corona news in punjab Archives - Daily Post Punjabi

ਪੰਜਾਬ ‘ਚ ਕੋਰੋਨਾ ਨਾਲ ਬੀਤੇ 24 ਘੰਟਿਆਂ ‘ਚ ਹੋਈਆਂ 60 ਮੌਤਾਂ, 1273 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ
ਸੂਬੇ ਵਿਚ ਕੋਰੋਨਾ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ। ਬੀਤੇ 24 ਘੰਟਿਆਂ ਦਰਮਿਆਨ ਪੰਜਾਬ ਵਿਚ ਕੋਰੋਨਾ ਦੇ 1273 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੇ ਨਾਲ ਹੀ 60 ਵਿਅਕਤੀ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ।

ਕੋਵਿਡ-19 ਨਾਲ ਅੱਜ ਜਲੰਧਰ ‘ਚ 7, ਅੰਮ੍ਰਿਤਸਰ ਤੇ ਲੁਧਿਆਣੇ ‘ਚ 6, ਬਠਿੰਡੇ ਤੇ ਐੱਸ. ਏ. ਐੱਸ. ਨਗਰ ‘ਚ, ਪਟਿਆਲੇ ‘ਚ 5, ਗੁਰਦਾਸਪੁਰ, ਸੰਗਰੂਰ, ਮੋਗੇ ‘ਚ 3-3, ਮੁਕਤਸਰ ਤੇ ਪਠਾਨਕੋਟ ‘ਚ 2-2, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਮਾਨਸਾ, ਰੋਪੜ, ਐੱਸ. ਬੀ. ਐੱਸ. ਨਗਰ ‘ਚ 1-1 ਮਰੀਜ਼ ਦੀ ਮੌਤ ਹੋ ਗਈ।

ਪੰਜਾਬ ‘ਚ ਹੁਣ ਤੱਕ 9762160 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ ਦੇ ਦਿਨ 63480 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ‘ਚੋਂ 51545 ਦੇ ਟੈਸਟ ਕੀਤੇ ਗਏ। ਹਾਲ ਦੀ ਘੜੀ ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 18546 ‘ਤੇ ਜਾ ਪੁੱਜੀ ਹੈ ਤੇ 15219 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। 3094 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 247 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 2642 ਕੋਰੋਨਾ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।

ਅੰਮ੍ਰਿਤਸਰ ਤੋਂ 172, ਬਰਨਾਲੇ ਤੋਂ 50, ਬਠਿੰਡੇ ਤੋਂ 223, ਫਰੀਦਕੋਟ ਤੋਂ 55, ਫਾਜ਼ਿਲਕਾ ਤੋਂ 148, ਫਿਰੋਜ਼ਪੁਰ ਤੋਂ 154, ਫਤਿਹਗੜ੍ਹ ਸਾਹਿਬ ਤੋਂ 100, ਗੁਰਦਾਸਪੁਰ ਤੋਂ 92, ਹੁਸ਼ਿਆਰਪੁਰ ਤੋਂ 73, ਜਲੰਧਰ ਤੋਂ 202, ਕਪੂਰਥਲੇ ਤੋਂ 68, ਲੁਧਿਆਣੇ ਤੋਂ 237, ਮਾਨਸੇ ਤੋਂ 157, ਮੋਗੇ ਤੋਂ 21, ਮੁਕਤਸਰ ਤੋਂ 120, ਪਠਾਨਕੋਟ ਤੋਂ 44, ਪਟਿਆਲੇ ਤੋਂ 191, ਰੋਪੜ ਤੋਂ 79, ਸੰਗਰੂਰ ਤੋਂ 146, ਐੱਸ. ਏ. ਐੱਸ. ਨਗਰ ਤੋਂ 235, ਐੱਸ. ਬੀ. ਐੱਸ. ਨਗਰ ਤੋਂ 34 ਤੇ ਤਰਨਤਾਰਨ ਤੋਂ 42 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲ ਗਈ।

ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਨੂੰ ਝਟਕਾ, ਚਾਵਲ ਦੀ ਡਲਿਵਰੀ ਰੋਕੀ, ਪੰਜਾਬ ਖੁਰਾਕ ਤੇ ਸਪਲਾਈ ਮੰਤਰੀ ਆਸ਼ੂ ਨੇ ਪੀਯੂਸ਼ ਗੋਇਲ ਨੂੰ ਲਿਖੀ ਚਿੱਠੀ

The post ਪੰਜਾਬ ‘ਚ ਕੋਰੋਨਾ ਨਾਲ ਬੀਤੇ 24 ਘੰਟਿਆਂ ‘ਚ ਹੋਈਆਂ 60 ਮੌਤਾਂ, 1273 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ appeared first on Daily Post Punjabi.

ਪੰਜਾਬ ‘ਚ ਕੋਰੋਨਾ ਦੇ ਮਿਲੇ 1293 ਨਵੇਂ ਮਾਮਲੇ, ਹੋਈਆਂ 82 ਮੌਤਾਂ
ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਜੋ ਕਿ ਪ੍ਰਸ਼ਾਸਨ ਲਈ ਰਾਹਤ ਭਰੀ ਖਬਰ ਹੈ। ਅੱਜ ਸੂਬੇ ਵਿਚ ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 1293 ਨਵੇਂ ਮਾਮਲੇ ਸਾਹਮਣੇ ਆਏ ਅਤੇ 82 ਮੌਤਾਂ ਹੋਈਆਂ।

ਅੱਜ ਪੰਜਾਬ ਵਿਚ ਜਿਹੜੀਆਂ 82 ਮੌਤਾਂ ਹੋਈਆਂ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਮੌਤਾਂ ਪੰਜਾਬ ਦੇ ਜਿਲ੍ਹਾ ਬਠਿੰਡਾ ਵਿਖੇ ਹੋਈਆਂ, ਉਥੇ ਕੋਰੋਨਾ ਨਾਲ ਅੱਜ 9 ਮੌਤਾਂ ਹੋਈਆਂ। ਇਸੇ ਤਰ੍ਹਾਂ ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਵਿਚ 6, ਫਾਜ਼ਿਲਕਾ ਵਿਚ 5, ਐੱਸ. ਏ. ਐੱਸ. ਨਗਰ ਵਿਚ ਜਲੰਧਰ, ਕਪੂਰਥਲਾ, ਮੁਕਤਸਰ, ਪਠਾਨਕੋਟ ਵਿਚ 4-4, ਫਰੀਦਕੋਟ ਤੇ ਰੋਪੜ ਵਿਚ 3 ਅਤੇ ਬਰਨਾਲਾ,ਗੁਰਦਾਸਪੁਰ, ਹੁਸ਼ਿਆਰਪੁਰ, ਮਾਨਸਾ ਤੇ ਮੋਗੇ ਵਿਚ 2-2 ਤੇ ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਤਰਨਤਾਰਨ ਤੇ ਫਿਰੋਜ਼ਪੁਰ ਵਿਚ 1-1 ਮੌਤ ਹੋਈ।

ਘੱਟ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿੰਨੀ ਲੌਕਡਾਊਨ ਵਿਚ ਕਾਫੀ ਰਾਹਤ ਦਿੱਤੀ ਗਈ ਹੈ। ਸ਼ਨੀਵਾਰ ਨੂੰ ਹੁਣ ਵੀਕੈਂਡ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਵੀਕੈਂਡ ਕਰਫਿਊ ਨਹੀਂ ਹੋਵੇਗਾ।

ਸਿਰਫ ਐਤਵਾਰ ਨੂੰ ਨਿਯਮਿਤ ਹਫਤੇ ਦਾ ਕਰਫਿਊ ਜਾਰੀ ਰਹੇਗਾ। ਕੇਸਾਂ ਦੀ ਸਕਾਰਾਤਮਕਤਾ ਘਟ ਕੇ 3.2% ਰਹਿ ਗਈ ਅਤੇ ਸਰਗਰਮ ਮਾਮਲੇ ਵੀ ਹੇਠਾਂ ਆਉਣ ਨਾਲ, ਮੁੱਖ ਮੰਤਰੀ ਨੇ 20 ਲੋਕਾਂ ਤੱਕ ਦੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ, ਜਿਸ ਵਿੱਚ ਵਿਆਹ ਅਤੇ ਸਸਕਾਰ ਸ਼ਾਮਲ ਹਨ।

ਇਹ ਵੀ ਪੜ੍ਹੋ : ਕੈਪਟਨ ਨੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਨੂੰ ਪਹਿਲ ਦੇ ਆਧਾਰ ‘ਤੇ ਟੀਕਾਕਰਨ ਕਰਨ ਦੇ ਦਿੱਤੇ ਹੁਕਮ

The post ਪੰਜਾਬ ‘ਚ ਕੋਰੋਨਾ ਦੇ ਮਿਲੇ 1293 ਨਵੇਂ ਮਾਮਲੇ, ਹੋਈਆਂ 82 ਮੌਤਾਂ appeared first on Daily Post Punjabi.