conspiracy to trap her husband Archives - Daily Post Punjabi

ਪਤੀ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਰਚੀ ਸੀ ਸਾਜਿਸ਼ ਪਰ ਆਪਣੇ ਜਾਲ਼ ‘ਚ ਖ਼ੁਦ ਹੀ ਫਸੀ ਪਤਨੀ
conspiracy to trap her husband: ਅਕਸਰ ਹੀ ਪਤੀ ਪਤਨੀ ਦੇ ਵਿੱਚ ਝਗੜੇ ਆਦਿ ਦੀਆ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਝਗੜੇ ਸਬੰਧੀ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਡੇ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਆਪਂਣੇ ਹੀ ਪਤੀ ਨੂੰ ਫਸਾਉਣ ਦੀ ਸਾਜਿਸ਼ ਰਚੀ ਸੀ। ਇਹ ਮਾਮਲਾ ਪੰਜਾਬ ਦੇ ਸੰਗਰੂਰ ਜਿਲ੍ਹੇ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਸਾਜਿਸ਼ ਰਚੀ ਸੀ, ਪਰ ਉਹ ਆਪਣੇ ਜਾਲ ਵਿੱਚ ਖੁਦ ਹੀ ਫੱਸ ਗਈ। ਪੁਲਿਸ ਵਲੋਂ ਮਹਿਲਾ ਨੂੰ 660 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਹਿਲਾ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਪੁਲਿਸ ਨੇ ਮਹਿਲਾ ਦੀ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਮਹਿਲਾ ਨੇ ਇਹ ਸਾਜਿਸ਼ ਘਰੇਲੂ ਝਗੜੇ ਦੇ ਕਾਰਨ ਰਚੀ ਸੀ। ਥਾਣਾ ਭਵਾਨੀਗੜ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕਿਰਨਦੀਪ ਕੌਰ ਉਰਫ ਕਿਰਨ ਨਿਵਾਸੀ ਗੁਜਰਾਂ ਦਾ ਉਸ ਦੇ ਪਤੀ ਨਾਲ ਝਗੜਾ ਹੋਇਆ ਸੀ। ਇਸੇ ਕਾਰਨ, ਕਿਰਨਦੀਪ ਕੌਰ ਨੇ ਮੁਖਤਿਆਰ ਸਿੰਘ ਨਿਵਾਸੀ ਗੁੱਜਰਾਂ ਨਾਲ ਮਿਲ ਕੇ ਆਪਣੇ ਪਤੀ ਮਲਕੀਤ ਸਿੰਘ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਯੋਜਨਾ ਬਣਾਈ ਸੀ।

conspiracy to trap her husband

ਜਿਸ ਤੋਂ ਬਾਅਦ ਯੋਜਨਾ ਤਹਿਤ ਮੁਖਤਿਆਰ ਸਿੰਘ ਨੇ ਕਿਰਨਦੀਪ ਕੌਰ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਲਿਆ ਕੇ ਦਿੱਤੀਆਂ ਸੀ। ਜਿਨ੍ਹਾਂ ਦੀ ਵਰਤੋਂ ਉਸ ਵਲੋਂ ਆਪਣੇ ਪਤੀ ਨੂੰ ਫਸਾਉਣ ਲਈ ਕੀਤੀ ਜਾਣੀ ਸੀ। ਪਰ ਜਦੋਂ ਕਿਰਨਦੀਪ ਕੌਰ ਬੱਸ ਅੱਡੇ ਵਿਖੇ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ , ਤਾਂ ਓਦੋਂ ਹੀ ਪੁਲਿਸ ਨੇ ਮਿਲੀ ਜਾਣਕਾਰੀ ਦੇ ਅਧਾਰ ਤੇ ਰੈਡ ਮਾਰ ਕਿਰਨਦੀਪ ਕੌਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਕਿਰਨਦੀਪ ਕੌਰ ਤੋਂ 660 ਨਸ਼ੀਲੀਆਂ ਗੋਲੀਆਂ ਵੀ ਪ੍ਰਾਪਤ ਕੀਤੀਆਂ ਗਈਆਂ। ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਥਾਣਾ ਭਵਾਨੀਗੜ ਵਿਖੇ ਕਿਰਨਦੀਪ ਕੌਰ ਅਤੇ ਮੁਖਤਿਆਰ ਸਿੰਘ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।

ਇਹ ਵੀ ਦੇਖੋ : ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਨੂੰ ਵਖਤ ਪਾਉਣਗੇ ਕਿਸਾਨ ?

The post ਪਤੀ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦੀ ਰਚੀ ਸੀ ਸਾਜਿਸ਼ ਪਰ ਆਪਣੇ ਜਾਲ਼ ‘ਚ ਖ਼ੁਦ ਹੀ ਫਸੀ ਪਤਨੀ appeared first on Daily Post Punjabi.