Copa America 2021 Final Archives - Daily Post Punjabi

Copa America Final: ਲਿਓਨਲ ਮੈਸੀ ਨੇ ਰਚਿਆ ਇਤਿਹਾਸ, ਅਰਜਨਟੀਨਾ 28 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਹਰਾ ਕੇ ਬਣਿਆ ਚੈਂਪੀਅਨ
ਕੋਪਾ ਅਮਰੀਕਾ 2021 ਵਿੱਚ ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਨੇ ਇਤਿਹਾਸ ਰਚ ਦਿੱਤਾ ਹੈ। ਅਰਜਨਟੀਨਾ ਨੇ ਪਿਛਲੀ ਵਾਰ ਦੀ ਕੋਪਾ ਅਮਰੀਕਾ ਚੈਂਪੀਅਨ ਬ੍ਰਾਜ਼ੀਲ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਮਾਤ ਦਿੱਤੀ ।

Copa America 2021 Final

1993 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਰਜਨਟੀਨਾ ਕੋਪਾ ਅਮਰੀਕਾ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ । ਇਸਦੇ ਨਾਲ ਹੀ ਲਿਓਨਲ ਮੈਸੀ ਵੀ ਪਹਿਲੀ ਵਾਰ ਅੰਤਰਰਾਸ਼ਟਰੀ ਸਟੇਜ ‘ਤੇ ਅਰਜਨਟੀਨਾ ਨੂੰ ਵੱਡਾ ਖਿਤਾਬ ਦਿਵਾਉਣ ਵਿੱਚ ਸਫਲ ਰਹੇ।

ਇਹ ਵੀ ਪੜ੍ਹੋ: 9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ

ਦਰਅਸਲ, ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਕਾਰ ਬੇਹੱਦ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਅਰਜਨਟੀਨਾ ਨੂੰ ਸ਼ੁਰੂਆਤੀ ਲੀਡ ਦਾ ਫਾਇਦਾ ਹੋਇਆ ਅਤੇ ਉਹ 28 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਕੋਪਾ ਅਮਰੀਕਾ ਚੈਂਪੀਅਨ ਬਣਨ ਵਿੱਚ ਸਫਲ ਰਿਹਾ। ਅਰਜਨਟੀਨਾ ਵੱਲੋਂ ਸਟਾਰ ਸਟਰਾਈਕਰ ਡੀ ਮਾਰਿਆ ਨੇ 22ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ।

Copa America 2021 Final

ਜ਼ਿਕਰਯੋਗ ਹੈ ਕਿ ਮੈਸੀ ਦੀ ਅਗਵਾਈ ਵਿੱਚ ਅਰਜਨਟੀਨਾ ਦੀ ਇਹ ਪਹਿਲੀ ਵੱਡੀ ਜਿੱਤ ਹੈ । ਇਸ ਜਿੱਤ ਦੇ ਨਾਲ ਮੇਸੀ ਦਾ ਅਰਜਨਟੀਨਾ ਨੂੰ ਕੌਮਾਂਤਰੀ ਪੱਧਰ ‘ਤੇ ਵੱਡਾ ਖਿਤਾਬ ਦਿਵਾਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮੈਸੀ ਦੀ ਅਗਵਾਈ ਵਿੱਚ ਅਰਜਨਟੀਨਾ ਦੀ ਟੀਮ 2014 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈ ਸੀ । ਪਰ ਜਰਮਨੀ ਨੇ ਦੁਨੀਆ ਦੇ ਨੰਬਰ ਇੱਕ ਫੁੱਟਬਾਲਰ ਦੇ ਸੁਪਨੇ ਨੂੰ ਪੂਰਾ ਨਹੀਂ ਹੋਣ ਦਿੱਤਾ ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਤੀਜੀ ਮਹਿਲਾ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਲਈ ਉਡਾਣ

ਦੱਸ ਦੇਈਏ ਕਿ ਸਾਲ 2016 ਕੋਪਾ ਕੱਪ ਫਾਈਨਲ ਵਿੱਚ ਹਾਰ ਜਾਣ ਤੋਂ ਬਾਅਦ ਮੈਸੀ ਇੰਨੇ ਟੁੱਟ ਗਏ ਸਨ ਕਿ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਪਰ ਪ੍ਰਸ਼ੰਸਕਾਂ ਦੀ ਅਪੀਲ ‘ਤੇ ਮੇਸੀ ਵਾਪਸ ਪਰਤੇ। ਸਾਲ 2018 ਦੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ । ਪਰ ਹੁਣ ਕੋਪਾ ਅਮਰੀਕਾ ਦਾ ਫਾਈਨਲ ਜਿੱਤ ਕੇ, ਮੇਸੀ ਨੇ ਆਖਰਕਾਰ ਅਰਜਨਟੀਨਾ ਦੀ ਝੋਲੀ ਵਿੱਚ ਇੱਕ ਵੱਡਾ ਖ਼ਿਤਾਬ ਪਾ ਦਿੱਤਾ।

ਇਹ ਵੀ ਦੇਖੋ: 7 ਸਾਲ ਦਾ ਮਸੂਮ ਸਟੇਸ਼ਨਾਂ ਤੇ ਦਿਹਾੜੀਆਂ ਕਰਕੇ ਪਾਲ ਰਿਹਾ ਆਪਣੇ ਅੰਨ੍ਹੇ ਮਾਪੇ, ਵੀਡੀਓ ਤੁਹਾਨੂੰ ਹਲੂਣ ਦੇਵੇਗੀ

The post Copa America Final: ਲਿਓਨਲ ਮੈਸੀ ਨੇ ਰਚਿਆ ਇਤਿਹਾਸ, ਅਰਜਨਟੀਨਾ 28 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਹਰਾ ਕੇ ਬਣਿਆ ਚੈਂਪੀਅਨ appeared first on Daily Post Punjabi.