Corona tsunami hits China Archives - Daily Post Punjabi

ਚੀਨ ‘ਚ ਆਵੇਗੀ ਕੋਰੋਨਾ ਦੀ ਸੁਨਾਮੀ ! ਜੁਲਾਈ ਤੱਕ 16 ਲੱਖ ਮੌਤਾਂ ਹੋਣ ਦਾ ਖਦਸ਼ਾ: ਸਟੱਡੀ
ਚੀਨ ਵਿੱਚ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਤਬਾਹੀ ਮਚਾ ਰਿਹਾ ਹੈ, ਪਰ ਹੁਣ ਇੱਥੇ ਕੋਰੋਨਾ ਮਾਮਲਿਆਂ ਦੀ ਸੁਨਾਮੀ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ। ਚੀਨ ਦੀ ਫੂਡਾਨ ਯੂਨੀਵਰਸਿਟੀ ਦੇ ਅਧਿਐਨ ਵਿੱਚ ਅਨੁਮਾਨ ਲਗਾਇਆ ਹੈ ਕਿ ਜੇਕਰ ਚੀਨ ਨੇ ਆਪਣੀ ਜ਼ੀਰੋ-ਕੋਵਿਡ ਪਾਲਿਸੀ ਵਿੱਚ ਢਿੱਲ ਦਿੱਤੀ ਤਾਂ ਜੁਲਾਈ ਤੱਕ 16 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ । ਫੂਡਾਨ ਯੂਨੀਵਰਸਿਟੀ ਦਾ ਅਧਿਐਨ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋ ਜ਼ੀਰੋ ਕੋਵਿਡ ਪਾਲਿਸੀ ਦੀ ਬਜਾਏ ਸੰਕ੍ਰਮਣ ਰੋਕਣ ਲਈ ਕੋਈ ਦੂਜਾ ਤਰੀਕਾ ਅਪਨਾਉਣ ਦੀ ਗੱਲ ਕਹੀ ਹੈ।

Corona tsunami hits China

ਜ਼ਿਕਰਯੋਗ ਹੈ ਕਿ ਦਸੰਬਰ 2019 ਵਿੱਚ ਚੀਨ ਦੇ ਵੁਹਾਨ ਵਿੱਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 2020 ਵਿੱਚ ਜਦੋਂ ਦੁਨੀਆ ਭਰ ਵਿੱਚ ਕੋਰੋਨਾ ਫੈਲਣਾ ਸ਼ੁਰੂ ਹੋਇਆ, ਉਦੋਂ ਚੀਨ ਨੇ ਇਸ ਨੂੰ ਆਪਣੇ ਇੱਥੇ ਕਾਬੂ ਕਰਨ ਦਾ ਦਾਅਵਾ ਕੀਤਾ ਸੀ । 2021 ਵਿੱਚ ਵੀ ਜਦੋਂ ਡੈਲਟਾ ਵੇਰੀਐਂਟ ਸਾਹਮਣੇ ਆਇਆ ਸੀ ਤਾਂ ਚੀਨ ਨੇ 14 ਦਿਨ ਵਿੱਚ ਹੀ ਇਸ ‘ਤੇ ਕਾਬੂ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਓਮੀਕ੍ਰੋਨ ਵੇਰੀਐਂਟ ਨੇ ਉਸ ਦੇ ਹਾਲਾਤ ਖਰਾਬ ਕਰ ਦਿੱਤੇ ਹਨ। ਡੈਲਟਾ ਦੀ ਤੁਲਨਾ ਵਿੱਚ ਓਮੀਕ੍ਰੋਨ ਕਈ ਗੁਣਾ ਜ਼ਿਆਦਾ ਛੂਤਕਾਰੀ ਹੈ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਕਾਬੂ ਕਰਨ ਵਿੱਚ ਸਿਹਤ ਅਧਿਕਾਰੀਆਂ ਦੇ ਪਸੀਨੇ ਛੁੱਟ ਰਹੇ ਹਨ । ਚੀਨ ਵਿੱਚ 25 ਕਰੋੜ ਤੋਂ ਵੱਧ ਲੋਕ ਲਾਕਡਾਊਨ ਵਿੱਚ ਰਹਿਣ ਲਈ ਮਜਬੂਰ ਹਨ । ਉੱਥੇ ਹੀ ਪੂਰੇ ਚੀਨ ਵਿੱਚ 40 ਕਰੋੜ ਤੋਂ ਵੱਧ ਲੋਕ ਅਜਿਹੇ ਹਨ ਜੋ ਕਿਸੇ ਨਾ ਕਿਸੇ ਪਾਬੰਦੀ ਵਿੱਚ ਗੁਜਾਰਾ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਐਕਸ਼ਨ ‘ਚ CM ਮਾਨ, ਅੱਜ ਫਿਰ DC ਤੇ SSP’s ਨਾਲ ਕਰਨਗੇ ਮੀਟਿੰਗ

ਇਸੇ ਵਿਚਾਲੇ ਚੀਨ ਵਿੱਚ ਓਮੀਕ੍ਰੋਨ ਨਾਲ ਜਾਰੀ ਤਬਾਹੀ ਦੇ ਵਿਚਕਾਰ ਫੂਡਾਨ ਯੂਨੀਵਰਸਿਟੀ ਦੇ ਅਧਿਐਨ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜੇਕਰ ਜ਼ੀਰੋ-ਕੋਵਿਡ ਪਾਲਿਸੀ ਵਿੱਚ ਢਿੱਲ ਦਿੱਤੀ ਗਈ ਤਾਂ ਜੁਲਾਈ ਤੱਕ 16 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਵੀ ਘੱਟ ਪੈ ਸਕਦੀ ਹੈ। ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮਾਰਚ ਵਿੱਚ ਚਲਾਈ ਗਈ ਟੀਕਾਕਰਨ ਮੁਹਿੰਮ ਓਮੀਕ੍ਰੋਨ ਲਹਿਰ ਨੂੰ ਰੋਕਣ ਲਈ ਜ਼ਰੂਰੀ ਇਮਿਊਨਿਟੀ ਬਣਾਉਣ ਲਈ ਕਾਫੀ ਨਹੀਂ ਹੈ । ਹਾਲਾਂਕਿ ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਟੀਕਾਕਰਨ ਦੀ ਗਤੀ ਵਧਾ ਕੇ ਮੌਤਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

Corona tsunami hits China

ਫੂਡਾਨ ਯੂਨੀਵਰਸਿਟੀ ਨੇ ਅਨੁਮਾਨ ਲਗਾਇਆ ਹੈ ਕਿ ਜੇਕਰ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਤਾਂ ਇਸ ਨਾਲ ਕੋਰੋਨਾ ਦੀ ਸੁਨਾਮੀ ਆ ਸਕਦੀ ਹੈ। ਅਧਿਐਨ ਮੁਤਾਬਕ ਕੋਵਿਡ ਪਾਬੰਦੀਆਂ ਵਿੱਚ ਢਿੱਲ ਦੇਣ ‘ਤੇ ਮਈ ਤੋਂ ਜੁਲਾਈ ਦੇ ਵਿਚਕਾਰ ਓਮੀਕ੍ਰੋਨ ਦੀ ਲਹਿਰ ਤੇਜ਼ ਹੋ ਜਾਵੇਗੀ। ਅਜਿਹਾ ਹੋਇਆ ਤਾਂ ਇਸ ਦੌਰਾਨ 11.22 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ ਅਤੇ 51 ਲੱਖ ਤੋਂ ਵੱਧ ਮਰੀਜ ਹਸਪਤਾਲ ਵਿਚ ਦਾਖਲ ਹੋਣਗੇ। ਉੱਥੇ ਹੀ WHO ਮੁਖੀ ਨੇ ਵੀ ਚੀਨ ਦੀ ਜ਼ੀਰੋ-ਕੋਵਿਡ ਪਾਲਿਸੀ ‘ਤੇ ਸਵਾਲ ਚੁੱਕੇ ਹਨ। ਜੇਨੇਵਾ ਵਿੱਚ WHO ਮੁਖੀ ਨੇ ਕਿਹਾ ਕਿ ਵਾਇਰਸ ਆਪਣਾ ਨੇਚਰ ਬਦਲ ਰਿਹਾ ਹੈ ਤੇ ਜ਼ਿਆਦਾ ਛੂਤਕਾਰੀ ਹੋ ਰਿਹਾ ਹੈ। ਇਸ ਲਈ ਹੁਣ ਇਸ ਨੂੰ ਰੋਕਣ ਲਈ ਤਰੀਕਿਆਂ ਨੂੰ ਬਦਲਣਾ ਪਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਚੀਨ ‘ਚ ਆਵੇਗੀ ਕੋਰੋਨਾ ਦੀ ਸੁਨਾਮੀ ! ਜੁਲਾਈ ਤੱਕ 16 ਲੱਖ ਮੌਤਾਂ ਹੋਣ ਦਾ ਖਦਸ਼ਾ: ਸਟੱਡੀ appeared first on Daily Post Punjabi.