Corona Test Archives - Daily Post Punjabi

ਹੁਣ ਲੋਕ ਘਰ ‘ਚ ਹੀ ਕਰ ਸਕਣਗੇ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ
covid home test kits: ਭਾਰਤ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜੇ ਵੀ ਹਰ ਰੋਜ਼ 2.5ਾਈ ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ, ਜਦੋਂ ਕਿ ਹਰ ਦਿਨ ਚਾਰ ਹਜ਼ਾਰ ਤੋਂ ਵੱਧ ਮੌਤਾਂ ਵੀ ਦਰਜ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਟੈਸਟ ਕਰਵਾਉਣ ਵਿਚ ਵੀ ਮੁਸ਼ਕਲ ਆ ਰਹੀ ਹੈ ਕਿਉਂਕਿ ਜ਼ਿਆਦਾ ਮਰੀਜ਼ ਹੁੰਦੇ ਹਨ ਅਤੇ ਟੈਸਟ ਦੀ ਰਿਪੋਰਟ ਪ੍ਰਾਪਤ ਕਰਨ ਵਿਚ ਅਕਸਰ ਕੁਝ ਦਿਨ ਲੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਆਈਸੀਐਮਆਰ ਨੇ ਇੱਕ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸਦੀ ਸਹਾਇਤਾ ਨਾਲ ਲੋਕ ਘਰ ਵਿੱਚ ਕੋਰੋਨਾ ਦਾ ਟੈਸਟ ਕਰ ਸਕਣਗੇ. ਆਈਸੀਐਮਆਰ ਨੇ ਤੇਜ਼ੀ ਨਾਲ ਐਂਟੀਜੇਨ ਟੈਸਟ ਲਈ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਿੱਟ ਦੇ ਜ਼ਰੀਏ, ਲੋਕ ਘਰ ਵਿਚ ਆਪਣੀ ਨੱਕ ਰਾਹੀਂ ਕੋਰੋਨਾ ਟੈਸਟ ਕਰਨ ਲਈ ਨਮੂਨੇ ਲੈ ਸਕਣਗੇ।

ਇਸਦੇ ਲਈ, ਆਈਸੀਐਮਆਰ ਨੇ ਇੱਕ ਨਵੀਂ ਸਲਾਹਕਾਰੀ ਵੀ ਜਾਰੀ ਕੀਤੀ ਹੈ ਜਿਸ ਦੇ ਅਨੁਸਾਰ ਲੋਕ ਘਰ ਵਿਚ ਐਂਟੀਜੇਨ ਟੈਸਟ ਵੀ ਕਰ ਸਕਣਗੇ

ਘਰੇਲੂ ਟੈਸਟਿੰਗ ਸਿਰਫ ਲੱਛਣ ਵਾਲੇ ਮਰੀਜ਼ਾਂ ਲਈ ਹੈ, ਨਾਲ ਹੀ ਉਨ੍ਹਾਂ ਲਈ ਜਿਹੜੇ ਪ੍ਰਯੋਗਸ਼ਾਲਾ ਵਿਚ ਪੁਸ਼ਟੀ ਹੋਏ ਕੇਸ ਦੇ ਸਿੱਧੇ ਸੰਪਰਕ ਵਿਚ ਆਏ ਹਨ

ਕੰਪਨੀ ਦੁਆਰਾ ਸੁਝਾਏ ਅਨੁਸਾਰ ਘਰ ਦੀ ਜਾਂਚ ਹੱਥੀਂ ਕੀਤੀ ਜਾਏਗੀ

ਘਰੇਲੂ ਜਾਂਚ ਲਈ, ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ਤੋਂ ਡਾ fromਨਲੋਡ ਕੀਤਾ ਜਾਣਾ ਹੈ

ਮੋਬਾਈਲ ਐਪ ਦੇ ਜ਼ਰੀਏ ਤੁਹਾਨੂੰ ਸਕਾਰਾਤਮਕ ਅਤੇ ਨਕਾਰਾਤਮਕ ਰਿਪੋਰਟਾਂ ਮਿਲਣਗੀਆਂ

ਜਿਹੜੇ ਲੋਕ ਘਰੇਲੂ ਟੈਸਟਿੰਗ ਕਰਦੇ ਹਨ ਉਨ੍ਹਾਂ ਨੂੰ ਇਕ ਟੈਸਟ ਸਟ੍ਰਿਪ ਤਸਵੀਰ ਅਤੇ ਉਸੇ ਫੋਨ ਤੋਂ ਇਕ ਤਸਵੀਰ ਲੈਣੀ ਹੋਵੇਗੀ ਜਿਸ ‘ਤੇ ਮੋਬਾਈਲ ਐਪ ਡਾ appਨਲੋਡ ਕੀਤੀ ਜਾਏਗੀ

ਮੋਬਾਈਲ ਫੋਨ ਡਾਟਾ ਸਿੱਧੇ ਆਈਸੀਐਮਆਰ ਟੈਸਟਿੰਗ ਪੋਰਟਲ ‘ਤੇ ਸਟੋਰ ਕੀਤਾ ਜਾਵੇਗਾ

ਮਰੀਜ਼ਾਂ ਦੀ ਗੁਪਤਤਾ ਬਣਾਈ ਰੱਖੀ ਜਾਏਗੀ

ਇਸ ਟੈਸਟ ਦੇ ਜ਼ਰੀਏ, ਜਿਸਦੀ ਸਕਾਰਾਤਮਕ ਰਿਪੋਰਟ ਆਵੇਗੀ, ਉਹ ਸਕਾਰਾਤਮਕ ਮੰਨੇ ਜਾਣਗੇ ਅਤੇ ਕਿਸੇ ਵੀ ਟੈਸਟ ਦੀ ਜ਼ਰੂਰਤ ਨਹੀਂ ਪਵੇਗੀ.

ਜਿਹੜੇ ਸਕਾਰਾਤਮਕ ਹੋਣਗੇ ਉਨ੍ਹਾਂ ਨੂੰ ਘਰ ਦੇ ਇਕੱਲਿਆਂ ਹੋਣ ਬਾਰੇ ਆਈਸੀਐਮਆਰ ਅਤੇ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ.

ਉਹ ਲੱਛਣ ਵਾਲੇ ਮਰੀਜ਼ ਜੋ ਨਕਾਰਾਤਮਕ ਨਤੀਜੇ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਆਰਟੀਪੀਸੀਆਰ ਲੈਣਾ ਹੋਵੇਗਾ

ਸਾਰੇ ਰੈਪਿਡ ਐਂਟੀਜੇਨ ਨਕਾਰਾਤਮਕ ਲੱਛਣ ਵਾਲੇ ਵਿਅਕਤੀਆਂ ਨੂੰ ਸ਼ੱਕੀ ਕੋਵੀਡ ਕੇਸ ਮੰਨਿਆ ਜਾਵੇਗਾ

ਜਦੋਂ ਤੱਕ RTPCR ਦੇ ਨਤੀਜੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਘਰ ਅਲੱਗ-ਅਲੱਗ ਤੱਕ ਰਹਿਣਾ ਲਾਜ਼ਮੀ ਹੈ

ਘਰ ਇਕੱਲਤਾ ਟੈਸਟਿੰਗ ਕਿੱਟ ਲਈ MY LAB DISCOVERY SOLUTION LTD ਪੁਣੇ ਦੀ ਅਧਿਕਾਰਤ ਕੰਪਨੀ

ਇਸ ਕਿੱਟ ਦਾ ਨਾਮ COVISELF (Pathocatch) ਹੈ

ਇਸ ਕਿੱਟ ਦੇ ਜ਼ਰੀਏ, ਲੋਕਾਂ ਨੂੰ ਇੱਕ ਨੱਕ ਦੀ ਫ਼ੜ ਲੈਣੀ ਪਏਗੀ

The post ਹੁਣ ਲੋਕ ਘਰ ‘ਚ ਹੀ ਕਰ ਸਕਣਗੇ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.

ਇਕੋ ਵਿਅਕਤੀ ਨੇ ਕਰਵਾਏ 2 ਕੋਰੋਨਾ ਟੈਸਟ, ਰਿਪੋਰਟ ਦੇਖ ਉੱਡੇ ਹੋਸ਼
ludhiana person corona test: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਲਗਾਤਾਰ ਹਸਪਤਾਲਾਂ ਅਤੇ ਲੈਬਾਂ ‘ਚ ਟੈਸਟਿੰਗ ਦੌਰਾਨ ਹੋ ਰਹੀਆਂ ਲਾਪਰਵਾਹੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਨਵਾਂ ਮਾਮਲਾ ਮਹਾਨਗਰ ਦੇ ਚੰਦਰ ਨਗਰ ਦੇ ਨੇੜੇ ਪੈਂਦੇ ਪ੍ਰੀਤਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਇਕ ਵਿਅਕਤੀ ਨੇ ਆਪਣੇ ਦੋ ਕੋਰੋਨਾ ਟੈਸਟ ਕਰਵਾਏ, ਜਿਨ੍ਹਾਂ ‘ਚ ਇਕ ਪਾਜ਼ੀਟਿਵ ਆਇਆ ਅਤੇ ਇਕ ਨੈਗੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।

ludhiana person corona test

ਜਾਣਕਾਰੀ ਮੁਤਾਬਕ ਕੋਰੋਨਾ ਟੈਸਟ ਕਰਵਾਉਣ ਵਾਲੇ ਸ਼ਖਸ ਦਾ ਨਾਂ ਵਿਜੇ ਕੁਮਾਰ ਗੁਪਤਾ ਹੈ, ਜੋ ਹੈਬੋਵਾਲ ਮੰਡਲ ਦੇ ਭਾਜਪਾ ਦੇ ਸਕੱਤਰ ਹਨ। ਉਨ੍ਹਾਂ ਨੇ ਬੀਤੇ ਦਿਨ੍ਹਾਂ ਤੋਂ ਬੁਖਾਰ ਹੋਣ ਕਾਰਨ ਆਪਣੇ 2 ਕੋਰੋਨਾ ਟੈਸਟ ਕਰਵਾਏ, ਜਿਸ ‘ਚ ਇਕ ਟੈਸਟ ਮੈਰੀਟੋਰੀਅਸ ਸਕੂਲ ਸਥਿਤ ਕੋਵਿਡ ਕੇਂਦਰ ਅਤੇ ਦੂਜਾ ਫਿਰ ਉਸੇ ਹੀ ਦਿਨ ਦਯਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ‘ਚੋਂ ਕਰਵਾਇਆ ਪਰ ਸਨਸਨੀ ਉਦੋਂ ਫੈਲ ਗਈ, ਜਦੋਂ ਦੋਵਾਂ ਟੈਸਟਾਂ ਦੀ ਰਿਪੋਰਟ ਸਾਹਮਣੇ ਆਈ। ਟੈਸਟਿੰਗ ਰਿਪੋਰਟ ਦੌਰਾਨ ਮੈਰੀਟੋਰੀਅਸ ਸਕੂਲ ਵਾਲੀ ਰਿਪੋਰਟ ਨੈਗੇਟਿਵ ਪਾਈ ਗਈ ਜਦਕਿ ਦਯਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਾਲੀ ਰਿਪੋਰਟ ਪਾਜ਼ੀਟਿਵ ਮਿਲੀ ਸੀ। ਹੁਣ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਰਕਾਰ ਦੋ ਲੈਬਾਂ ‘ਚੋਂ ਇਕੋ ਵਿਅਕਤੀ ਦੀਆਂ ਰਿਪੋਰਟਾਂ ਵੱਖ-ਵੱਖ ਕਿਵੇ ਹੋ ਸਕਦੀਆਂ ਹਨ ਫਿਲਹਾਲ ਸਾਵਧਾਨੀ ਵਜੋਂ ਪੀੜਤ ਸਖਸ਼ ਨੇ ਆਪਣੇ ਆਪ ਨੂੰ ਘਰ ‘ਚ ਕੁਆਰੰਟਾਈਨ ਕਰ ਲਿਆ ਹੈ।

ludhiana person corona test

ਦੱਸਣਯੋਗ ਹੈ ਕਿ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਲੁਧਿਆਣਾ ਹੈ, ਜਿੱਥੇ ਹੁਣ ਤੱਕ ਮਹਾਮਾਰੀ ਦਾ ਪੀਕ ਦੌਰ ਚੱਲ ਰਿਹਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13297 ਤੱਕ ਪਹੁੰਚ ਗਿਆ ਹੈ ਅਤੇ 509 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜੁਲਾਈ ਮਹੀਨੇ ਤੋਂ ਬਾਅਦ ਪਿਛਲੇ 38 ਦਿਨਾਂ ਦੌਰਾਨ 8990 ਲੋਕ ਪਾਜ਼ੀਟਿਵ ਆ ਚੁੱਕੇ ਹਨ ਅਤੇ 420 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।

The post ਇਕੋ ਵਿਅਕਤੀ ਨੇ ਕਰਵਾਏ 2 ਕੋਰੋਨਾ ਟੈਸਟ, ਰਿਪੋਰਟ ਦੇਖ ਉੱਡੇ ਹੋਸ਼ appeared first on Daily Post Punjabi.

ਕੋਰੋਨਾ ਨੂੰ ਖਤਮ ਕਰਨਾ ਹੈ ਤਾਂ ਲੁਧਿਆਣਾਵਾਸੀ ਕਰਵਾਉਣ ਵੱਧ ਤੋਂ ਵੱਧ ਟੈਸਟ: DC
Corona test Ludhiana residents DC: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਚ ਨਾ ਆਉਣ। ਇਸ ਦੇ ਨਾਲ ਹੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਕੋਰੋਨਾ ਮਹਾਮਰੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾਉਣ ਲਈ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਫ਼ਵਾਹਾਂ ‘ਤੇ ਕੋਰੋਨਾ ਟੈਸਟ ਕਰਵਾਉਣ ਤੋਂ ਟਾਲਮਟੋਲ ਕਰਾਂਗੇ ਤਾਂ ਕੋਰੋਨਾ ਨੂੰ ਖਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਕੋਰੋਨਾ ਦਾ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ‘ਚ ਜਾ ਕੇ ਫਰੀ ਕੋਰੋਨਾ ਟੈਸਟ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਸਮੱਸਿਆ ਦੱਸ ਕੇ ਪ੍ਰਸ਼ਾਸਨ ਤੋਂ ਆਪਣੀ ਹੱਕ ਕਰਵਾ ਸਕਦਾ ਹੈ।

Corona test Ludhiana residents DC

ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਿੰਡ, ਸ਼ਹਿਰ ਤੇ ਕਸਬਿਆਂ ਦੇ ਮੁਖੀ ਭਾਵ ਸਰਪੰਚਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ-ਆਪਣੇ ਇਲਾਕੇ ‘ਚ ਅਫਵਾਹਾਂ ਫੈਲਾਉਣ ਵਾਲਿਆਂ ਦੀ ਜਾਣਕਾਰੀ ਦੇਣ ਤਾਂ ਜੋ ਅਜਿਹੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਰਾਹੀਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀ ਹਾਲਤ ‘ਚ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਅਫ਼ਵਾਹ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ਼ ‘ਤੇ ਲਾਗ ਇੰਨ ਕਰਨ।

Corona test Ludhiana residents DC

ਜ਼ਿਕਰਯੋਗ ਹੈ ਕਿ ਹੁਣ ਤੱਕ ਮਹਾਨਗਰ ‘ਚ 10,222 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 413 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਹੁਣ ਜ਼ਿਲ੍ਹੇ ਭਰ ‘ਚ 1729 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਮੌਜੂਦਾ ਸਮੇਂ ਦੌਰਾਨ 5985 ਲੋਕ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ। ਹੁਣ ਤੱਕ ਜ਼ਿਲ੍ਹੇ ਭਰ ‘ਚੋਂ 1,23,260 ਸੈਂਪਲ ਲਏ ਜਾ ਚੁੱਕੇ ਹਨ।

The post ਕੋਰੋਨਾ ਨੂੰ ਖਤਮ ਕਰਨਾ ਹੈ ਤਾਂ ਲੁਧਿਆਣਾਵਾਸੀ ਕਰਵਾਉਣ ਵੱਧ ਤੋਂ ਵੱਧ ਟੈਸਟ: DC appeared first on Daily Post Punjabi.

ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ
corona test free entrepreneurs employees: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪ੍ਰਸ਼ਾਸਨ ਅਤੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ.ਆਈ.ਆਈ) ਦੇ ਸਾਂਝੇ ਯਤਨ ਨਾਲ ਲੁਧਿਆਣਾ ਦੇ ਸਾਰੇ ਕਾਰਖਾਨਿਆਂ ‘ਚ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਿਆਪਕ ਛਾਣਬੀਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਦੱਸ ਦੇਈਏ ਕਿ ਕੋਰੋਨਾ ਟੈਸਟ ਦੇ ਲਈ ਸਰਕਾਰੀ ਡਾਕਟਰਾਂ ਦੀ ਟੀਮ ਖੁਦ ਕਾਰਖਾਨਿਆਂ ‘ਚ ਆਵੇਗੀ ਅਤੇ ਸਾਰੇ ਨਿਯਮਾਂ ਦਾ ਪਾਲਣ ਕਰ ਕੇ ਸੈਂਪਲ ਲਵੇਗੀ। ਇਸ ਦੌਰਾਨ ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਵਿਡ-19 ਦੇ ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਦੱਸਿਆ ਜਾਵੇਗਾ।

corona test free entrepreneurs employees

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਟੈਸਟ ਪਾਜ਼ੀਟਿਵ ਆਉਣ ‘ਤੇ ਕਿਸੇ ਵੀ ਕਾਰਖਾਨੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਫੈਕਟਰੀ ਮਾਲਕ ਨੂੰ ਪਰੇਸ਼ਾਨ ਕੀਤਾ ਜਾਵੇਗਾ। ਸਿਰਫ ਪਾਜ਼ੀਟਿਵ ਆਉਣ ‘ਤੇ ਵਰਕਰ ਨੂੰ ਹੋਮ ਕੁਆਰੰਟਾਈਨ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਲੋਕ ਇਸ ਦੀ ਚਪੇਟ ‘ਚ ਨਾ ਆਉਣ।

corona test free entrepreneurs employees

ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਦੱਸਿਆ ਹੈ ਕਿ ਇਸ ਮੁਹਿੰਮ ਅਧੀਨ ਇਕ ਐੱਮ.ਐੱਮ.ਯੂ ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ‘ਚ ਤੇਜ਼ੀ ਲਿਆਂਦੀ ਜਾ ਸਕੇ। ਜ਼ਿਕਰਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ.ਬੀ.ਐੱਸ.ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ.ਐੱਮ.ਯੂ ਨੂੰ ਲੁਧਿਆਣਾ ਸਿਵਲ ਸਰਜਨ ਦਫਤਰ ‘ਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਮਹਾਨਗਰ ‘ਚ 2 ਐੱਮ.ਐੱਮ.ਯੂ ਦੀ ਜਰੂਰਤ ਹੈ।

The post ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ appeared first on Daily Post Punjabi.

ਜਿਹੜਾ ਕਰਵਾਏਗਾ ਕੋਰੋਨਾ ਟੈਸਟ, ਉਸ ਨੂੰ ਮਿਲੇਗਾ ਫਰੀ ਰਾਸ਼ਨ !
govt ration corona test: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨੇ ਜਿੱਥੇ ਇਕ ਪਾਸੇ ਤਾਂ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ, ਉੱਥੇ ਹੀ ਹੁਣ ਸਰਕਾਰ ਵੱਲੋਂ ਨਵਾਂ ਨਿਰਦੇਸ਼ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਰਦੇਸ਼ ਮੁਤਾਬਕ ਮਹਾਨਗਰ ਦੇ ਇਕ ਇਲਾਕੇ ‘ਚ ਲੋਕਾਂ ਨੂੰ ਜਿੱਥੇ ਫਰੀ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਗਈਆਂ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਰਾਸ਼ਨ ਦੀਆਂ ਪਰਚੀਆਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ, ਜੋ ਪਹਿਲਾਂ ਕੋਰੋਨਾ ਟੈਸਟ ਕਰਵਾਉਣਗੇ। ਜਦੋਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਦੇ ਸੀਨੀਅਰ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਈ ਨਿਰਦੇਸ਼ ਨਹੀਂ ਲਾਗੂ ਕੀਤਾ ਗਿਆ ਹੈ।

govt ration corona test

ਦਰਅਸਲ ਇਹ ਮਾਮਲਾ ਖੰਨਾ ਦੇ ਪਿੰਡ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਡਿੱਪੂ ਮਾਲਕ ਅਤੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਪਰ ਇਸ ਦੇ ਸਾਹਮਣੇ ਆਦਰਸ਼ ਸਿਨੇਮਾ ’ਚ ਸਿਹਤ ਵਿਭਾਗ ਨੇ ਕੋਰੋਨਾ ਸੈਂਪਲਿੰਗ ਲਈ ਕੈਂਪ ਲਾਇਆ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਰਚੀ ਲੈਣ ਵਾਲਿਆਂ ਨੂੰ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਅਤੇ ਬਿਨਾਂ ਟੈਸਟ ਦੇ ਪਰਚੀ ਦੇਣ ਤੋਂ ਇਨਕਾਰ ਕੀਤੀ ਗਈ, ਜਿਸ ’ਤੇ ਸਿਨੇਮਾ ’ਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਛਿੱਕੇ ਟੰਗ ਲੋਕ ਕੋਰੋਨਾ ਟੈਸਟ ਕਰਾਉਣ ਲਈ ਧੱਕਾ ਮੁੱਕੀ ਹੋਏ। ਇਸ ਦੇ ਨਾਲ ਹੀ ਰਾਸ਼ਨ ਲਈ ਲੋਕਾਂ ਨੂੰ ਟੈਸਟ ਕਰਵਾਉਣ ਦੇ ਨਿਰਦੇਸ਼ ’ਤੇ ਵੀ ਸਵਾਲ ਖੜ੍ਹੇ ਹੋਏ।

govt ration corona test

ਇਸ ਸਬੰਧੀ ਡਿੱਪੂ ਹੋਲਡਰ ਸੁਦਰਸ਼ਨ ਬੱਤਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਚੀ ਤੋਂ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਕੋਰੋਨਾ ਜਾਂਚ ਕੈਂਪ ਲੱਗ ਰਹੇ ਹਨ। ਇਸ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਜਾਂਦਾ ਹੈ ਪਰ ਕੋਈ ਜ਼ਬਰਦਸਤੀ ਟੈਸਟ ਨਹੀਂ ਕੀਤੇ ਜਾਂਦੇ।

The post ਜਿਹੜਾ ਕਰਵਾਏਗਾ ਕੋਰੋਨਾ ਟੈਸਟ, ਉਸ ਨੂੰ ਮਿਲੇਗਾ ਫਰੀ ਰਾਸ਼ਨ ! appeared first on Daily Post Punjabi.

ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ, ਧੁੱਪ ‘ਚ ਖੜ੍ਹ ਕਰਨਾ ਪੈਂਦਾ ਇੰਤਜ਼ਾਰ
corona test railway station: ਲੁਧਿਆਣਾ (ਤਰਸੇਮ ਭਾਰਦਵਾਜ)- ਕੋਵਿਡ-19 ਦੇ ਦੌਰ ‘ਚ ਰੇਲ ਸਫਰ ਕਰਨਾ ਯਾਤਰੀਆਂ ਲਈ ਮੁਸ਼ਕਿਲ ਭਰਿਆ ਹੀ ਨਹੀਂ ਸਗੋਂ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਜਾਣਕਾਰੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਭਾਵ ਵੀਰਵਾਰ ਨੂੰ ਯਾਤਰੀਆਂ ਨੇ ਦੱਸਿਆ ਹੈ ਕਿ ਟ੍ਰੇਨ ਦੇ ਸਮੇਂ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਪਹੁੰਚ ਕੇ ਕੋਵਿਡ-19 ਦੀ ਜਾਂਚ ਲਈ ਧੁੱਪ ‘ਚ ਲਾਈਨਾਂ ‘ਚ ਖੜ੍ਹੇ ਹੋਣਾ ਪੈਂਦਾ। ਇਸ ਦੇ ਬਾਵਜੂਦ ਜਾਂਚ ਕਰਨ ਵਾਲੀ ਟੀਮ ਨੇ ਯਾਤਰੀਆਂ ਦੀ ਸੁੱਧ ਨਹੀਂ ਲੈਦੀਆਂ ਹਨ। ਇਸ ਦੌਰਾਨ 1-2 ਯਾਤਰੀਆਂ ਨੇ ਜਾਂਚ ਟੀਮ ਦੇ ਕੋਲ ਪਹੁੰਚ ਕੇ ਗੁਹਾਰ ਲਾਈ ਕਿ ਲਾਇਨਾਂ ‘ਚ ਖੜ੍ਹੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ। ਇਸ ਦੌਰਾਨ ਇਕ ਅਧਿਕਾਰੀ ਨੇ ਕਿਹਾ ਹੈ ਕਿ ਲਾਈਨ ‘ਚ ਖੜ੍ਹੇ ਰਹੋ, ਸਮੇਂ ਆਵੇਗਾ ਤਾਂ ਟੀਮ ਆਪਣੇ ਆਪ ਹੀ ਜਾਂਚ ਕਰਨ ਪਹੁੰਚ ਜਾਵੇਗੀ। ਜਾਂਚ ਟੀਮ ਟ੍ਰੇਨ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚੀ ਅਤੇ ਫਟਾਫਟ ਯਾਤਰੀਆਂ ਦਾ ਬੁਖਾਰ ਚੈੱਕ ਕਰਕੇ ਸਾਰਿਆਂ ਨੂੰ ਅੱਗੇ ਤੋਰ ਦਿੱਤਾ।

corona test railway station

ਦੂਜੇ ਪਾਸੇ ਇਸ ਗੱਲ ‘ਤੇ ਸਫਾਈ ਪੇਸ਼ ਕਰਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਜਾਂਚ ਟੀਮ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਯਾਤਰੀ ਆਉਂਦੇ ਜਾਂਦੇ ਹਨ, ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ ਵੇਟਿੰਗ ਰੂਮ ‘ਚ ਭੇਜਿਆ ਜਾਂਦਾ ਹੈ ਤਾਂ ਜੋ ਯਾਤਰੀ ਫਿਜੀਕਲ ਡਿਸਟੈਂਸਿੰਗ ਦੇ ਨਾਲ ਟ੍ਰੇਨ ਦਾ ਇੰਤਜ਼ਾਰ ਕਰਨ।

The post ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ, ਧੁੱਪ ‘ਚ ਖੜ੍ਹ ਕਰਨਾ ਪੈਂਦਾ ਇੰਤਜ਼ਾਰ appeared first on Daily Post Punjabi.

ਕੋਰੋਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਅਹਿਮ ਕਦਮ
Mobile testing van corona test: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੋਕਣ ਲਈ ਪ੍ਰਸ਼ਾਸਨ ਵੱਲੋਂ ਇਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ 2 ਮੋਬਾਇਲ ਟੈਸਟਿੰਗ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਨਗਰ ਨਿਗਮ ਦੇ ਮੇਅਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸ਼ਹਿਰ ‘ਚ 2 ਵੈਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ ਬਾਅਦ ‘ਚ ਵਧਾਈ ਜਾਵੇਗੀ। ਇਹ ਵੈਨਾਂ ਫਲੂ ਕਾਰਨਰ ਵਾਂਗ ਕੰਮ ਕਰਨਗੀਆਂ। ਲੋਕਾਂ ਦੀ ਘਰ-ਘਰ ਜਾ ਕੇ ਜਾਂਚ ਕੀਤੀ ਜਾਵੇਗੀ ਅਤੇ ਬੀਮਾਰੀ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਦਇਆਨੰਦ ਮੈਡੀਕਲ ਕਾਲਜ ਅਤੇ ਕ੍ਰਿਸਚਿਅਨ ਮੈਡੀਕਲ ਕਾਲਜ ਦੀਆਂ ਟੀਮਾਂ ਇਸ ਮੁਹਿੰਮ ਲਈ ਸੇਵਾਵਾਂ ਦੇਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।

Mobile testing van corona test

ਪੁਲਿਸ ਕਮਿਸ਼ਨਰ ਅਗਰਵਾਲ ਨੇ ਕਿਹਾ ਹੈ ਕਿ ਲੋਕ ਆਪ ਅਤੇ ਦੂਜਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਲੁਧਿਆਣਾ ਪੁਲਿਸ ਹਮੇਸ਼ਾ ਇਸ ਲੜਾਈ ‘ਚ ਲੋਕਾਂ ਦੇ ਨਾਲ ਹੈ।ਇਸ ਮੌਕੇ ਵਧੀਕ ਡੀ. ਸੀ ਸੰਦੀਪ ਕੁਮਾਰ ਅਤੇ ਅਮਰਜੀਤ ਸਿੰਘ ਬੈਂਸ ਵੀ ਹਾਜ਼ਰ ਸਨ।

The post ਕੋਰੋਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਅਹਿਮ ਕਦਮ appeared first on Daily Post Punjabi.

ਕੋਰੋਨਾ ਟੈਸਟਿੰਗ ਲਈ ਮਨਮਾਨੀ ਫੀਸ ਵਸੂਲਣ ਵਾਲੇ ਨਿੱਜੀ ਹਸਪਤਾਲਾਂ ‘ਤੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ
punjab govt fixed rate corona test: ਪੰਜਾਬ ‘ਚ ਕੋਵਿਡ-19 ਟੈਸਟਾਂ ਨੂੰ ਲੈ ਕੇ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਅਤੇ ਲੈਬਾਂ ‘ਤੇ ਸਿਕੰਜਾ ਕੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ ਆਫਤ ਰੋਗ ਐਕਟ ਤਹਿਤ ਕੋਵਿਡ-19 ਟੈਸਟਿੰਗ ਦੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਟੈਸਟਿੰਗ ਦੀ ਫੀਸ 1000 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੋਰ ਨਿਯਮਾਂ ਨੂੰ ਵੀ ਜਰੂਰੀ ਕੀਤਾ ਗਿਆ ਹੈ।

punjab govt fixed rate corona test

ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਰੈਪਿਡ ਐਟੀਜਨ ਪ੍ਰੀਖਣ (ਆਰ.ਏ.ਟੀ) ਦੇ ਲਈ ਤੈਅ ਕੀਤੀ ਗਈ 1000 ਰੁਪਏ ‘ਚ ਜੀ.ਐੱਸ.ਟੀ ਸਮੇਤ ਸਾਰੇ ਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿੱਜੀ ਲੈਬ ਅਤੇ ਹਸਪਤਾਲਾਂ ਨੂੰ ਜੋ ਗਾਇਡਲਾਈਨ ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈਆਂ ਹਨ, ਉਨ੍ਹਾਂ ਪਾਲਣ ਕਰਨਾ ਹੋਵੇਗਾ। ਨਿਜੀ ਲੈਬ ਸੰਚਾਲਕ ਹੋਣ ਵਾਲੇ ਕੋਵਿਡ ਟੈਸਟਿੰਗ ਦਾ ਡਾਟਾ ਵੀ ਸੂਬਾ ਸਰਕਾਰ ਦੇ ਨਾਲ ਸਾਂਝਾ ਕਰਨਗੇ।

punjab govt fixed rate corona test

ਇਸ ਦੇ ਨਾਲ ਸੈਂਪਲ ਲੈਣ ਸਮੇਂ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਇਲ ਨੰਬਰ ਨੂੰ ਆਰ.ਟੀ-ਪੀ.ਸੀ.ਆਰ ਐਪ ‘ਤੇ ਡਾਊਨਲੋਡ ਕਰਨ ਦੇ ਨਾਲ ਹੀ ਟੈਸਟਿੰਗ ਨੂੰ ਸੂਬੇ ਦੇ ਸਟੇਟ ਆਈ.ਡੀ.ਐੱਸ. ਪੀ ਸੇਲ ‘ਚ ਦੱਸਣਾ ਹੋਵੇਗਾ। ਪੀੜਤ ਵਿਅਕਤੀ ਦੀ ਪਹਿਚਾਣ ਗੁਪਤ ਰੱਖਣ ਦੇ ਨਿਰਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਹਨ।

The post ਕੋਰੋਨਾ ਟੈਸਟਿੰਗ ਲਈ ਮਨਮਾਨੀ ਫੀਸ ਵਸੂਲਣ ਵਾਲੇ ਨਿੱਜੀ ਹਸਪਤਾਲਾਂ ‘ਤੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ appeared first on Daily Post Punjabi.

ਹੁਣ ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ‘ਚ ਹੋਣਗੇ ਕੋਰੋਨਾ ਟੈਸਟ
veternery university test corona samples: ਲੁਧਿਆਣਾ ‘ਚ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਹੁਣ ਇਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ‘ਚ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ‘ਚ ਵੀ ਕੋਰੋਨਾ ਦੀ ਜਾਂਚ ਕੀਤੀ ਜਾਵੇਗੀ। ਇਸ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਵੱਲੋਂ ਮਨਜੂਰੀ ਦਿੱਤੀ ਗਈ ਹੈ ਅਤੇ ਜਲਦੀ ਹੀ ਇੱਥੋ ਦੀ ਲੈਬ ‘ਚ ਕੋਰੋਨਾ ਦੇ ਸੈਂਪਲ ਟੈਸਟ ਕੀਤੇ ਜਾਣਗੇ।

veternery university test corona samples

ਇਸ ਸਬੰਧੀ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਜਤਿੰਦਰ ਸਿੰਘ ਪਾਲ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ੁਰੂਆਤ ‘ਚ 20 ਵਿਗਿਆਨਿਕਾਂ ਅਤੇ ਲੈਬ ਸਟਾਫ ਦੀ ਟੀਮ 2 ਸ਼ਿਫਟਾਂ ‘ਚ ਕੰਮ ਕਰੇਗੀ ਅਤੇ ਸ਼ੁਰੂ ‘ਚ 100 ਤੋਂ 250 ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 1000 ਸੈਪਲਾਂ ਦੀ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਕੋਰੋਨਾਵਾਇਰਸ ਨਾਲ ਪੀੜਤ ਮਾਮਲਿਆਂ ਦੀ ਗਿਣਤੀ 3517 ਤੱਕ ਪਹੁੰਚ ਚੁੱਕੀ ਹੈ ਜਦਕਿ ਹੁਣ ਤੱਕ 107 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਹੁਣ ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ‘ਚ ਹੋਣਗੇ ਕੋਰੋਨਾ ਟੈਸਟ appeared first on Daily Post Punjabi.

ਲੁਧਿਆਣਾ: ਕੋਰੋਨਾ ਟੈਸਟ ਲਈ ਖੋਲ੍ਹੇ ਗਏ 3 ਨਵੇਂ ਸਰਕਾਰੀ ਕੇਂਦਰ
Corona Test Government Center: ਜਿੱਥੇ ਲੁਧਿਆਣਾ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ, ਉੱਥੇ ਇੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੋਰੋਨਾ ਟੈਸਟਾਂ ਦੇ 3 ਨਵੇਂ ਸਰਕਾਰੀ ਕੇਂਦਰ ਖੋਲ੍ਹ ਦਿੱਤੇ ਗਏ ਹਨ, ਜਿਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਸਾਂਝੀ ਕੀਤੀ। ਇਹ 3 ਨਵੇਂ ਸਰਕਾਰੀ ਕੇਂਦਰ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਆਦਿ ਬਣਾਏ ਗਏ ਹਨ, ਜਿੱਥੇ ਕੋਰੋਨਾ ਟੈਸਟ ਕੀਤੇ ਜਾਣਗੇ। ਹੁਣ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸਹੂਲਤਾਂ ਦੀ ਗਿਣਤੀ 6 ਹੋ ਜਾਵੇਗੀ।

Corona Test Government Center

ਦੱਸਣਯੋਗ ਹੈ ਕਿ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ ਅਤੇ ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਨਮੂਨੇ ਲਏ ਜਾ ਰਹੇ ਹਨ।

The post ਲੁਧਿਆਣਾ: ਕੋਰੋਨਾ ਟੈਸਟ ਲਈ ਖੋਲ੍ਹੇ ਗਏ 3 ਨਵੇਂ ਸਰਕਾਰੀ ਕੇਂਦਰ appeared first on Daily Post Punjabi.

ਮੁੰਬਈ ਤੋਂ ਮੁਜ਼ੱਫਰਨਗਰ ਗਏ ਨਵਾਜ਼ੂਦੀਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ, 4 ਦਿਨਾਂ ਲਈ ਤੋਂ ਸੀ ਕੁਆਰੰਟੀਨ
Nawazuddin siddiqui Corona Test: ਅਦਾਕਾਰ ਨਵਾਜ਼ੂਦੀਨ ਸਿਦੀਕੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਨਵਾਜ਼ੂਦੀਨ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ। ਇਹ ਰਾਹਤ ਦੀ ਗੱਲ ਹੈ ਕਿ ਅਦਾਕਾਰ ਦਾ ਟੈਸਟ ਨੈਗਿਟਿਵ ਹੋ ਗਿਆ ਹੈ। ਨਵਾਜ਼ੂਦੀਨ ਦੀ ਰਿਪੋਰਟ ਦੇ ਨਕਾਰਾਤਮਕ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।

Nawazuddin siddiqui Corona Test

ਦਰਅਸਲ, ਨਵਾਜ਼ੂਦੀਨ ਸਿੱਦੀਕੀ ਲੌਕਡਾਊਨ ਦੇ ਦੌਰਾਨ ਮੁੰਬਈ ਤੋਂ ਇਜਾਜ਼ਤ ਲੈ ਕੇ ਆਪਣੇ ਹੋਮਟਾਉਨ ਚਲੇ ਗਏ। ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਬੁਡਾਨਾ ਕਸਬੇ ਵਿੱਚ ਆਪਣੇ ਘਰ ਵਿੱਚ ਅਲੱਗ ਰਹਿ ਰਿਹਾ ਸੀ। ਇਸ ਤੋਂ ਬਾਅਦ ਨਵਾਜ਼ੂਦੀਨ ਦਾ ਕੋਰੋਨਾ ਟੈਸਟ ਹੋਇਆ। ਗਨੀਮਤ ਰਹੀ ਕਿ ਨਵਾਜ਼ੂਦੀਨ ਦਾ ਟੈਸਟ ਨਕਾਰਾਤਮਕ ਸਾਬਤ ਹੋਇਆ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਨਵਾਜ਼ੂਦੀਨ ਦੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। ਨਵਾਜ਼ੂਦੀਨ ਪਿਛਲੇ 4 ਦਿਨਾਂ ਤੋਂ ਘਰ ਦੀ ਅਲੱਗ ਅਲੱਗ ਸੀ।

The post ਮੁੰਬਈ ਤੋਂ ਮੁਜ਼ੱਫਰਨਗਰ ਗਏ ਨਵਾਜ਼ੂਦੀਨ ਦਾ ਕੋਰੋਨਾ ਟੈਸਟ ਆਇਆ ਨੈਗੇਟਿਵ, 4 ਦਿਨਾਂ ਲਈ ਤੋਂ ਸੀ ਕੁਆਰੰਟੀਨ appeared first on Daily Post Punjabi.