cook Archives - Daily Post Punjabi

ਦੇਵੋਲੀਨਾ ਦੇ ਕੁੱਕ ਨੂੰ ਹੋਇਆ ਕੋਰੋਨਾ, 14 ਦਿਨ ਲਈ ਅਦਾਕਾਰਾ ਹੋਈ ਕੁਆਰੰਟਾਇਨ
devoleena cook corona quarantine:ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਊਨ ਹੈ। ਆਮ ਜਨਤਾ ਦੇ ਨਾਲ ਨਾਲ ਫਿਲਮੀ ਜਗਤ ਦੇ ਸਾਰੇ ਹੀ ਸਿਤਾਰੇ ਆਪਣੇ ਘਰਾਂ ਵਿੱਚ ਬੰਦ ਹਨ। ਸਾਰੇ ਹੀ ਸਿਤਾਰੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਇਕ ਹੋਰ ਟੀਵੀ ਅਦਾਕਾੇਾ ਦੀ ਬਿਲਡਿੰਗ ਸੀਲ ਹੋਣ ਦੀ ਖ਼ਬਰ ਆ ਰਹੀ ਹੈ। ਇਹ ਟੀਵੀ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਬਿੱਗ ਬੌਸ 13 ਫੇਮ ਟੀਵੀ ਐਕਟਰੈਸ ਦੇਵੋਲੀਨਾ ਭੱਟਾਚਾਰਜੀ ਹੈ। ਰਿਪੋਰਟ ਅਨੁਸਾਰ ਅਦਾਕਾਰਾ ਦੀ ਬਿਲਡਿੰਗ ‘ਚ ਇਕ ਕੁੱਕ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ, ਜਿਸ ਤੋਂ ਬਾਅਦ ਪੂਰੀ ਬਿਲਡਿੰਗ ਸੀਲ ਕਰ ਦਿੱਤੀ ਗਈ ਹੈ।

ਗੱਲਬਾਤ ਦੌਰਾਨ ਦੇਵੋਲੀਨਾ ਨੇ ਦੱਸਿਆ, ਸਾਡੀ ਬਿਲਡਿੰਗ ‘ਚ ਇਕ ਕੁੱਕ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਖ਼ਬਰ ਅਨੁਸਾਰ ਉਹ ਕੁੱਕ ਕਿਸੇ ਹੋਰ ਦੇ ਘਰ ਦੇ ਨਾਲ-ਨਾਲ ਦੇਵੋਲੀਨਾ ਦੇ ਘਰ ਵੀ ਕੰਮ ਕਰਦਾ ਸੀ। ਕੁੱਕ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਅਦਾਕਾਰਾ ਦੇਵੋਲੀਨਾ ਨੇ ਖ਼ੁਦ ਨੂੰ 14 ਦਿਨ ਲਈ ਕੁਆਰੰਟਾਇਨ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੇਵੋਲੀਨਾ ਆਪਣੀ ਮਾਂ ਅਤੇ ਭਰਾ ਦੇ ਨਾਲ ਮੁੰਬਈ ਦੇ ਗੋਰੇਗਾਵ ਈਸਟ ‘ਚ ਰਹਿੰਦੀ ਹੈ। ਹਾਲਾਂਕਿ ਲਾਕਡਾਊਨ ਕਾਰਨ ਉਨ੍ਹਾਂ ਦਾ ਪਰਿਵਾਰ ਅਸਾਮ ‘ਚ ਫਸਿਆ ਹੋਇਆ ਹੈ।ਦੇਵੋਲੀਨਾ ਤੋਂ ਪਹਿਲਾਂ ‘ਤਾਰਕ ਮਹਿਤਾ ਕਾ ਓਲਟਾ ਚਸ਼ਮਾ’ ਫੇਮ ਪਿੰਕੂ ਅਜ਼ਹਰ ਸ਼ੇਖ ਦੀ ਬਿਲਡਿੰਗ ਨੂੰ ਸੀਲ ਕੀਤਾ ਗਿਆ ਸੀ। ਅਜ਼ਹਰ ਦੀ ਬਿਲਡਿੰਗ ‘ਚ ਇਕ 45 ਸਾਲ ਦਾ ਵਿਅਕਤੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ।ਜਿਸ ਤੋਂ ਬਾਅਦ ਪੂਰੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਵਿੱਚ ਲੱਗੇ ਲਾਕਡਾਊਨ ‘ਚ ਗਰੀਬ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਕਈ ਬਾਲੀਵੁੱਡ ਅਤੇ ਟੀ ਵੀ ਸਿਤਾਰੇ ਅੱਗੇ ਆ ਕੇ ਇਨ੍ਹਾਂ ਲੋਕਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਬਿੱਗ ਬੌਸ 13 ਦੀ ਐਕਸ ਕੰਟੈਸਟੈਂਟ ਦੇਵੋਲੀਨਾ ਭੱਟਾਚਾਰਜੀ ਨੇ ਵੀ ਇਸ ਲਾਕਡਾਊਨ ਵਿੱਚ ਮਦਦ ਦਾ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਨੇ ਇਸ ਬੁਰੇ ਸਮੇਂ ਵਿੱਚ ਦੋ ਮਜ਼ਦੂਰ ਪਰਿਵਾਰਾਂ ਨੂੰ ਇਕ ਮਹੀਨੇ ਦੇ ਲਈ ਗੋਦ ਲੈ ਲਿਆ ਹੈ। ਦੇਵੋਲੀਨਾ ਨੇ ਪਹਿਲਾਂ ਪੀਐੱਮ ਕੇਅਰਸ ਫੰਡ ਵਿੱਚ ਡੋਨੇਸ਼ਨ ਦਿੱਤਾ ਸੀ ਅਤੇ ਹੁਣ ਉਹ ਦੋ ਪਰਿਵਾਰਾਂ ਦੀ ਦੇਖਭਾਲ ਕਰ ਰਹੀ ਹੈ। ਉਹ ਇੱਕ ਮਹੀਨੇ ਲਈ ਇਨ੍ਹਾਂ ਦੋ ਪਰਿਵਾਰਾਂ ਦਾ ਸਾਰਾ ਖਰਚਾ ਚੁੱਕ ਰਹੀ ਹੈ। ਖਾਣ ਪੀਣ ਤੋਂ ਲੈ ਕੇ ਕੱਪੜੇ ਵਰਗੀਆਂ ਸਾਰੀਆਂ ਜਰੂਰਤ ਮੰਦਾਂ ਦਾ ਖਰਚਾ ਦੇਬੋਲੀਨਾ ਚੱਕ ਰਹੀ ਹੈ। ਇਸ ਖਬਰ ਦੀ ਜਾਣਕਾਰੀ ਦੇਵੋਲੀਨਾ ਦੀ ਇੱਕ ਫੈਨ ਨੇ ਟਵੀਟ ਕਰ ਦਿੱਤੀ ਸੀ।

ਦਰਅਸਲ ਦੇਵੋਲੀਨਾ ਦੀ ਇਹ ਫੈਨ ਅਦਾਕਾਰਾ ਦੇ ਨਾਲ ਇੱਕ ਸੰਸਥਾ ਹੈਲਪਿੰਗ ਹੈਂਡਸ ਵਿੱਚ ਕੰਮ ਕਰਦੀ ਹੈ। ਇਹ ਸੰਸਥਾ ਆਰਥਿਕ ਰੂਪ ਨਾਲ ਪਿਛੜੇ ਲੋਕਾਂ ਦੀ ਮਦਦ ਕਰਦੀ ਹੈ। ਪਿਛਲੇ ਮਹੀਨੇ ਦੇਵੋਲੀਨਾ ਨੇ ਪੀਐੱਮ ਕੇਅਰਸ ਫੰਡ ਵਿੱਚ ਪੈਸੇ ਡੋਨੇਟ ਕੀਤੇ ਸਨ।ਉਨ੍ਹਾਂ ਨੇ ਟ੍ਰਾਂਜੈਕਸ਼ਨ ਦੇ ਰੀਸਿਪਟ ਸ਼ੇਅਰ ਕੀਤੇ ਸਨ। ਇਸ ਤੋਂ ਇਲਾਵਾ ਦੇਵੋਲੀਨਾ ਦੇ ਲਾਕਡਾਊਨ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਦੀ ਮਦਦ ਵੀ ਕੀਤੀ ਸੀ।

The post ਦੇਵੋਲੀਨਾ ਦੇ ਕੁੱਕ ਨੂੰ ਹੋਇਆ ਕੋਰੋਨਾ, 14 ਦਿਨ ਲਈ ਅਦਾਕਾਰਾ ਹੋਈ ਕੁਆਰੰਟਾਇਨ appeared first on Daily Post Punjabi.