Constipation home remedies Archives - Daily Post Punjabi

ਭੁੱਲ ਜਾਓ ਹਾਜ਼ਮੇ ਦੀਆਂ ਗੋਲੀਆਂ, ਗੈਸ ਅਤੇ ਕਬਜ਼ ਤੋਂ ਰਾਹਤ ਦਿਵਾਉਣਗੇ ਦਾਦੀ-ਨਾਨੀ ਦੇ ਇਹ ਨੁਸਖ਼ੇ
Constipation home remedies: ਗਲਤ ਖਾਣ-ਪੀਣ ਦੇ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬਜ਼ ਅਤੇ ਗੈਸ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਪਰ ਲੰਬੇ ਸਮੇਂ ਤੱਕ ਇਹ ਸਮੱਸਿਆ ਹੋਣ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਦਰਅਸਲ ਅਨਹੈਲਥੀ ਅਤੇ ਗਲਤ ਸਮੇਂ ‘ਤੇ ਖਾਣਾ ਖਾਣ ਨਾਲ ਪਾਚਨ ਤੰਤਰ ਖ਼ਰਾਬ ਹੁੰਦਾ ਹੈ। ਇਸ ਦੇ ਕਾਰਨ, ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਹੁੰਦੀ ਹੈ। ਅਜਿਹੇ ‘ਚ ਪੇਟ ਦਰਦ, ਗੈਸ, ਬਦਹਜ਼ਮੀ ਅਤੇ ਕਬਜ਼ ਦੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ। ਬਹੁਤ ਸਾਰੇ ਲੋਕ ਇਸ ਲਈ ਹਾਜ਼ਮੇ ਦੀਆਂ ਗੋਲੀਆਂ ਜਾਂ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾਕੇ ਵੀ ਇਸ ਤੋਂ ਅਰਾਮ ਪਾਇਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਦਾਦੀ-ਨਾਨੀ ਦੇ 3 ਘਰੇਲੂ ਨੁਸਖ਼ੇ ਦੱਸਦੇ ਹਾਂ।

ਕਾਲਾ ਨਮਕ ਅਤੇ ਹਲਦੀ: ਹਲਦੀ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ‘ਚ ਜਲਣ, ਅਲਸਰ ਦੂਰ ਹੋਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਕਾਲਾ ਨਮਕ ਬਦਹਜ਼ਮੀ, ਉਲਟੀਆਂ, ਗੈਸ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਗੈਸ, ਕਬਜ਼, ਬਦਹਜ਼ਮੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਇਮਿਊਨਟੀ ਬੂਸਟ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

Constipation home remedies

ਇਸ ਤਰ੍ਹਾਂ ਕਰੋ ਸੇਵਨ

ਦੋਵਾਂ ਚੀਜ਼ਾਂ ਨੂੰ ਚੁਟਕੀ ਭਰ ਮਿਲਾ ਕੇ ਗਰਮ ਪਾਣੀ ਨਾਲ ਪੀਓ। ਭੋਜਨ ਤੋਂ ਬਾਅਦ ਸੇਵਨ ਕਰੋ।

2-2 ਚੁਟਕੀ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਖਾਣੇ ਤੋਂ ਬਾਅਦ ਇਸ ਨੂੰ ਚੱਟੋ। ਇਸ ਨਾਲ ਗੈਸ, ਕਬਜ਼, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪੇਟ ਸਾਫ਼ ਹੋਣ ਦੇ ਨਾਲ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲੇਗੀ।

ਹਰੜ ਅਤੇ ਸੋਂਠ: ਤੁਸੀਂ ਹਰੜ ਅਤੇ ਸੋਂਠ ਦਾ ਪਾਊਡਰ ਤਿਆਰ ਕਰਕੇ ਸੇਵਨ ਕਰ ਸਕਦੇ ਹੋ। ਇਨ੍ਹਾਂ ‘ਚ ਮੌਜੂਦ ਪੌਸ਼ਟਿਕ ਤੱਤ ਮੇਟਾਬੋਲੀਜਿਮ ਬੂਸਟ ਕਰਕੇ ਪਾਚਨ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਤੁਹਾਨੂੰ ਗੈਸ, ਬਦਹਜ਼ਮੀ, ਪੇਟ ਦਰਦ, ਕਬਜ਼ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪਾਚਨ ਤੰਤਰ ਮਜ਼ਬੂਤ ਹੋਣ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਇਸ ਦੇ ਲਈ ਦੋਵਾਂ ਚੀਜ਼ਾਂ ਦਾ ਪਾਊਡਰ ਬਣਾ ਲਓ। ਹੁਣ ਕੌਲੀ ‘ਚ ਦੋਵਾਂ ਪਾਊਡਰ ਦਾ 1/2-1/2 ਚਮਚ, ਥੋੜਾ ਜਿਹਾ ਸੇਂਦਾ ਨਮਕ ਮਿਲਾਓ। ਇਸ ਨੂੰ ਖਾਣੇ ਤੋਂ ਬਾਅਦ ਸ਼ਹਿਦ ਨਾਲ ਚੱਟ ਕੇ ਜਾਂ ਗਰਮ ਪਾਣੀ ਨਾਲ ਪੀਓ।

Constipation home remedies

ਨਿੰਬੂ ਅਤੇ ਅਦਰਕ: ਨਿੰਬੂ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਤੰਦਰੁਸਤ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਅਦਰਕ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਵਧਾਉਣ ਦੇ ਨਾਲ ਪਾਚਨ ਕਿਰਿਆ ਨੂੰ ਸੁਧਾਰਨ ‘ਚ ਸਹਾਇਤਾ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦੀ ਹੈ।

ਇਸ ਤਰ੍ਹਾਂ ਕਰੋ ਸੇਵਨ: ਇਸ ਦੇ ਲਈ ਇੱਕ ਕੌਲੀ ‘ਚ 1 ਛੋਟਾ ਚੱਮਚ ਨਿੰਬੂ ਦਾ ਰਸ, ਇੱਕ ਚੁਟਕੀਭਰ ਹਿੰਗ ਅਤੇ ਕਾਲੇ ਨਮਕ ਨੂੰ ਸਵਾਦ ਅਨੁਸਾਰ ਮਿਲਾਓ। ਹੁਣ 1 ਇੰਚ ਅਦਰਕ ਦੇ ਟੁਕੜੇ ਨੂੰ ਇਸ ਮਿਸ਼ਰਣ ‘ਚ ਡੁਬੋ ਕੇ ਖਾਣੇ ਤੋਂ ਬਾਅਦ ਖਾਓ। ਇਹ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰੇਗਾ। ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਅਜਿਹੇ ‘ਚ ਗੈਸ, ਬਦਹਜ਼ਮੀ ਆਦਿ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨਾਲ ਹੀ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰੇਗਾ।

The post ਭੁੱਲ ਜਾਓ ਹਾਜ਼ਮੇ ਦੀਆਂ ਗੋਲੀਆਂ, ਗੈਸ ਅਤੇ ਕਬਜ਼ ਤੋਂ ਰਾਹਤ ਦਿਵਾਉਣਗੇ ਦਾਦੀ-ਨਾਨੀ ਦੇ ਇਹ ਨੁਸਖ਼ੇ appeared first on Daily Post Punjabi.

ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਰੋ ਇਸ ਡ੍ਰਿੰਕ ਦਾ ਸੇਵਨ !
Constipation home remedies: ਕਬਜ਼ ਦੀ ਸਮੱਸਿਆ ਤੋਂ ਲਗਭਗ ਹਰ ਕੋਈ ਕਦੇ ਨਾ ਕਦੇ ਪ੍ਰੇਸ਼ਾਨ ਹੁੰਦਾ ਹੈ। ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਨਿਯਮਿਤ ਰੂਪ ਨਾਲ ਜਾਂ ਹਫਤੇ ‘ਚ ਇਕ ਜਾਂ ਦੋ ਵਾਰ ਇਸ ਸਮੱਸਿਆ ਨਾਲ ਜੂਝਦੇ ਹਨ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਅਜਿਹੇ ਲੋਕ ਜਿਸ ਪ੍ਰਕਾਰ ਦੀ ਡਾਇਟ ਦਾ ਸੇਵਨ ਕਰਦੇ ਹਨ ਅਸਲ ਵਿੱਚ ਉਨ੍ਹਾਂ ‘ਚ ਫਾਈਬਰ ਦੀ ਮਾਤਰਾ ਦੀ ਕਮੀ ਹੁੰਦੀ ਹੈ। ਉੱਥੇ ਹੀ ਕੁੱਝ ਹੋਰ ਕਾਰਨਾਂ ਕਰਕੇ ਭੋਜਨ ਨਾ ਪਚਣ ਦੇ ਕਾਰਨ ਵੀ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਖਾਣ ਪੀਣ ਦੀ ਮਾਤਰਾ ‘ਤੇ ਬਹੁਤ ਦੇਣ ਦੀ ਜ਼ਰੂਰਤ ਹੁੰਦੀ ਹੈ।ਇਸ ਲਈ ਅੱਜ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਬਚਣ ਲਈ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਘਰ ‘ਚ ਮੌਜੂਦ ਸਮੱਗਰੀ ਨਾਲ ਡ੍ਰਿੰਕ ਨੂੰ ਤਿਆਰ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਡ੍ਰਿੰਕ ਬਣਾਉਣ ਦਾ ਤਰੀਕਾ….

Constipation home remedies

ਸਮੱਗਰੀ

1 ਚੱਮਚ ਜੀਰਾ

2 ਗਲਾਸ ਪਾਣੀ

1 ਚੱਮਚ ਸ਼ਹਿਦ

Constipation home remedies

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲਣ ਲਈ ਇੱਕ ਪੈਨ ‘ਚ ਰੱਖੋ।

ਹੁਣ ਇਸ ‘ਚ ਜੀਰੇ ਪਾਓ।

ਜੀਰਾ ਨੂੰ 2 ਮਿੰਟ ਉਬਾਲਣ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾਓ।

ਹੁਣ ਇਸ ਮਿਸ਼ਰਣ ਨੂੰ 1 ਮਿੰਟ ਲਈ ਉਬਾਲੋ।

ਫਿਰ ਇਸ ਨੂੰ ਇਕ ਗਿਲਾਸ ‘ਚ ਛਾਣ ਕੇ ਅਲੱਗ ਕਰੋ।

ਹੁਣ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਘੁੱਟ ਘੁੱਟ ਕਰਕੇ ਪੀਓ।

ਕਿਵੇਂ ਮਿਲੇਗਾ ਅਰਾਮ : ਇਸ ਡਰਿੰਕ ਦਾ ਸੇਵਨ ਤੁਹਾਨੂੰ ਕੁਝ ਘੰਟਿਆਂ ਵਿੱਚ ਆਰਾਮ ਦੇ ਸਕਦਾ ਹੈ। USDA ( United States Department Of Agriculture) ਦੇ ਅਨੁਸਾਰ ਜੀਰਾ ਵਿਚ ਬਹੁਤ ਮਾਤਰਾ ਵਿੱਚ ਫਾਈਬਰ ਵਿੱਚ ਪਾਇਆ ਜਾਂਦਾ ਹੈ। ਇਸ ਲਈ ਜੇ ਤੁਹਾਨੂੰ ਫਾਈਬਰ ਦੀ ਕਮੀ ਕਾਰਨ ਕਬਜ਼ ਦੀ ਸਮੱਸਿਆ ਹੈ ਤਾਂ ਇਹ ਡਰਿੰਕ ਤਾਹਨੂੰ ਨੂੰ ਠੀਕ ਕਰਨ ਵਿਚ ਬਹੁਤ ਫਾਇਦੇਮੰਦ ਹੋਵੇਗੀ। ਸਿਰਫ ਇਹ ਹੀ ਨਹੀਂ ਇਹ ਡਰਿੰਕ ਪਾਚਨ ਕਿਰਿਆ ਨੂੰ ਵੀ ਬੁਸਟ ਕਰਦੀ ਹੈ। ਇਸ ਦੇ ਨਾਲ ਹੀ ਜੇ ਤੁਹਾਨੂੰ ਇਸ ਡ੍ਰਿੰਕ ਜਾਂ ਕਿਸੇ ਹੋਰ ਘਰੇਲੂ ਨੁਸਖ਼ੇ ਦੀ ਸਹਾਇਤਾ ਨਾਲ ਤੁਹਾਨੂੰ ਅਰਾਮ ਨਹੀਂ ਮਿਲਦਾ ਤਾਂ ਤੁਹਾਨੂੰ ਬਿਨਾਂ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

The post ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਰੋ ਇਸ ਡ੍ਰਿੰਕ ਦਾ ਸੇਵਨ ! appeared first on Daily Post Punjabi.

ਕਬਜ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਟਿਪਸ !
Constipation home remedies: ਜ਼ਿਆਦਾ ਅਤੇ ਗਲਤ ਖਾਣ-ਪੀਣ ਕਾਰਨ ਕਬਜ਼ ਹੋਣਾ ਆਮ ਗੱਲ ਹੈ। ਭੋਜਨ ਦੇ ਬੈਠੇ ਰਹਿਣਾ ਜਾਂ ਰਾਤ ਦੇ ਖਾਣੇ ਤੋਂ ਬਾਅਦ ਸਿੱਧਾ ਸੌਣ ਨਾਲ ਵੀ ਵਿਅਕਤੀ ਨੂੰ ਇਹ ਸਮੱਸਿਆ ਹੋ ਸਕਦੀ ਹੈ। ਕਬਜ਼ ਦੀ ਸਮੱਸਿਆ ਸਿਰਫ ਇਕ ਪ੍ਰਾਬਲਮ ਨਹੀਂ ਹੈ ਬਲਕਿ ਇਹ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ। ਖੋਜ ਦੇ ਅਨੁਸਾਰ ਕਬਜ਼ ਦੀ ਸਮੱਸਿਆ ਕੋਲਨ ਕੈਂਸਰ ਦਾ ਕਾਰਨ ਬਣਦੀ ਹੈ। ਤਾਂ ਆਓ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ ਗੱਲ ਕਰੀਏ ਜੋ ਕਿ ਬਹੁਤ ਸਾਰੀਆਂ ਖਤਰਨਾਕ ਬੀਮਾਰੀਆਂ  ਦਾ ਕਾਰਨ ਬਣ ਰਹੀ ਹੈ…

Constipation home remedies

Constipation home remedies

ਨਿੰਬੂ ਅਤੇ ਕਾਲਾ ਨਮਕ: ਸਵੇਰੇ ਉੱਠਣ ਤੋਂ ਬਾਅਦ ਨਿੰਬੂ ਦਾ ਰਸ ਕਾਲੀ ਨਮਕ ਦੇ ਨਾਲ ਮਿਲਾ ਕੇ ਪੀਓ। ਪਾਣੀ ਪੀਣ ਤੋਂ ਬਾਅਦ 20 ਤੋਂ 30 ਮਿੰਟ ਲਈ ਤੁਰੋ। ਇਹ ਪੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ, ਅਤੇ ਕਬਜ਼ ਨਹੀਂ ਕਰੇਗਾ।

ਸ਼ਹਿਦ: ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗੁਣਗੁਣੇ ਪਾਣੀ ਵਿਚ ਇਕ ਚੱਮਚ ਸ਼ਹਿਦ ਮਿਲਾਓ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਦੂਰ ਹੁੰਦੀ ਹੈ।

ਬਦਾਮ ਅਤੇ ਤ੍ਰਿਫਲਾ: ਸਵੇਰੇ ਉੱਠਦੇ ਰੋਜ਼ਾਨਾ ਖਾਲੀ ਪੇਟ 4 ਤੋਂ 5 ਭਿੱਜੇ ਹੋਏ ਬਦਾਮ ਖਾਓ। 10-15 ਦਿਨ ਲਗਾਤਾਰ ਅਜਿਹਾ ਕਰਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਜੇ ਤੁਸੀਂ ਚਾਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਕ ਚਮਚਾ ਤ੍ਰਿਫਲਾ ਵੀ ਲੈ ਸਕਦੇ ਹੋ। ਅਜਿਹਾ ਕਰਨ ਨਾਲ ਸਵੇਰੇ ਪੇਟ ਸਾਫ ਹੋਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ।

ਗੁੜ: ਪੁਰਾਣੇ ਸਮਿਆਂ ਵਿਚ ਲੋਕ ਰਾਤ ਦੇ ਖਾਣੇ ਤੋਂ ਬਾਅਦ ਗੁੜ ਖਾਦੇ ਸਨ। ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਅੱਜ ਤੋਂ ਘੱਟ ਕਰਨਾ ਪੈਂਦਾ ਸੀ। ਰਾਤ ਦੇ ਖਾਣੇ ਦੇ ਇੱਕ ਘੰਟੇ ਬਾਅਦ ਗਰਮ ਦੁੱਧ ਵਿੱਚ ਗੁੜ ਮਿਲਾ ਕੇ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਆਰੰਡੀ ਦਾ ਤੇਲ: ਜੇ ਸਮੱਸਿਆ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਸੌਣ ਦੇ ਸਮੇਂ ਹਲਕੇ ਗਰਮ ਦੁੱਧ ਵਿਚ ਆਰੰਡੀ ਦਾ ਤੇਲ ਮਿਲਾਕੇ ਪੀ ਸਕਦੇ ਹੋ। ਇਹ ਪੇਟ ਨੂੰ ਸਾਫ਼ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਇਸਬਗੋਲ: ਇਸਬਗੋਲ ਕਬਜ਼ ਦਾ ਰਾਮਬਾਣ ਇਲਾਜ਼ ਹੈ। ਤੁਸੀਂ ਇਸ ਦਾ ਇਸਤੇਮਾਲ ਦੁੱਧ ਜਾਂ ਪਾਣੀ ਨਾਲ ਰਾਤ ਦੇ ਸਮੇਂ ਕਰ ਸਕਦੇ ਹੋ। ਇਹ ਕਬਜ਼ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ। ਦਹੀਂ ‘ਚ ਇਸਬਗੋਲ ਦਾ ਸੇਵਨ ਕਰਨ ਨਾਲ ਪੇਟ ਖ਼ਰਾਬ ਯਾਨਿ ਲੂਜਮੋਸ਼ਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

The post ਕਬਜ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਟਿਪਸ ! appeared first on Daily Post Punjabi.