corona patient commits suicide Archives - Daily Post Punjabi

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਕੋਰੋਨਾ ਮਰੀਜ਼ ਨੇ ਕੀਤੀ ਖੁਦਕੁਸ਼ੀ…
corona patient commits suicide hanging civil hospital: ਲੁਧਿਆਣਾ ਦੇ ਸਿਵਿਲ ਹਸਪਤਾਲ ‘ਚ 35 ਸਾਲ ਦੇ ਇੱਕ ਕੋਰੋਨਾ ਮਰੀਜ਼ ਨੇ ਖੁਦਕੁਸ਼ੀ ਕਰ ਲਈ ਹੈ।ਏਸੀਪੀ ਵਰਿਆਮ ਸਿੰਘ ਨੇ ਦੱਸਿਆ ਹੈ ਕਿ ਮਰੀਜ਼ ਨੇ ਪੱਖੇ ਨਾਲ ਫਾਹ ਲਗਾ ਕੇ ਆਪਣੀ ਦੇ ਦਿੱਤੀ ਹੈ।ਉਹ ਕੱਲ ਹੀ ਹਸਪਤਾਲ ‘ਚ ਭਰਤੀ ਹੋਇਆ ਸੀ ਅਤੇ ਸ਼ਾਮ ਨੂੰ ਉਸ ਨੂੰ ਵੈਕਸੀਨ ਵੀ ਲਗਾਈ ਗਈ ਸੀ।

corona patient commits suicide hanging civil hospital

ਘਟਨਾ ਦਾ ਪਤਾ ਇੱਕ ਵਾਰਡ ਬੁਆਏ ਨੂੰ ਲੱਗਾ, ਜੋ ਵਾਰਡ ਦਾ ਚੱਕਰ ਮਾਰਨ ਆਇਆ ਤਾਂ ਸਟ੍ਰੋਕ ਰੂਮ ਦਰਵਾਜ਼ਾ ਬੰਦ ਸੀ।ਉਸ ਨੇ ਦਰਵਾਜ਼ਾ ਖੋਲਿ੍ਹਆ ਤਾਂ ਅੰਦਰ ਮਰੀਜ਼ ਦੀ ਲਾਸ਼ ਲਟਕ ਰਹੀ ਸੀ।ਜਿਸ ‘ਤੇ ਉਸ ਨੇ ਡਾਕਟਰ ਅਤੇ ਹੋਰ ਸਟਾਫ ਨੂੰ ਸੂਚਨਾ ਭੇਜੀ।ਫਿਰ ਉਸ ਨੇ ਹੇਠਾਂ ਉਤਾਰਿਆ ਗਿਆ ਪਰ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ।ਸੂਚਨਾ ਪੁਲਿਸ ਨੂੰ ਭੇਜੀ ਗਈ।

corona patient commits suicide hanging civil hospital

ਏ.ਸੀ.ਪੀ.ਵਰਿਆਮ ਸਿੰਘ, ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।ਲਾਸ਼ ਨੂੰ ਮੋਰਚਰੀ ‘ਚ ਰੱਖਵਾ ਦਿੱਤਾ ਹੈ।ਘਟਨਾ ਸਥਾਨ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ।ਮ੍ਰਿਤਕ ਦੀ ਪਛਾਣ ਸਤਪਾਲ ਸਿੰਘ (35) ਨਿਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ।

Delhi ‘ਚ lockdown ਦਾ ਐਲਾਨ ਹੁੰਦੇ ਹੀ ਰੇਲਵੇ ਸਟੇਸ਼ਨ ਤੇ ਲੱਗੀ ਭੀੜ, ਤੁਰੰਤ ਆਪਣੇ ਘਰ ਪਹੁੰਚਣਾ ਚਾਹੁੰਦੇ ਲੋਕ

The post ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਕੋਰੋਨਾ ਮਰੀਜ਼ ਨੇ ਕੀਤੀ ਖੁਦਕੁਸ਼ੀ… appeared first on Daily Post Punjabi.