Corona Neck Bandage test Archives - Daily Post Punjabi

ਗਲੇ ‘ਚ ਲੱਗਣ ਵਾਲੀ ਪੱਟੀ ਦੱਸੇਗੀ ਕੋਰੋਨਾ ਹੈ ਜਾਂ ਨਹੀਂ !
Corona Neck Bandage test: ਕੋਰੋਨਾ ਵਾਇਰਸ ਦੀ ਪਛਾਣ ਲਈ ਵਿਸ਼ੇਸ਼ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕੋਰੋਨਾ ਦੇ ਟੈਸਟਿੰਗ ਲਈ ਵਿਦੇਸ਼ਾਂ ਤੋਂ ਕਈ ਟੈਸਟ ਕਿੱਟਾਂ ਮੰਗਵਾਈਆਂ ਹਨ। ਇਸ ਦੌਰਾਨ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਸ਼ੇਸ਼ ਪੱਟੀ ਕੋਰਨਾ ਵਾਇਰਸ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦੀ ਹੈ। ਇਹ ਪੱਟੀ ਨਾਰਥਵੈਸਟਰਨ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਹੈ, ਜੋ ਕਿ ਕੋਰੋਨਾ ਦੇ ਲੱਛਣਾਂ ਦਾ ਪਤਾ ਲਗਾਉਂਦੀ ਹੈ ਅਤੇ ਤੁਹਾਨੂੰ ਬੀਮਾਰੀ ਬਾਰੇ ਅਲਰਟ ਕਰਦੀ ਹੈ।

Corona Neck Bandage test

ਗਰਦਨ ‘ਚ ਲੱਗਣ ਵਾਲੀ ਪੱਟੀ ਦੱਸੇਗੀ ਕਿ ਕੋਰੋਨਾ ਹੈ ਜਾਂ ਨਹੀਂ: ਇਹ ਪੱਟੀ ਲੱਛਣਾਂ ਦਾ ਪਤਾ ਲਗਾ ਕੇ ਦੱਸਦੀ ਹੈ ਕਿ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ। ਇਸ ਪੱਟੀ ਨੂੰ ਤੁਹਾਡੀ ਗਰਦਨ ‘ਤੇ ਚਿਪਕਾਇਆ ਜਾਂਦਾ ਹੈ। ਇਹ ਸਮਾਰਟ ਪੈਚ (ਪੈੱਟੀ) ਹੈਲਥ ਕੇਅਰ ਸਟਾਫ਼ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਸੁਚੇਤ ਕਰ ਦਿੰਦਾ ਹੈ। ਸਟੈਂਪ ਆਕਾਰ ਦਾ ਇਹ ਪੇਟੈਂਟ ਡਿਵਾਈਸ ਸਾਫਟ ਸਿਲੀਕਾਨ ਮੈਟੀਰੀਅਲ ਦਾ ਬਣਿਆ ਹੋਇਆ ਹੈ, ਜੋ ਗਲੇ ਦੇ ਹੇਠਲੇ ਹਿੱਸੇ ਤੇ ਲਗਾਇਆ ਜਾਂਦਾ ਹੈ।

ਸਰੀਰ ਦਾ ਤਾਪਮਾਨ ਅਤੇ ਹਾਰਟ ਰੇਟ ਕਰਦੀ ਹੈ ਮੋਨੀਟਰ: ਇਹ ਵਿਸ਼ੇਸ਼ ਪੱਟੀ ਖੰਘ ਅਤੇ ਜ਼ੁਕਾਮ ਤੋਂ ਇਲਾਵਾ ਸਾਹ, ਹਾਰਟ ਰੇਟ ਅਤੇ ਸਰੀਰ ਦੇ ਤਾਪਮਾਨ ‘ਤੇ ਨਜ਼ਰ ਰੱਖਦੀ ਹੈ। ਫਿਰ ਸਾਰਾ ਡਾਟਾ ਗ੍ਰਾਫਿਕਲ ਸਮਰੀ ਫਿਜ਼ੀਸ਼ੀਅਨ ਨੂੰ ਭੇਜਿਆ ਜਾਂਦਾ ਹੈ। ਫਿਜ਼ੀਸ਼ੀਅਨ ਡਾਟੇ ਦੇ ਅਧਾਰ ਤੇ ਨਤੀਜੇ ਦੱਸਦੀ ਹੈ। ਨਾਰਥਵੈਸਟਰਨ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਪੱਟੀ ਇਸ ਸਮੇਂ 2 ਦਰਜਨ ਤੋਂ ਵੱਧ ਪ੍ਰਭਾਵਿਤ ਲੋਕਾਂ ਦੁਆਰਾ ਵਰਤੀ ਜਾ ਰਹੀ ਹੈ।

ਵਾਇਰਲੈੱਸ ਚਾਰਜਰ ਦੁਆਰਾ ਹੁੰਦੀ ਹੈ ਚਾਰਜ: ਇਸ ਇਲੈਕਟ੍ਰਾਨਿਕ ਪੱਟੀ ਨੂੰ ਚਾਰਜ ਕਰਨ ਲਈ ਤੁਹਾਨੂੰ ਵਾਇਰਲੈੱਸ ਚਾਰਜਰ ਲਗਾਉਣਾ ਪਏਗਾ। ਇਸ ਵਿੱਚ ਕੋਈ ਤਾਰ, ਇਲੈਕਟ੍ਰੋਡਜ਼, ਚਾਰਜ ਪੋਰਟਾਂ ਜਾਂ ਰਿਮੂਵੇਬਲ ਬੈਟਰੀਆਂ ਨਹੀਂ ਹੈ, ਇਸ ਲਈ ਇਸ ਨੂੰ ਨਹਾਉਂਦੇ ਸਮੇਂ ਪਹਿਨਿਆ ਜਾ ਸਕਦਾ ਹੈ।

The post ਗਲੇ ‘ਚ ਲੱਗਣ ਵਾਲੀ ਪੱਟੀ ਦੱਸੇਗੀ ਕੋਰੋਨਾ ਹੈ ਜਾਂ ਨਹੀਂ ! appeared first on Daily Post Punjabi.