Corona case 1 june 2021 Archives - Daily Post Punjabi

ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ : ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.27 ਲੱਖ ਨਵੇਂ ਕੇਸ, 2,795 ਮਰੀਜ਼ਾਂ ਨੇ ਤੋੜਿਆ ਦਮ
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਤਬਾਹੀ ਤੋਂ ਬਾਅਦ ਹੁਣ ਕੋਰੋਨਾ ਦੇ ਰੋਜਾਨਾ ਨਵੇਂ ਮਾਮਲਿਆਂ ਦੀ ਰਫਤਾਰ ਕੁੱਝ ਰੁਕਦੀ ਹੋਈ ਨਜਰ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1 ਲੱਖ 27 ਹਜ਼ਾਰ 510 ਨਵੇਂ ਮਾਮਲੇ ਸਾਹਮਣੇ ਆਏ ਹਨ।

Corona case 1 june 2021

ਇਸ ਸਮੇ ਦੇ ਦੌਰਾਨ, 2795 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2 ਕਰੋੜ 81 ਲੱਖ 75 ਹਜ਼ਾਰ 044 ਹੋ ਗਈ ਹੈ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵੀ 18 ਲੱਖ 95 ਹਜ਼ਾਰ 520 ਤੱਕ ਆ ਗਈ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਲਗਾਤਾਰ 19 ਵੇਂ ਦਿਨ ਸੰਕਰਮਣ ਤੋਂ ਮੁਕਤ ਹੋਏ ਲੋਕਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ 2 ਕਰੋੜ 59 ਲੱਖ 47 ਹਜ਼ਾਰ 629 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪਿਛਲੇ 24 ਘੰਟਿਆਂ ਵਿੱਚ 2,55,287 ਲੋਕ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਮੰਤਰਾਲੇ ਨੇ ਕਿਹਾ ਕਿ ਲਾਗ ਵਾਲੇ ਨਮੂਨਿਆਂ ਦੀ ਰੋਜ਼ਾਨਾ ਦੀ ਦਰ ਹੁਣ 6.62 ਫੀਸਦੀ ਹੋ ਗਈ ਹੈ, ਇਹ ਲਗਾਤਾਰ ਅੱਠ ਦਿਨਾਂ ਤੋਂ 10 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ। ਦੇਸ਼ ਵਿੱਚ ਕੋਵਿਡ -19 ਲਈ ਹੁਣ ਤੱਕ ਕੁੱਲ 34,67,92,257 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 19,25,374 ਨਮੂਨਿਆਂ ਦੀ ਸੋਮਵਾਰ ਨੂੰ ਜਾਂਚ ਕੀਤੀ ਗਈ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਮੰਗਲਵਾਰ ਸਵੇਰੇ 7 ਵਜੇ ਤੱਕ 21 ਕਰੋੜ 60 ਲੱਖ 46 ਹਜ਼ਾਰ 638 ਵਿਅਕਤੀਆਂ ਨੂੰ ਐਂਟੀ ਕੋਵਿਡ -19 ਟੀਕੇ ਲਗਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ 27 ਲੱਖ 80 ਹਜ਼ਾਰ 058 ਵਿਅਕਤੀਆਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

ਇਹ ਵੀ ਦੇਖੋ : ਰਸਤੇ ‘ਚ ਘੇਰ-ਘੇਰ ਕੇ ਲਗਵਾਈ ਜਾ ਰਹੀ ਲੋਕਾਂ ਦੇ ਕੋਰੋਨਾ ਵੈਕਸੀਨ, ਗੱਡੀ ‘ਚੋਂ ਲੋਕਾਂ ਨੇ ਮਾਰੀਆਂ ਛਾਲਾਂ,ਵੀਡੀਓ ਵਾਇਰਲ

The post ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ : ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.27 ਲੱਖ ਨਵੇਂ ਕੇਸ, 2,795 ਮਰੀਜ਼ਾਂ ਨੇ ਤੋੜਿਆ ਦਮ appeared first on Daily Post Punjabi.