congrss party Archives - Daily Post Punjabi

ਰਾਜਸਥਾਨ: ਪਾਰਟੀ ਨੇ ਬਾਗੀ ਵਿਧਾਇਕਾਂ ਦੀ ਕਾਂਗਰਸ ‘ਚ ਵਾਪਸੀ ਲਈ ਰੱਖੀ ਸ਼ਰਤ, ਰਣਦੀਪ ਸੁਰਜੇਵਾਲਾ ਨੇ ਕਿਹਾ…
randeep surjewala on sachin pilot: ਜੈਸਲਮੇਰ: ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਰਾਜਸਥਾਨ ਦੇ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਵਾਪਿਸ ਆਉਣ ਲਈ ਗੱਲਬਾਤ  ਤੋਂ ਪਹਿਲਾ ਭਾਜਪਾ ਨਾਲ ਦੋਸਤੀ ਤੋੜਨੀ ਪਏਗੀ ਅਤੇ ਉਸ ਦੀ ਮੇਜਬਾਨੀ ਨੂੰ ਛੱਡ ਕੇ ਘਰ ਪਰਤਣਾ ਪਏਗਾ। ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੀ ਅਗਵਾਈ ਤੋਂ ਨਾਰਾਜ਼ ਹੋ ਕੇ ਬਾਗ਼ੀ ਹੋਏ ਸਚਿਨ ਪਾਇਲਟ ਸਣੇ 19 ਕਾਂਗਰਸੀ ਵਿਧਾਇਕਾਂ ਦੀ ਵਾਪਸੀ ਦੀ ਸੰਭਾਵਨਾ ਦੇ ਸਵਾਲ ਉੱਤੇ ਸੁਰਜੇਵਾਲਾ ਨੇ ਕਿਹਾ, “ਪਹਿਲਾਂ ਬਾਗੀ ਵਿਧਾਇਕ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਦੀ ਪਹਿਲੀ ਸ਼ਰਤ ਭਾਜਪਾ ਦੀ ਮੇਜ਼ਬਾਨੀ ਛੱਡਣੀ ਹੈ। ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਸੁਰੱਖਿਆ ਚੱਕਰ ਨੂੰ ਛੱਡ ਦਿਓ।” ਸੁਰਜੇਵਾਲਾ ਨੇ ਕਿਹਾ, “ਹਰਿਆਣਾ ਵਿੱਚ ਆਏ ਦਿਨ ਬੱਚਿਆਂ ਦੀ ਹੱਤਿਆ ਹੋ ਰਹੀ ਹੈ, ਸਮੂਹਿਕ ਬਲਾਤਕਾਰ ਹੋ ਰਹੇ ਹਨ, ਗੁੜਗਾਉਂ ਵਿੱਚ ਲੋਕਾਂ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਲਈ ਉਪਲਬਧ ਨਹੀਂ ਹੈ ਪਰ ਇਨ੍ਹਾਂ 19 ਵਿਧਾਇਕਾਂ ਦੀ ਸੁਰੱਖਿਆ ਲਈ ਇੱਕ ਹਜ਼ਾਰ ਦੇ ਨੇੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਨਾਰਾਜ਼ ਕਾਂਗਰਸੀ ਵਿਧਾਇਕਾਂ ਨੂੰ ਭਾਜਪਾ  ਸੁਰੱਖਿਆ ਦੇ ਰਹੀ ਹੈ ਇਸ ਦਾ ਕੀ ਅਰਥ ਹੈ?”

randeep surjewala on sachin pilot

ਸੁਰਜੇਵਾਲਾ ਨੇ ਕਿਹਾ, “ਇਸ ਲਈ ਬਾਗੀ ਵਿਧਾਇਕ ਪਹਿਲਾਂ ਭਾਜਪਾ ਦੀ ਮਹਿਮਾਨ ਨਿਬਾਜ਼ੀ ਛੱਡਣ। ਪਹਿਲਾਂ ਭਾਜਪਾ ਨਾਲ ਦੋਸਤੀ ਤੋੜੋ, ਪਹਿਲਾਂ ਭਾਜਪਾ ਨੂੰ ਛੱਡੋ, ਆਪਣੀ ਮੇਜ਼ਬਾਨੀ ਛੱਡੋ, ਪਹਿਲਾਂ ਭਾਜਪਾ ਦੇ ਸੁਰੱਖਿਆ ਚੱਕਰ ਨੂੰ ਤੋੜੋ ਅਤੇ ਘਰ ਪਰਤੋ।” ਧਿਆਨ ਯੋਗ ਹੈ ਕਿ ਕਾਂਗਰਸ ਅਤੇ ਇਸ ਦੇ ਹਮਾਇਤੀ ਵਿਧਾਇਕ ਇੱਥੇ ਜੈਸਲਮੇਰ ਦੇ ਇੱਕ ਨਿੱਜੀ ਹੋਟਲ ਵਿੱਚ ਠਹਿਰੇ ਹੋਏ ਹਨ। ਜਦੋਂ ਕਿ ਸਚਿਨ ਪਾਇਲਟ ਦੀ ਅਗਵਾਈ ਵਾਲੇ 19 ਬਾਗੀ ਵਿਧਾਇਕਾਂ ਦੇ ਹਰਿਆਣਾ ਦੇ ਇੱਕ ਹੋਟਲ ‘ਚ ਰਹਿਣ ਦੀ ਖ਼ਬਰਾਂ ਹਨ। ਰਾਜ ਵਿਧਾਨ ਸਭਾ ਦਾ ਸੈਸ਼ਨ 14 ਅਗਸਤ ਨੂੰ ਸ਼ੁਰੂ ਹੋਵੇਗਾ। ਸੁਰਜੇਵਾਲਾ ਨੇ ਇਸ ਮੌਕੇ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਬਾਰੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਬਿਆਨ ਵੀ ਜਾਰੀ ਕੀਤਾ। ਇਸ ਵਿੱਚ ਪ੍ਰਿਯੰਕਾ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਰਾਮਲਾਲਾ ਮੰਦਰ ਦੇ ਭੂਮੀ ਪੂਜਨ ਦਾ ਪ੍ਰੋਗਰਾਮ ਹੈ। ਭਗਵਾਨ ਰਾਮ ਦੀ ਕਿਰਪਾ ਨਾਲ, ਇਹ ਪ੍ਰੋਗਰਾਮ ਰਾਸ਼ਟਰੀ ਏਕਤਾ, ਭਰੱਪਣ ਅਤੇ ਸਭਿਆਚਾਰਕ ਇਕੱਠ ਦਾ ਪ੍ਰੋਗਰਾਮ ਬਣੇ ਜੋ ਉਨ੍ਹਾਂ ਦੇ ਸੰਦੇਸ਼ ਦਾ ਪ੍ਰਚਾਰ ਕਰੇ।

The post ਰਾਜਸਥਾਨ: ਪਾਰਟੀ ਨੇ ਬਾਗੀ ਵਿਧਾਇਕਾਂ ਦੀ ਕਾਂਗਰਸ ‘ਚ ਵਾਪਸੀ ਲਈ ਰੱਖੀ ਸ਼ਰਤ, ਰਣਦੀਪ ਸੁਰਜੇਵਾਲਾ ਨੇ ਕਿਹਾ… appeared first on Daily Post Punjabi.