Corona cases in punjab Archives - Daily Post Punjabi

ਪੰਜਾਬ ‘ਚ ਕੋਰੋਨਾ ਦੇ 33 ਐਕਟਿਵ ਕੇਸ, 7 ਜ਼ਿਲ੍ਹਿਆਂ ‘ਚ 100 ਤੋਂ ਘੱਟ ਕੀਤੇ ਗਏ ਕੋਵਿਡ ਟੈਸਟ
ਪੰਜਾਬ ‘ਚ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਵਿੱਚ ਵਾਧਾ ਹੋਇਆ ਹੈ, ਪਰ 8 ਜਨਵਰੀ ਨੂੰ 7 ਜ਼ਿਲ੍ਹੇ ਅਜਿਹੇ ਸਨ ਜਿੱਥੇ ਕੋਵਿਡ ਟੈਸਟਿੰਗ 100 ਤੋਂ ਘੱਟ ਸੀ। ਪਹਿਲਾਂ ਦੀ ਤਰਜ਼ ‘ਤੇ ਸਭ ਤੋਂ ਵੱਧ 866 ਕੋਵਿਡ ਟੈਸਟ ਜਲੰਧਰ ਵਿੱਚ ਕੀਤੇ ਗਏ ਸਨ। ਜਲੰਧਰ ਤੋਂ ਹੀ 2 ਹੋਰ ਨਵੇਂ ਕੋਰੋਨਾ ਮਰੀਜ਼ ਮਿਲੇ ਹਨ।

Corona cases in punjab

ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 33 ਹੋ ਗਈ ਹੈ। ਪੰਜਾਬ ਸਿਹਤ ਵਿਭਾਗ ਨੇ ਪਿਛਲੇ ਕਈ ਦਿਨਾਂ ਤੋਂ ਕੋਵਿਡ ਦੀ ਜਾਣਕਾਰੀ ਜਨਤਕ ਕਰਨਾ ਬੰਦ ਕਰ ਦਿੱਤਾ ਸੀ ਪਰ ਕੁਝ ਦਿਨਾਂ ਦੇ ਵਕਫੇ ਤੋਂ ਬਾਅਦ ਮੁੜ ਕੋਵਿਡ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ।ਪੰਜਾਬੱਕ ਪੰਜਾਬ ਵਿੱਚ ਕੋਵਿਡ ਨਾਲ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 7,85,476 ਹੋ ਗਈ ਹੈ। ਜਦਕਿ 764930 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ ਕੋਵਿਡ ਕਾਰਨ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 20,513 ਹੈ। ਹਾਲਾਂਕਿ, 8 ਜਨਵਰੀ ਨੂੰ, ਪੰਜਾਬ ਵਿੱਚ ਕੁੱਲ 5865 ਕੋਵਿਡ ਨਮੂਨੇ ਲਏ ਗਏ ਸਨ ਅਤੇ 5551 ਕੋਵਿਡ ਟੈਸਟ ਕੀਤੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪੰਜਾਬ ਵਿੱਚ ਸਭ ਤੋਂ ਘੱਟ 20 ਕੋਵਿਡ ਟੈਸਟ ਜ਼ਿਲ੍ਹਾ ਮਾਨਸਾ ਵਿੱਚ ਕੀਤੇ ਗਏ। ਐਸਬੀਐਸ ਨਗਰ ਵਿੱਚ ਵੀ ਸਿਰਫ 29 ਕੋਵਿਡ ਟੈਸਟ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਵਿੱਚ 68, ਮਲੇਰਕੋਟਲਾ ਵਿੱਚ 74, ਬਰਨਾਲਾ ਵਿੱਚ 94, ਮੋਗਾ ਵਿੱਚ 96 ਅਤੇ ਫਿਰੋਜ਼ਪੁਰ ਵਿੱਚ 99 ਕੋਵਿਡ ਟੈਸਟ ਕੀਤੇ ਗਏ ਹਨ। ਪੰਜਾਬ ਵਿੱਚ ਸਭ ਤੋਂ ਵੱਧ ਕੋਵਿਡ ਟੈਸਟ ਜਲੰਧਰ ਵਿੱਚ 866, ਲੁਧਿਆਣਾ ਵਿੱਚ 658, ਅੰਮ੍ਰਿਤਸਰ 579, ਤਰਨਤਾਰਨ 480, ਹੁਸ਼ਿਆਰਪੁਰ 380, ਪਠਾਨਕੋਟ 283, ਸੰਗਰੂਰ 266, ਰੋਪੜ 248, ਗੁਰਦਾਸਪੁਰ ਵਿੱਚ 224, ਕੋਵਿਡ ਟੈਸਟ ਕੀਤੇ ਗਏ ਸਨ।

The post ਪੰਜਾਬ ‘ਚ ਕੋਰੋਨਾ ਦੇ 33 ਐਕਟਿਵ ਕੇਸ, 7 ਜ਼ਿਲ੍ਹਿਆਂ ‘ਚ 100 ਤੋਂ ਘੱਟ ਕੀਤੇ ਗਏ ਕੋਵਿਡ ਟੈਸਟ appeared first on Daily Post Punjabi.

ਬੁੱਧਵਾਰ ਨੂੰ ਪੰਜਾਬ ‘ਚ ਸਾਹਮਣੇ ਆਏ ਕੋਰੋਨਾ ਦੇ 2281 ਨਵੇਂ ਮਾਮਲੇ ਤੇ 99 ਲੋਕਾਂ ਨੇ ਗਵਾਈ ਜਾਨ, ਬਲੈਕ ਫੰਗਸ ਕਾਰਨ ਹੋਈਆਂ 3 ਮੌਤਾਂ
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਤਬਾਹੀ ਹੁਣ ਕੁੱਝ ਘੱਟਦੀ ਜਾ ਰਹੀ ਹੈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਹਰ ਸੂਬੇ ਵਿੱਚ ਹਲਾਤ ਇੰਨੇ ਖਰਾਬ ਹੋ ਗਏ ਸਨ ਕੇ ਮਰੀਜ਼ਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਸਨ।

Corona cases in punjab

ਪਰ ਹੁਣ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਆ ਰਹੀ ਕਮੀ ਨੇ ਥੋੜੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਬੁੱਧਵਾਰ ਨੂੰ 2281 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 99 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਬੁੱਧਵਾਰ ਨੂੰ ਤਿੰਨ ਹੋਰ ਮਰੀਜ਼ਾਂ ਨੇ ਬਲੈਕ ਫੰਗਸ ਦੇ ਕਾਰਨ ਆਪਣੀ ਜਾਨ ਗਵਾਈ ਹੈ। ਜਦਕਿ 20 ਨਵੇਂ ਕੇਸ ਸਾਹਮਣੇ ਆਏ ਹਨ। ਇਸ ਗੰਭੀਰ ਬਿਮਾਰੀ ਨੇ ਰਾਜ ਵਿੱਚ ਹੁਣ ਤੱਕ 46 ਲੋਕਾਂ ਦੀ ਜਾਨ ਲੈ ਲਈ ਹੈ। ਹੁਣ ਤੱਕ 22 ਜ਼ਿਲ੍ਹਿਆਂ ਵਿੱਚ 320 ਕੇਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 43 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੀ CM ਕੈਪਟਨ ਦੀ ਕੁਰਸੀ ਰਹੇਗੀ ਬਰਕਰਾਰ ! ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਬਾਅਦ ਅੱਜ ਦਿੱਲੀ ਪਹੁੰਚਣਗੇ ਮੁੱਖ ਮੰਤਰੀ

ਬੁੱਧਵਾਰ ਨੂੰ ਲੁਧਿਆਣਾ ਵਿੱਚ ਬਲੈਕ ਫੰਗਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਤਿੰਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ, ਜਦਕਿ ਇੱਕ ਦੂਜੇ ਜ਼ਿਲ੍ਹੇ ਨਾਲ ਸਬੰਧਤ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਬਲੈਕ ਫੰਗਸ ਦੇ ਕੁੱਲ 82 ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 36 ਕੇਸ ਲੁਧਿਆਣਾ ਦੇ ਹਨ। 46 ਕੇਸ ਦੂਜੇ ਜ਼ਿਲ੍ਹਿਆਂ ਦੇ ਹਨ। ਬਲੈਕ ਫੰਗਸ ਕਾਰਨ ਹੁਣ ਤੱਕ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ਦੋ ਮ੍ਰਿਤਕ ਲੁਧਿਆਣਾ ਦੇ ਹਨ ਅਤੇ ਬਾਕੀ ਸੱਤ ਹੋਰ ਜ਼ਿਲ੍ਹਿਆਂ ਦੇ ਹਨ।

ਇਹ ਵੀ ਦੇਖੋ : ਨੌ ਹਜ਼ਾਰ ‘ਚ ਬਿਜਲੀ ਦੀ ਤਾਰਾਂ ਨਾਲ ਖੇਡਣ ਵਾਲੇ ਦੇ ਕਰਮਚਾਰੀ Electricity Board ਦੇ ਪਰਿਵਾਰ ਨੂੰ…..

The post ਬੁੱਧਵਾਰ ਨੂੰ ਪੰਜਾਬ ‘ਚ ਸਾਹਮਣੇ ਆਏ ਕੋਰੋਨਾ ਦੇ 2281 ਨਵੇਂ ਮਾਮਲੇ ਤੇ 99 ਲੋਕਾਂ ਨੇ ਗਵਾਈ ਜਾਨ, ਬਲੈਕ ਫੰਗਸ ਕਾਰਨ ਹੋਈਆਂ 3 ਮੌਤਾਂ appeared first on Daily Post Punjabi.