corona accused Archives - Daily Post Punjabi

ਕੋਰੋਨਾ ਪੀੜ੍ਹਤ ਦੋਸ਼ੀਆਂ ਦੀ ਅਦਾਲਤ ‘ਚ ਪੇਸ਼ੀ, 18 ਕਰਮਚਾਰੀ ਕੀਤੇ ਕੁਆਰੰਟਾਈਨ
Corona accused Ludhiana quarantine: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ, ਤਾਜ਼ਾ ਜਾਣਕਾਰੀ ਹੁਣ ਜ਼ਿਲੇ ਦੀਆਂ ਅਦਾਲਤਾਂ ਤੋਂ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹਾ ਲੁਧਿਆਣਾ ਦੀਆਂ 2 ਵੱਖ-ਵੱਖ ਅਦਾਲਤਾਂ ‘ਚ ਦੋਸ਼ੀ ਬਿਕਰਮ ਵਿੱਕੀ ਅਤੇ ਸੁਰਿੰਦਰ ਕੁਮਾਰ ਮਹਿੰਦੀ ਨੂੰ ਪੇਸ਼ ਕੀਤਾ ਗਿਆ ਸੀ, ਜੋ ਕਿ ਕੋਰੋਨਾ ਪਾਜ਼ੇਟਿਵ ਸੀ। ਇਸ ਤੋਂ ਬਾਅਦ ਸਬੰਧਿਤ ਅਦਾਲਤਾਂ ਦੇ ਜੱਜਾਂ ਨੇ ਦੋਸ਼ੀਆਂ ਦੇ ਸੰਪਰਕ ‘ਚ ਆਏ ਲਗਭਗ 18 ਕਰਮਚਾਰੀਆਂ ਨੂੰ ਹੋਮ ਕੁਆਰੰਟੀਨ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।

Corona accused Ludhiana quarantine

ਦੱਸਣਯੋਗ ਹੈ ਕਿ ਅੱਜ ਜ਼ਿਲੇ ‘ਚ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਕੋਰੋਨਾ ਪੀੜ੍ਹਤ 2 ਮਰੀਜ਼ਾਂ ‘ਚੋਂ ਇਕ 50 ਸਾਲਾ ਵਿਅਕਤੀ ਮੋਗਾ ਤੋਂ ਹੈ , ਜੋ ਕਿ ਮੋਹਨਦੇਈ ਓਸਵਾਲ ਹਸਪਤਾਲ ‘ਚ ਭਰਤੀ ਸੀ। ਇਸ ਤੋਂ ਇਲਾਵਾ ਦੂਜਾ 33 ਸਾਲ ਮਰੀਜ਼ ਜੀ.ਟੀ.ਬੀ ਹਸਪਤਾਲ ‘ਚ ਭਰਤੀ ਸੀ, ਜੋ ਕਿ ਬਰਨਾਲਾ ਦਾ ਰਹਿਣ ਵਾਲਾ ਸੀ।

The post ਕੋਰੋਨਾ ਪੀੜ੍ਹਤ ਦੋਸ਼ੀਆਂ ਦੀ ਅਦਾਲਤ ‘ਚ ਪੇਸ਼ੀ, 18 ਕਰਮਚਾਰੀ ਕੀਤੇ ਕੁਆਰੰਟਾਈਨ appeared first on Daily Post Punjabi.