Consignment Of Drugs Seized Archives - Daily Post Punjabi

ਅੰਬਾਲਾ ‘ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ
ਹਰਿਆਣਾ ਦੇ ਅੰਬਾਲਾ ‘ਚ ਪੁਲਿਸ ਦੇ ਹੱਥ ਇਕ ਵਾਰ ਫਿਰ ਨਸ਼ਿਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੂੰ ਐਕਟਿਵਾ ‘ਤੇ ਨਸ਼ਿਆਂ ਦੀ ਸਪਲਾਈ ਕਰਨ ਜਾ ਰਹੇ ਸਰਦਾਰ ਕੋਲੋਂ ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ ਹੋਈਆਂ ਹਨ। ਗੋਲੀਆਂ ਦਾ ਭਾਰ 11 ਕਿਲੋ ਤੋਂ ਵੱਧ ਦੱਸਿਆ ਜਾ ਰਿਹਾ ਹੈ। ਇੰਨੀ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਿਥੋਂ ਹੋ ਰਹੀ ਹੈ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕੇ ਲਿਆ ਹੈ।

Large Consignment Of Drugs

ਜਾਣਕਰੀ ਅਨੁਸਾਰ ਪੁਲਿਸ ਟੀਮ ਗੁਰਦੁਆਰਾ ਮੰਜੀ ਸਾਹਿਬ ਨੇੜੇ ਗਸ਼ਤ ’ਤੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਮੁਖਬਰੀ ‘ਤੋਂ ਗੁਪਤ ਸੂਚਨਾ ਮਿਲੀ ਕਿ ਦੁਰਗਾ ਨਗਰ ਦਾ ਰਹਿਣ ਵਾਲਾ ਮੰਗਲ ਸਿੰਘ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਮੁਲਜ਼ਮ ਆਪਣੀ ਐਕਟਿਵਾ ’ਤੇ ਭਾਰੀ ਮਾਤਰਾ ’ਚ ਨਸ਼ੇ ਦੀ ਖੇਪ ਲੈ ਕੇ ਰਾਜਪੁਰਾ (ਪੰਜਾਬ) ਵਾਲੇ ਪਾਸੇ ਤੋਂ ਕਾਲਕਾ ਚੌਕ ਵੱਲ ਨੂੰ ਜਾਵੇਗਾ। ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਸ਼ਾਮ ਨੂੰ ਨਾਕਾਬੰਦੀ ਸ਼ੁਰੂ ਕਰ ਦਿੱਤੀ।

Large Consignment Of Drugs

ਪੁਲਿਸ ਅਨੁਸਾਰ ਉਨ੍ਹਾਂ ਕੁਝ ਦੇਰ ਬਾਅਦ ਸਰਵਿਸ ਲਾਈਨ ਰੋਡ ’ਤੇ ਇੱਕ ਸਰਦਾਰ ਵਿਅਕਤੀ ਨੂੰ ਪੰਜਾਬ ਸਾਈਡ ਤੋਂ ਐਕਟਿਵਾ ’ਤੇ ਆਉਂਦਾ ਦੇਖਿਆ। ਮੁਖ਼ਬਰ ਦੇ ਕਹਿਣ ‘ਤੇ ਪੁਲਿਸ ਨੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮ ਪਿੱਛੇ ਮੁੜ ਕੇ ਭੱਜਣ ਲੱਗਾ। ਪਰ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਛਾਣ ਮੰਗਤ ਸਿੰਘ ਉਰਫ ਮੰਗਾ ਵਾਸੀ ਦੁਰਗਾ ਨਗਰ ਵਜੋਂ ਦੱਸੀ।

ਇਹ ਵੀ ਪੜ੍ਹੋ : ਫਾਜ਼ਿਲਕਾ ‘ਚ 10ਵੀਂ ਦਾ ਨਤੀਜਾ 96 ਫੀਸਦੀ, ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਬਣਾਈ ਜਗ੍ਹਾ

ਡਿਊਟੀ ਮੈਜਿਸਟ੍ਰੇਟ ਵੱਲੋਂ ਤਲਾਸ਼ੀ ਲੈਣ ‘ਤੇ ਮੁਲਜ਼ਮ ਮਾਂਗਟ ਦੀ ਜੇਬ ‘ਚੋਂ ਇਕ ਮੋਬਾਈਲ, 400 ਰੁਪਏ ਅਤੇ ਐਕਟਿਵਾ ਦੇ ਫੁੱਟਬੋਰਡ ‘ਤੇ ਰੱਖੇ ਬੈਗ ‘ਚੋਂ 60 ਪੇਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇੱਕ ਡੱਬੇ ਵਿੱਚ 10 ਪੱਤੇ ਪਾਏ ਗਏ ਅਤੇ ਹਰ ਪੱਤੇ ਵਿੱਚ ਟਰਾਮਾਡੋਲ ਦੀਆਂ 50-50 ਗੋਲੀਆਂ ਮਿਲੀਆਂ। ਇੱਕ ਡੱਬੇ ਵਿੱਚ 500 ਗੋਲੀਆਂ ਸਨ, ਕੁੱਲ 30,000 ਗੋਲੀਆਂ ਮਿਲੀਆਂ। ਜਦੋਂ ਗੋਲੀਆਂ ਦਾ ਵਜ਼ਨ ਕੀਤਾ ‘ਤਾਂ ਇਹ 11 ਕਿਲੋ 280 ਗ੍ਰਾਮ ਪਾਇਆ ਗਿਆ।

ਫਿਲਹਾਲ ਮੁਲਜ਼ਮ ਖ਼ਿਲਾਫ਼ ਅੰਬਾਲਾ ਸਿਟੀ ਪੁਲਿਸ ਸਟੇਸ਼ਨ ਵਿੱਚ NDPS ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਡੂੰਘਾਈ ਨਾਲ ਜਾਣਕਾਰੀ ਹਾਸਿਲ ਕਰਨ ਲਈ ਪੁਲਿਸ ਦੋਸ਼ੀ ਮੰਗਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ ‘ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਇੰਨੀ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਕਿਸ ਦੇ ਕਹਿਣ ‘ਤੇ ਅਤੇ ਕਿੱਥੇ ਲੈ ਕੇ ਜਾ ਰਿਹਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅੰਬਾਲਾ ‘ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਬਰਾਮਦ appeared first on Daily Post Punjabi.