Constable committed suicide Archives - Daily Post Punjabi

ਚੰਡੀਗੜ੍ਹ ‘ਚ IG ਅਗਰਵਾਲ ਦੀ ਰਿਹਾਇਸ਼ ‘ਤੇ ਕਾਂਸਟੇਬਲ ਨੇ ਕੀਤੀ ਖੁਦ.ਕੁਸ਼ੀ, ਜਾਂਚ ‘ਚ ਜੁਟੀ ਪੁਲਿਸ
ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ ਦੇ ਚੰਡੀਗੜ੍ਹ ਸਥਿਤ ਘਰ ‘ਚ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਕਾਂਸਟੇਬਲ ਸੁਸ਼ੀਲ ਕੁਮਾਰ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੁਸ਼ੀਲ ਦਾ ਪਰਿਵਾਰ ਅੱਜ ਚੰਡੀਗੜ੍ਹ ਪਹੁੰਚ ਜਾਵੇਗਾ ਅਤੇ ਉਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੁਸ਼ੀਲ IG ਦੀ ਰਿਹਾਇਸ਼ ‘ਤੇ ਡਿਊਟੀ ‘ਤੇ ਤਾਇਨਾਤ ਸੀ।

Constable committed suicide

ਸੁਸ਼ੀਲ ਕੁਮਾਰ ਨੇ 5 ਅਪ੍ਰੈਲ ਨੂੰ ਆਈਜੀ ਰਾਕੇਸ਼ ਅਗਰਵਾਲ ਦੇ ਘਰ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ-26 ਥਾਣਾ ਪੁਲਿਸ ਨੇ ਮੌਕੇ ਦੀ ਜਾਂਚ ਕੀਤੀ। ਪਰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋ ਸਕਿਆ। ਘਟਨਾ ਸਮੇਂ IG ਦੀ ਰਿਹਾਇਸ਼ ‘ਤੇ ਮੌਜੂਦ ਲੋਕਾਂ ਤੋਂ ਵੀ ਪੁਲਿਸ ਨੇ ਪੁੱਛਗਿੱਛ ਕੀਤੀ। ਪਰ ਕਪੂਰਥਲਾ ਵਾਸੀ ਕਾਂਸਟੇਬਲ ਸੁਸ਼ੀਲ ਵੱਲੋਂ ਖੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਬ੍ਰਾਜ਼ੀਲ ਦੇ ਪ੍ਰੀ-ਸਕੂਲ ‘ਚ ਹਮਲਾ, 25 ਸਾਲਾ ਵਿਅਕਤੀ ਨੇ 4 ਬੱਚਿਆਂ ਦਾ ਕੀਤਾ ਕ.ਤਲ, ਦੋਸ਼ੀ ਕਾਬੂ

ਪੁਲਿਸ ਮੁਤਾਬਕ ਸੁਸ਼ੀਲ ਰੋਜ਼ ਦੀ ਤਰ੍ਹਾਂ 5 ਅਪ੍ਰੈਲ ਨੂੰ ਵੀ ਡਿਊਟੀ ਕਰ ਰਿਹਾ ਸੀ। ਪਰ ਉਸੇ ਸਮੇਂ ਫਾਇਰਿੰਗ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਸੁਸ਼ੀਲ ਨੂੰ ਖੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ‘ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਪਾਇਆ ਗਿਆ। ਮੁੱਢਲੇ ਪੜਾਅ ’ਤੇ ਪੁਲਿਸ ਦੀ ਜਾਂਚ ਟੀਮ ਸੁਸ਼ੀਲ ਦੀ ਖੁਦਕੁਸ਼ੀ ਦਾ ਕਾਰਨ ਕਿਸੇ ਮਾਨਸਿਕ ਪ੍ਰੇਸ਼ਾਨੀ ਨੂੰ ਮੰਨ ਰਹੀ ਹੈ। ਹਾਲਾਂਕਿ ਮਾਮਲੇ ਦੀ ਸਥਿਤੀ ਉਦੋਂ ਸਪੱਸ਼ਟ ਹੋਵੇਗੀ ਜਦੋਂ ਪਰਿਵਾਰਕ ਮੈਂਬਰ ਅੱਜ ਚੰਡੀਗੜ੍ਹ ਪੁੱਜਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਚੰਡੀਗੜ੍ਹ ‘ਚ IG ਅਗਰਵਾਲ ਦੀ ਰਿਹਾਇਸ਼ ‘ਤੇ ਕਾਂਸਟੇਬਲ ਨੇ ਕੀਤੀ ਖੁਦ.ਕੁਸ਼ੀ, ਜਾਂਚ ‘ਚ ਜੁਟੀ ਪੁਲਿਸ appeared first on Daily Post Punjabi.