ ਆਰਥਿਕ ਸੰਕਟ, ਮਹਾਂਮਾਰੀ ਤੇ ਹੁਣ ਚੀਨ ਨਾਲ LAC ‘ਤੇ ਵਿਵਾਦ ਕਾਰਨ ਸੰਕਟ ਦੀ ਚਪੇਟ ਵਿੱਚ ਹੈ। ਹਰ ਸੰਕਟ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਮਾੜੀ ਵਿਵਸਥਾ ਅਤੇ ਇਸ ਦੀਆਂ ਗਲਤ ਨੀਤੀਆਂ ਹਨ । ਆਰਥਿਕ ਸੰਕਟ ‘ਤੇ ਕਾਬੂ ਪਾਉਣ ਦੀ ਸਲਾਹ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਗਰੀਬਾਂ ਅਤੇ ਐਮਐਸਐਮਈ ਖੇਤਰ ਨੂੰ ਵੱਡੇ ਪੱਧਰ ‘ਤੇ ਵਿੱਤੀ ਉਤਸ਼ਾਹ ਮੁਹੱਈਆ ਕਰਵਾਉਣ ਦੀ ਹੈ । ਇਸ ਦੀ ਬਜਾਏ ਮੋਦੀ ਸਰਕਾਰ ਨੇ ਇੱਕ ਖੋਖਲੇ ਵਿੱਤੀ ਪੈਕੇਜ ਦੀ ਘੋਸ਼ਣਾ ਕੀਤੀ, ਜੋ ਜੀਡੀਪੀ ਦੇ 1 ਪ੍ਰਤੀਸ਼ਤ ਤੋਂ ਵੀ ਘੱਟ ਸੀ।

Congress Working Committee Meeting

ਇਸ ਤੋਂ ਅੱਗੇ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਤਾਂ ਸਰਕਾਰ ਲਗਾਤਾਰ 17 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ । ਕੋਰੋਨਾ ਸੰਕਟ ‘ਤੇ ਸੋਨੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਤਬਾਹੀ ਮਚਾ ਰਹੀ ਹੈ । ਕੇਂਦਰ ਨੇ ਰਾਜ ਸਰਕਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ, ਪਰ ਇਕ ਰੁਪਿਆ ਵੀ ਨਹੀਂ ਦਿੱਤਾ ।

ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲੋੜੀਂਦੀ ਹਿੰਮਤ ਅਤੇ ਮਿਹਨਤ ਦੀ ਜਰੂਰਤ ਹੈ, ਉਸ ਨਾਲ ਮਹਾਂਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ । ਜੇ ਚੀਨ ਵਿਵਾਦ ਨੂੰ ਮਜ਼ਬੂਤੀ ਨਾਲ ਨਹੀਂ ਸੁਲਝਾਉਂਦਾ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ।

The post ਕੋਰੋਨਾ ਮਹਾਂਮਾਰੀ ਅਤੇ LAC ‘ਤੇ ਮੋਦੀ ਸਰਕਾਰ ਨੇ ਸਹੀ ਕਦਮ ਨਹੀਂ ਚੁੱਕੇ: ਸਾਬਕਾ PM ਮਨਮੋਹਨ ਸਿੰਘ appeared first on Daily Post Punjabi.