constitution day Archives - Daily Post Punjabi

Constitution Day: ਸੰਵਿਧਾਨ ਸਿਰਫ਼ ਕਾਗਜ਼ ਨਾ ਬਣ ਜਾਵੇ, ਇਹ ਸਭ ਸਾਡੀ ਜ਼ਿੰਮੇਵਾਰੀ ਹੈ – ਰਾਹੁਲ ਗਾਂਧੀ
ਅੱਜ ਦੇਸ਼ ਭਰ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸੰਵਿਧਾਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਭ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਸਿਰਫ਼ ਕਾਗਜ਼ ਨਾ ਬਣ ਕੇ ਰਹਿ ਜਾਵੇ।

Rahul gandhi tweet on constitution day

ਇਸ ਸਬੰਧੀ ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਨਿਆਂ ਤੇ ਅਧਿਕਾਰ ਸਭ ਦੇ ਲਈ ਬਰਾਬਰ ਹੋਣੇ ਚਾਹੀਦੇ ਹਨ, ਤਾਂ ਜੋ ਸੰਵਿਧਾਨ ਸਿਰਫ਼ ਕਾਗਜ਼ ਨਾ ਬਣ ਜਾਵੇ- ਇਹ ਸਭ ਸਾਡੀ ਜ਼ਿੰਮੇਵਾਰੀ ਹੈ। ਦੇਸ਼ ਦੇ ਸੰਵਿਧਾਨ ਦਿਵਸ ‘ਤੇ ਸਾਰਿਆਂ ਨੂੰ ਵਧਾਈਆਂ।

Rahul gandhi tweet on constitution day

ਉੱਥੇ ਹੀ ਦੂਜੇ ਪਾਸੇ ਅੱਜ ਸੰਵਿਧਾਨ ਦਿਵਸ ਦੇ ਮੌਕੇ ਸੈਂਟਰਲ ਹਾਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਸੰਵਿਧਾਨ ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੋਣ ‘ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: ਮੁੰਬਈ ਅੱਤਵਾਦੀ ਹਮਲੇ ਨੂੰ ਹੋਏ 13 ਸਾਲ ਪੂਰੇ, ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ ਸੀਨੀਅਰ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਉਨ੍ਹਾਂ ਕਿਹਾ ਕਿ ਭਾਰਤ ਅੱਜ ਇੱਕ ਅਜਿਹੇ ਸੰਕਟ ਵੱਲ ਵੱਧ ਰਿਹਾ ਹੈ, ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਲਈ ਚਿੰਤਾ ਦਾ ਇੱਕ ਵਿਸ਼ਾ ਹੈ, ਲੋਕਤੰਤਰ ਪ੍ਰਤੀ ਆਸਥਾ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ ਤੇ ਉਹ ਹੈ ਪਰਿਵਾਰਕ ਪਾਰਟੀਆਂ।

ਵੀਡੀਓ ਲਈ ਕਲਿੱਕ ਕਰੋ :-

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post Constitution Day: ਸੰਵਿਧਾਨ ਸਿਰਫ਼ ਕਾਗਜ਼ ਨਾ ਬਣ ਜਾਵੇ, ਇਹ ਸਭ ਸਾਡੀ ਜ਼ਿੰਮੇਵਾਰੀ ਹੈ – ਰਾਹੁਲ ਗਾਂਧੀ appeared first on Daily Post Punjabi.

ਸੰਵਿਧਾਨ ਦਿਵਸ ‘ਤੇ ਓਵੈਸੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ- ‘ਵਾਅਦਿਆਂ ਦੇ ਨਾਮ ‘ਤੇ ਮੁਸਲਮਾਨਾਂ ਨੂੰ ਹਮੇਸ਼ਾ ਮਿਲਿਆ ਧੋਖਾ’
ਅੱਜ ਪੂਰੇ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੀ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ। ਇਸੇ ਵਿਚਾਲੇ ਹੁਣ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਸਲਮਾਨਾਂ, ਅਨੁਸੂਚਿਤ ਵਰਗ ਦੇ ਜਾਂ ਆਦਿਵਾਸੀਆਂ ਦੇ ਨਾਲ ਕੀਤੇ ਗਏ ਵਾਅਦਿਆਂ ਦੇ ਨਾਲ ਅਕਸਰ ਧੋਖਾ ਕੀਤਾ ਜਾਂਦਾ ਰਿਹਾ ਹੈ।

Asaduddin owaisi targets Modi govt

ਇਸ ਮੌਕੇ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ 26 ਨਵੰਬਰ 1949 ਨੂੰ ਸਾਡੇ ਬਜ਼ੁਰਗਾਂ ਨੇ ਭਾਰਤੀ ਸੰਵਿਧਾਨ ਨੂੰ ਮੰਨਿਆ। ਸੰਵਿਧਾਨ ਸੁਪਨਿਆਂ ਦਾ ਇੱਕ ਦਸਤਾਵੇਜ਼ ਹੈ ਜੋ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਦੇਖਿਆ ਸੀ, ਪਰ ਇਸ ਨੂੰ ਪੁਰਸ਼ਾਂ ਨਾਲ ਸ਼ਾਸਨ ਨੂੰ ਕਾਨੂੰਨ ਦੇ ਸ਼ਾਸਨ ਨਾਲ ਬਦਲ ਦਿੱਤਾ ਗਿਆ। ਪਹਿਲੀ ਵਾਰ ਇੱਕ ਔਪਚਾਰਿਕ ਪਾਠ ਨੇ ਸਾਨੂੰ ਨਾ ਸਿਰਫ ਰਾਜ ਦੀ ਤਸ਼ੱਦਦ ਤੋਂ ਬਚਾਇਆ ਬਲਕਿ ਬਹੁਸੰਖਿਆਵਾਦ ਤੋਂ ਵੀ ਬਚਾਇਆ ਸੀ।

Asaduddin owaisi targets Modi govt

ਇਸ ਤੋਂ ਇਲਾਵਾ ਓਵੈਸੀ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਸੰਵੈਧਾਨਿਕ ਵਾਅਦੇ ਦੇ ਨਾਲ ਅਕਸਰ ਧੋਖਾ ਦਿੱਤਾ ਗਿਆ ਹੈ। ਖਾਸ ਕਰ ਕੇ ਜਦੋਂ ਗੱਲ ਮੁਸਲਮਾਨਾਂ ਜਾਂ ਆਦਿਵਾਸੀਆਂ ਦੀ ਹੋਵੇ।

ਇਹ ਵੀ ਪੜ੍ਹੋ: ਮੁੰਬਈ ਅੱਤਵਾਦੀ ਹਮਲੇ ਨੂੰ ਹੋਏ 13 ਸਾਲ ਪੂਰੇ, ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ ਸੀਨੀਅਰ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪਰ ਇਹ ਹਾਲੇ ਵੀ ਲੜਨ ਦੇ ਲਾਇਕ ਹੈ। ਉਸ ਸਮਾਜ ਲਈ ਜਿਨ੍ਹਾਂ ਨੂੰ ਇਤਿਹਾਸਿਕ ਰੂਪ ਨਾਲ ਸੱਤਾ ਤੱਕ ਪਹੁੰਚ ਤੋਂ ਬਾਹਰ ਰੱਖਿਆ ਗਿਆ ਹੈ। ਸੰਵਿਧਾਨ ਸਾਨੂੰ ਅਨਿਆਂ ਨੂੰ ਹਰਾਉਣ ਲਈ ਹਥਿਆਰ ਦਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ :-

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਸੰਵਿਧਾਨ ਦਿਵਸ ‘ਤੇ ਓਵੈਸੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ- ‘ਵਾਅਦਿਆਂ ਦੇ ਨਾਮ ‘ਤੇ ਮੁਸਲਮਾਨਾਂ ਨੂੰ ਹਮੇਸ਼ਾ ਮਿਲਿਆ ਧੋਖਾ’ appeared first on Daily Post Punjabi.